ਹੋ ਦਿਲ ਅੱਖਾਂ ਤੇ ਸਾਹ ਕੋਈ ਚੁਣ ਲੈ,
ho dil, akkhaan te saah koi chunn lai,
Heart, eyes, breath, take your pick
ਹੋ ਦਿਲ ਅੱਖਾਂ ਤੇ ਸਾਹ ਕੋਈ ਚੁਣ ਲੈ
ho dil, akkhaan te saah koi chunn lai,
Heart, eyes, breath, take your pick
ਸਭ ਤੇਰੇ ਹੀ ਘਰ ਨੇ ਜਿੱਥੇ ਮਰਜ਼ੀ ਰਹਿ, ਜਿੱਥੇ ਮਰਜ਼ੀ ਰਹਿ, ਜਿੱਥੇ ਮਰਜ਼ੀ ਰਹਿ
sab tere hi ghar ne jithe marzi reh, jithe marzi reh, jithe marzi reh
They're all your homes, live wherever you please, wherever you please, wherever you please
ਹੋ ਦਿਲ ਅੱਖਾਂ ਤੇ ਸਾਹ ਕੋਈ ਚੁਣ ਲੈ
ho dil, akkhaan te saah koi chunn lai,
Heart, eyes, breath, take your pick
ਸਾਡੀ ਇੱਕ ਮੰਨ ਲਾ ਲੱਖ ਮੰਨਾ ਤੇਰੀ,
saadi ikk mann laa lakh manna teri,
Grant just one wish of mine, I'll grant a hundred thousand of yours
ਸਾਡੀ ਇੱਕ ਮੰਨ ਲਾ ਲੱਖ ਮੰਨਾ ਤੇਰੀ,
saadi ikk mann laa lakh manna teri,
Grant just one wish of mine, I'll grant a hundred thousand of yours
ਹਾਏ ਤੂੰ ਨੇੜੇ ਰਹੇ ਤਮੰਨਾ ਮੇਰੀ,
haaye tu nerhe rahe tamanna meri,
All I long for is you, close to me
ਹਾਏ ਤੂੰ ਨੇੜੇ ਰਹੇ ਤਮੰਨਾ ਮੇਰੀ,
haaye tu nerhe rahe tamanna meri,
All I long for is you, close to me
ਕੋਈ ਸਾਡੀ ਵੀ ਸੁਣ ਤੇ ਕੋਈ ਆਪਣੀ ਤੂੰ ਕਹਿ,
koi saadi vi sunn te koi apni tu keh,
Hear me out a little, and tell me yours too
ਸਭ ਤੇਰੇ ਹੀ ਘਰ ਨੇ ਜਿੱਥੇ ਮਰਜ਼ੀ ਰਹਿ, ਜਿੱਥੇ ਮਰਜ਼ੀ ਰਹਿ, ਜਿੱਥੇ ਮਰਜ਼ੀ ਰਹਿ
sab tere hi ghar ne jithe marzi reh, jithe marzi reh, jithe marzi reh
They're all your homes, live wherever you please, wherever you please, wherever you please
ਹੋ ਦਿਲ ਅੱਖਾਂ ਤੇ ਸਾਹ ਕੋਈ ਚੁਣ ਲੈ
ho dil akkhaan te saah koi chun lai
Heart, eyes, breath, take your pick
ਤੈਨੂੰ ਤੱਕ ਤੱਕ ਕੇ ਜਿਉਂਦੇ ਅਸੀਂ, ਤੈਨੂੰ ਤੱਕ ਤੱਕ ਕੇ ਜਿਉਂਦੇ ਅਸੀਂ,
tainu takk takk ke jeonde assi, tainu takk takk ke jeonde assi,
I live just by gazing at you, again and again
ਜੇ ਤੂੰ ਹੁੰਦਾ ਈ ਨਾ ਤੇ ਨਾ ਆਉਂਦੇ ਅਸੀਂ, ਜੇ ਤੂੰ ਹੁੰਦਾ ਈ ਨਾ ਤੇ ਨਾ ਆਉਂਦੇ ਅਸੀਂ
je tu hunda ee na te na aaunde assi, je tu hunda ee na te na aaunde assi
If you didn't exist, I wouldn't have come here either
ਹੋ ਕਦੇ ਹਾਸੇ ਚ ਹੱਸ ਕਦੇ ਹੰਝੂਆਂ ਚ ਵਹਿ,
ho kade haase ch hass kade hanjuan ch veh,
Sometimes laughing in joy, sometimes dissolving in tears
ਸਭ ਤੇਰੇ ਹੀ ਘਰ ਨੇ ਜਿੱਥੇ ਮਰਜ਼ੀ ਰਹਿ, ਜਿੱਥੇ ਮਰਜ਼ੀ ਰਹਿ, ਜਿੱਥੇ ਮਰਜ਼ੀ ਰਹਿ
sab tere hi ghar ne jithe marzi reh, jithe marzi reh, jithe marzi reh
They're all your homes, live wherever you please, wherever you please, wherever you please
ਹੋ ਦਿਲ ਅੱਖਾਂ ਤੇ ਸਾਹ ਕੋਈ ਚੁਣ ਲੈ
ho dil, akkhaan te saah koi chunn lai,
Heart, eyes, breath, take your pick
ਹੋ ਮੈਂ ਵੀ ਤੇਰਾ ਹੀ ਹਾਂ, ਇੱਥੇ ਮੇਰਾ ਕੀ ਐ
ho main vi tera hi haan, aitthe mera ki ai
I'm yours too, what here was ever mine?
ਮੈਂ ਵੀ ਤੇਰਾ ਹੀ ਹਾਂ, ਇੱਥੇ ਮੇਰਾ ਕੀ ਐ
main vi tera hi haan, aitthe mera ki ai
I'm yours too, what here was ever mine?
ਸਭ ਤੇਰੇ ਹਵਾਲੇ ਸਭ ਤੇਰਾ ਹੀ ਐ
sab tere havaale sab tera hi ai
It's all in your hands, all of it yours
ਸਭ ਤੇਰੇ ਹਵਾਲੇ ਸਭ ਤੇਰਾ ਹੀ ਐ
sab tere havaale sab tera hi ai
It's all in your hands, all of it yours
ਹੋ ਕੋਈ ਅਰਜਨਾ ਪਿਆਰਾਂ ਤੋਂ ਵੱਡੀ ਨੀ ਸ਼ੈਅ
ho koi arjana pyaaran ton vaddi ni shaiy
Oh Arjan, there's nothing greater than love
ਸਭ ਤੇਰੇ ਹੀ ਘਰ ਨੇ ਜਿੱਥੇ ਮਰਜ਼ੀ ਰਹਿ, ਜਿੱਥੇ ਮਰਜ਼ੀ ਰਹਿ, ਜਿੱਥੇ ਮਰਜ਼ੀ ਰਹਿ
sab tere hi ghar ne jithe marzi reh, jithe marzi reh, jithe marzi reh
They're all your homes, live wherever you please, wherever you please, wherever you please
ਹੋ ਦਿਲ ਅੱਖਾਂ ਤੇ ਸਾਹ ਕੋਈ ਚੁਣ ਲੈ, ਹੋ ਦਿਲ ਅੱਖਾਂ ਤੇ ਸਾਹ ਕੋਈ ਚੁਣ ਲੈ
ho dil, akkhaan te saah koi chunn lai,ho dil, akkhaan te saah koi chunn lai,
Heart, eyes, breath, take your pick
ਸਭ ਤੇਰੇ ਹੀ ਘਰ ਨੇ ਜਿੱਥੇ ਮਰਜ਼ੀ ਰਹੇ, ਜਿੱਥੇ ਮਰਜ਼ੀ ਰਹੇ, ਜਿੱਥੇ ਮਰਜ਼ੀ ਰਹੇ,
sab tere hi ghar ne jithe marzi rahe, jithe marzi rahe, jithe marzi rahe,
They're all your homes, stay wherever you wish, wherever you wish, wherever you wish
ਹੋ ਦਿਲ ਅੱਖਾਂ ਤੇ ਸਾਹ, ਕੋਈ ਚੁਣ ਲੈ
ho dil, akkhaan te saah koi chunn lai,
Heart, eyes, breath, take your pick
ਕੋਈ ਅਰਜਨਾ ਪਿਆਰਾਂ ਤੋਂ ਵੱਡੀ ਨੀ ਸ਼ੈਅ
koi arjana pyaaran ton vaddi ni shaiy
Oh Arjan, there's nothing greater than love
ਸਭ ਤੇਰੇ ਹੀ ਘਰ ਨੇ ਜਿੱਥੇ ਮਰਜ਼ੀ ਰਹਿ, ਜਿੱਥੇ ਮਰਜ਼ੀ ਰਹਿ, ਜਿੱਥੇ ਮਰਜ਼ੀ ਰਹਿ
sab tere hi ghar ne jithe marzi reh, jithe marzi reh, jithe marzi reh
They're all your homes, live wherever you please, wherever you please, wherever you please
Want a note when there’s a new annotation?