ਕੰਨਾਂ ਵਿੱਚ ਝੁਮਕੇ ਮੈਂ ਪਾ ਕੇ ਰੱਖਾਂ,
kannaan vicch jhumke main paa ke rakhaan,
I keep jhumke swaying in my ears
ਨੀ ਲੰਮਾ ਕੱਦ ਬਿਲੋਰੀ ਅੱਖਾਂ,
ni lammaa kadd bilori akkhaan,
That tall frame, girl, those crystal-clear eyes
ਤੂੰ ਹੋ ਗਈ ਮੇਰੀ ਫੀਲਿੰਗਾਂ ਚੱਕਾਂ,
tu ho gayi meri feelings chakkaan,
You've become mine, you've sent my feelings soaring
ਵੇ ਮੈਂ ਵੀ ਇਸ਼ਕ ਲੁਕੋ ਕੇ ਰੱਖਾਂ,
ve main vi ishq lako ke rakhaan,
And me, boy, I keep my love hidden away
ਵੇ ਤੂੰ ਨਸ਼ਾ ਕੁੜੇ ਤੂੰ ਕਸਤੂਰੀ,
ve tu nasha kude tu kastoori,
You're my high, boy; and you, girl, you're pure musk
ਦਿਲ ਨਾ ਦਿਲ ਤੋਂ ਨਾ ਸਹਿੰਦਾ ਦੂਰੀ
dil na dil ton na sahinda doori
One heart can't bear being far from the other
ਕੌਫੀ ਵਾਂਗ ਤੂੰ ਰੋਜ਼ ਜ਼ਰੂਰੀ
coffee vaang tu roz zaroori
Like my coffee, you're a daily must-have
ਨੀ ਤੇਰੀ call ਜੱਟਾਂ ਨੂੰ ਚੂਰੀ
ni teri call jattan nu choori
Girl, your call's like choori to us Jatts
ਆ ਚੱਕ ਸੋਨੇ ਵਿੱਚ ਮੜਾ ਲੈ ਨੀ ਚੂੜੀ
aa chakk sone vicch maraa lai ni choorhi
Come, get it cast in gold, girl, that bangle
ਬਣ ਜਾ ਗੁੱਟ ਚੜ੍ਹਾ ਲੈ ਨੀ ਦਿਲ ਨੂੰ
bann jaa gutt charha lai ni dil nu
Slip my heart onto your wrist and wear it, girl
ਫੜ ਕੇ ਪਰਸ ਵਿੱਚ ਪਾ ਲੈ ਨੀ ਅੱਖ ਵਿੱਚ ਸੁਰਮੇ ਵਾਂਗੂ ਲਾ ਲੈ
phar ke purse vicch paa lai ni akkh vicch surme vaangu laa lai
Tuck me in your purse, girl, line your eyes with me like kohl
ਪਹਿਲਾ ਇਸ਼ਕ ਨਾ ਤੀਜਾ ਚੌਥਾ ਨੀ ਤੂੰ ਹੀ
pehla ishq na teeja chautha ni tu hi
No first love, no third or fourth, girl, it's only you
ਲੱਗਦੀ ਚੰਨ ਦਾ ਟੋਟਾ ਜੁੜ ਜਾ ਇੱਦਾਂ ਮੇਰੇ ਨਾਲ ਜਿਵੇਂ ਤੇਰੀ ਚੁੰਨੀ ਦੇ ਨਾਲ ਗੋਟਾ
lagdi chann da tota jur jaa iddaan mere naal jivein teri chunni de naal gotta
You're a sliver of the moon, cling to me like the gota on your chunni
ਉਹ ਧੁੱਪ ਵਿੱਚ ਦੂਰੋਂ ਤੂੰ ਕਰਦੀ ਸ਼ਾਈਨ ਕੁੜੇ,
O dhupp vicch dooron tu kardi shine kude,
Out in the sunlight, you shine even from afar, girl
ਅੱਖ ਵਿੱਚ ਸੁਰਮੇ ਦੀ ਲੰਮੀ ਲਾਈਨ ਕੁੜੇ
akkh vicch surme di lammi line kude
A long line of kohl along your eye, girl
ਵੇ ਮਿੱਠੀਆਂ ਚੂਰੀ ਤੋਂ ਗੱਲਾਂ ਨਾਲ ਠੱਗਦਾ ਏ,
ve mitthiaan choori ton gallan naal thaggda ae,
Boy, you swindle me with words sweeter than choori
ਹਾਂ ਇੱਕੋ ਦਿਲ ਮੇਰਾ ਨਾ ਲੁੱਟਣੋ ਹਟਦਾ ਏ
haan ikko dil mera na luttno hatda ae
And you just won't stop looting my one heart
ਹਾਏ ਲੰਮੀ ਧੌਣ ਗਾਨੀ ਵਿੱਚ ਮੋਤੀ ਨੀ ਮੈਥੋਂ ਚਾਰ ਕੁ ਇੰਚ ਤੂੰ ਛੋਟੀ ਜਾਦੂ ਕਰਦੀ ਐ ਅੱਖ ਮੋਟੀ ਨਾਲੇ ਠੋਡੀ ਤੇ ਦਿਲ ਛੋਟਾ
haaye lammi dhaun gaani vicch moti ni maithon chaar ku inch tu chhoti jaadu kardi ai akkh motti naale thoddi te dil chhota
That long neck, pearls strung in your gaani, girl, four inches shorter than me, those big eyes cast a spell, that chin too, and a heart that bruises easy
ਪਹਿਲਾ ਇਸ਼ਕ ਨਾ ਤੀਜਾ ਚੌਥਾ ਨੀ ਤੂੰ ਹੀ
pehla ishq na teeja chautha ni tu hi
No first love, no third or fourth, girl, it's only you
ਲੱਗਦੀ ਚੰਨ ਦਾ ਟੋਟਾ ਜੁੜ ਜਾ ਇੱਦਾਂ ਮੇਰੇ ਨਾਲ ਜਿਵੇਂ ਤੇਰੀ ਚੁੰਨੀ ਦੇ ਨਾਲ ਗੋਟਾ
lagdi chann da tota jur jaa iddaan mere naal jivein teri chunni de naal gotta
You're a sliver of the moon, cling to me like the gota on your chunni
ਤੇਰੇ ਜਿਹੀ ਬਣੀ ਨਹੀਂ ਕਰੋੜਾਂ ਲੱਖਾਂ ਚ
tere jehi bani nahi karoraan lakhaan ch
There's not one like you in millions
ਸੂਰਜ ਢਲ ਜਾਂਦਾ ਭੂਰੀਆਂ ਅੱਖਾਂ ਚ
sooraj dhal jaanda bhooriaan akkhaan ch
The sun goes down inside your hazel eyes
ਵੇ ਚੰਗਾ ਲੱਗਦਾ ਏ ਤੂੰ ਭਾਵੇਂ ਲੜਦਾ ਏ ਮੈਂ ਜਿੰਨਾ ਪਿਆਰ ਦੇਵਾਂ ਤੂੰ ਦੂਣਾ ਕਰਦਾ ਏ
ve changa lagda ae tu bhavein larda ae main jinna pyaar devaan tu doonaa karda ae
I like you, boy, even when you bicker, and the more love I give, you double it
ਉਹ ਕਹਿੰਦਾ ਰਾਜ blur ਨੇ ਅੱਖਾਂ ਤੈਨੂੰ focus ਦੇ ਵਿੱਚ ਰੱਖਾਂ ਹੁਣ ਨਾ ਹੋਰ ਕਿਸੇ ਨੂੰ ਤੱਕਾ ਨੀ ਜੇ ਜੀ ਕਰਦਾ ਅਜ਼ਮਾ ਲੈ
O kehnda raj blur ne akkhaan tainu focus de vicch rakhaan hun na hor kise nu takkaa ni je ji karda azmaa lai
Raj says it all blurs, but I keep you in focus, won't look at anyone else now, girl, test me if you want
ਆ ਚੱਕ ਸੋਨੇ ਵਿੱਚ ਮੜਾ ਲੈ ਨੀ ਚੂੜੀ,
aa chakk sone vicch maraa lai ni choorhi,
Come, get it cast in gold, girl, that bangle
ਬਣ ਜਾ ਗੁੱਟ ਚੜਾ ਲੈ ਨੀ ਦਿਲ ਨੂੰ
bann jaa gutt charaa lai ni dil nu
Slip my heart onto your wrist and wear it, girl
ਫੜ ਕੇ ਪਰਸ ਵਿੱਚ ਪਾ ਲੈ ਨੀ ਅੱਖ ਵਿੱਚ ਸੁਰਮੇ ਵਾਂਗੂ ਲਾ ਲੈ
phar ke purse vicch paa lai ni akkh vicch surme vaangu laa lai
Tuck me in your purse, girl, line your eyes with me like kohl
ਪਹਿਲਾ ਇਸ਼ਕ ਨਾ ਤੀਜਾ ਚੌਥਾ ਨੀ ਤੂੰ ਹੀ
pehla ishq na teeja chautha ni tu hi
No first love, no third or fourth, girl, it's only you
ਲੱਗਦੀ ਚੰਨ ਦਾ ਟੋਟਾ ਜੁੜ ਜਾ ਇੱਦਾਂ ਮੇਰੇ ਨਾਲ ਜਿਵੇਂ ਤੇਰੀ ਚੁੰਨੀ ਦੇ ਨਾਲ ਗੋਟਾ
lagdi chann da tota jur jaa iddaan mere naal jivein teri chunni de naal gotta
You're a sliver of the moon, cling to me like the gota on your chunni
Want a note when there’s a new annotation?