ਤੇਰੇ ਲਾਰਿਆਂ ਚ ਦਿਨ ਕਿੰਨੇ ਬੀਤੇ
tere laaryan ch din kihne beete
How many days have slipped by in your empty promises
ਕੁਝ ਘੱਟ ਗਏ ਕੁਝ ਜਮਾ ਕੀਤੇ
kujh ghatt gaye kujh jamaa keete
Some were lost, some were saved up
ਨੀ ਮੈਂ ਅੱਕ ਗਿਆ ਬੋਲ ਚੁੱਪ ਤੇਰੀ ਪੜ੍ਹਦਾ
ni main akk gya bol chupp teri parhda
Girl, I'm worn out trying to read your words and your silences
ਤੈਨੂੰ ਪੜ੍ਹਨਾ ਨਾ ਸੋਹਣੀਏ ਹੈ ਮੇਰੇ ਵੱਸ ਦਾ
tainu parhna na sohniye hai mere vass da
Understanding you isn't in my power, beautiful one
ਪੁੱਠੀਆਂ-ਸਿੱਧੀਆਂ ਛੱਡ ਦੱਸ ਆਵੇਂਗੀ ਜਾ ਨਹੀਂ
putthian-siddhian chadd dass aavengi ja nahi
Drop the back-and-forth and just tell me, will you come or not?
ਮੇਰੇ ਮੂੰਹ ਤੇ ਕੇਸਾਂ ਦੀ ਛਾਂ ਪਾਵੇਂਗੀ ਜਾ ਨਹੀਂ
mere moonh te kesaan di chaan paavengi ja nahi
Will you let your hair fall on my face like shade, or not?
ਕੋਈ ਸੌਂਹਾਂ ਝੂਠੀਆਂ-ਸੱਚੀਆਂ ਖਾਵੇਂਗੀ ਜਾ ਨਹੀਂ
koi souhan jhutthian-sacchian khaavengi ja nahi
Will you swear me some oaths, false or true, or not?
ਮੇਰੇ ਮੂੰਹ ਤੇ ਕੇਸਾਂ ਦੀ ਛਾਂ ਪਾਵੇਂਗੀ ਦੱਸ, ਆਵੇਂਗੀ?
mere moonh te kesaan di chaan paavengi das, aavengi?
Will you let your hair fall on my face like shade? Tell me, will you come?
ਇੱਕ ਮਿਲੇ ਨਾ ਸੁਨੇਹੇ ਉੱਤੋਂ ਘੱਲਦੀ
ik mile na sunehe utton ghalldi
You won't even meet me once, and yet you keep sending messages from afar
ਕਿਹੜੇ ਪਾਸਯੋਂ ਗੱਲ ਏਹ ਵੇ ਫੱਬਦੀ
kehre passyon gall eh ve fabbdi
From which angle does any of this look right?
ਕੇਹ ਤੋਂ ਡਰਦੀ ਐਂ ਮੱਖਾਂ ਕੋਈ ਤੈਨੂੰ ਪੁੱਛੇ
keh ton dardi ain makhaan koi tainu puchhe
What are you so scared of? That someone might come asking after you?
ਕਿ ਤੂੰ ਲੁਕਦੀ ਐਂ ਤਾਂ ਜੋ ਕੋਈ ਤੈਨੂੰ ਲੱਭੇ
ki tun lukdi ain taan jo koi tainu labbe
Or do you hide so that someone will come find you?
ਜੇ ਮੈਂ ਆਵਾਂ ਤੈਨੂੰ ਲੱਭਣ ਲੱਭੇਂਗੀ ਜਾ ਨਹੀਂ
je main aavan tainu labhan labhengi ja nahi
If I come looking for you, will you let yourself be found or not?
ਕੋਈ ਰਾਹ ਨਿਸ਼ਾਨੀ ਆਪਣੀ ਛੱਡੇਂਗੀ ਜਾ ਨਹੀਂ
koi raah nishaani apni chhadengi ja nahi
Will you leave some sign of yourself along the way, or not?
ਬੂਹਾ ਖੁੱਲ੍ਹਾ ਕਮਰੇ ਆਪਣੇ ਦਾ ਰੱਖੇਂਗੀ ਜਾ ਨਹੀਂ
buha khulla kamre apne da rakhengi ja nahi
Will you keep the door to your room open, or not?
ਮੇਰੇ ਮੂੰਹ ਤੇ ਕੇਸਾਂ ਦੀ ਛਾਂ
mere moonh te kesaan di chaan
The shade of your hair on my face...
ਪਾਵੇਂਗੀ ਦੱਸ ਆਵੇਂਗੀ?
paavengi dass aavengi?
Will you cast it? Tell me, will you come?
ਤੈਨੂੰ ਯਾਦ ਉਸ ਪਲ ਉਸ ਵਾਰ ਦਾ
tainu yaad us pal us vaar da
Do you remember that moment, that time?
ਜਿਹੜਾ ਹੋਇਆ ਨਾ ਸੀ ਓਸ ਇਜ਼ਹਾਰ ਦਾ
jehra hoya na ci os izhaar da
That confession of love that never happened?
ਜਦੋਂ ਡੁੱਬਿਆ ਸੀ ਜਦੋਂ ਕੁਝ ਤਰਿਆ ਸੀ ਮੈਂ
jadon dubbya ci jadon kujh tarya ci main
When I was drowning, when I was barely staying afloat...
ਕਿ ਤੂੰ ਵੀ ਡੁੱਬੀ ਸੀ
ki tu vi dubbi ci
...were you drowning too?
ਪੁੱਠੀਆਂ-ਸਿੱਧੀਆਂ ਛੱਡ ਦੱਸ ਆਵੇਂਗੀ ਜਾ ਨਹੀਂ
putthian-siddhian chadd dass aavengi ja nahi
Drop the back-and-forth and just tell me, will you come or not?
ਮੇਰੇ ਮੂੰਹ ਤੇ ਕੇਸਾਂ ਦੀ ਛਾਂ ਪਾਵੇਂਗੀ ਜਾ ਨਹੀਂ
mere moonh te kesaan di chaan paavengi ja nahi
Will you let your hair fall on my face like shade, or not?
ਕੋਈ ਸੌਂਹਾਂ ਝੂਠੀਆਂ-ਸੱਚੀਆਂ ਖਾਵੇਂਗੀ ਜਾ ਨਹੀਂ
koi souhan jhutthian-sacchian khaavengi ja nahi
Will you swear me some oaths, false or true, or not?
ਮੇਰੇ ਮੂੰਹ ਤੇ ਕੇਸਾਂ ਦੀ ਛਾਂ ਪਾਵੇਂਗੀ ਦੱਸ, ਆਵੇਂਗੀ?
mere moonh te kesaan di chaan paavengi das, aavengi?
Will you let your hair fall on my face like shade? Tell me, will you come?
Want a note when there’s a new annotation?