ਨਾ-ਨਾ-ਨਾ ਨਾ-ਨਾ, ਨਾ ਨਾ
Na-na-na na-na, na na
ਓਹ ਦਿਲਾਂ ਨੂੰ ਤੂੰ ਪੱਟੀ ਜਾਣੀ ਐਂ
Oh dilaan nu tu patti jaani ain
You keep snatching hearts away
ਮੇਰੇ ਤੇ ਅੱਖ ਰੱਖੀ ਜਾਣੀ ਐਂ
mere te akkh rakkhi jaani ain
You keep your eye on me
ਓਹ ਸੁਣਿਆ ਤੇਰੇ ਨਖਰੇ ਬੜ੍ਹੇ
oh suneya tere nakhre barhe
I've heard your attitude is through the roof
ਨਾ ਨੱਕ ਤੇ ਕੋਈ ਗੱਭਰੂ ਚੜ੍ਹੇ
na nakk te koi gabhru charhe
No guy measures up to her standards
ਹੋ ਦਿਲਾਂ ਨੂੰ, ਹਾਂ ਦਿਲਾਂ ਨੂੰ
ho dilaan nu, haan dilaan nu
Oh, hearts... yes, hearts...
ਓ ਮੁੜ-ਮੁੜ ਅੱਖੀਆਂ ਵੇਖੀ ਜਾਵਾਂ
O murh-murh akkhiyaan vekhi jaavan
I keep looking at her eyes, again and again
ਕਜਲਾ ਵਰਗਾ ਯਾਰ ਆ
kajal varga yaar aa
My love is like kajal
ਤੇਰੇ ਅੱਗੇ fail ਰਕਾਨੇ, ਕੀ ਖੁਸ਼ੀ ਕੀ ਨੋਰਾ
tere agge fail rakaane, ki Khushi ki Nora
Everyone fails next to you, whether Khushi or Nora
ਨੈਣ ਪਾਚਰ ਕੇ ਉੱਠ ਕੇ ਤੜਕੇ ਜ਼ੁਲਫ਼ਾਂ ਜੋ ਲਹਿਰਾਵੇਂ
nain pachar ke utth ke tadke zulfaan jo lehraavein
When she wakes at dawn, rubbing her eyes, and lets her hair flow
ਆਉਣ ਘਟਾਵਾਂ ਚੜ੍ਹ-ਚੜ੍ਹ ਜਦੋਂ ਓਹ ਲੌਂਦੀ ਫੇਰਾ ਭਾਰਾ
aanun ghatavaan charh-charh jadon oh laundi phera bhaara
Storm clouds roll in when she makes her grand entrance
ਨੀ ਤੂੰ ਸੁਰਤਾਂ ਭੁਲਾ ਤੀਆਂ ਕੁੜੇ
ni tu surtaan bhulaa tiyaan kude
Girl, you've made me lose my senses
ਨੈਣ ਨੈਣਾਂ ਨਾਲ ਜਦੋਂ ਦੇ ਜੁੜੇ
nain nainaan naal jadon de jurhe
Ever since eyes locked with eyes
ਓਹ ਬਿਨਾ ਮੇਕਅੱਪ ਤੋਂ ਫੱਬੀ ਜਾਣੀ ਐਂ
oh bina makeup ton phabbi jaani ain
She keeps looking stunning without any makeup
ਮੁੱਲ ਹਾਸਿਆਂ ਦਾ ਵੱਟੀ ਜਾਣੀ ਐਂ
mull haasyaan da vatti jaani ain
She keeps charging a price for her smiles
ਓਹ ਦਿਲਾਂ ਨੂੰ ਤੂੰ ਪੱਟੀ ਜਾਣੀ ਐਂ
Oh dilaan nu tu patti jaani ain
You keep snatching hearts away
ਮੇਰੇ ਤੇ ਅੱਖ ਰੱਖੀ ਜਾਣੀ ਐਂ
mere te akkh rakkhi jaani ain
You keep your eye on me
ਓਹ ਨੈਣਾਂ ਦੀ ਦੋਨਾਲੀ ਵਿੱਚ 2 ਗੋਲੀਆਂ
oh nainaan di donali vicch 2 goliyaan
Her eyes are a double-barrel with two bullets loaded
ਇੱਕ ਤੋਂ ਬਚਾਂ ਜੇ ਦੂਜੀ ਕੋਲੋਂ ਮੈਂ ਮਰਾਂ
ikk ton bachaan je dooji kolon main maraan
If I dodge one, the other one kills me
Bombay ਮੇਰਾ ਜੀ ਨੀ ਲੱਗਦਾ ਚੱਲ ਪਹਾੜਾਂ ਵੱਲ ਨੂੰ
Bombay mera jee ni lagda chal pahaadan val nu
I don't feel like Bombay anymore, let's head for the mountains
ਪਲ ਦੋ ਪਲ ਦੀ ਜ਼ਿੰਦਗਾਣੀ ਏ, ਕੱਲ੍ਹ ਦੀ ਵੇਖੀ ਕੱਲ੍ਹ ਨੂੰ
pal do pal di zindagaani ai, kal di vekhi kal nu
Life's just a moment or two, tomorrow's problems are for tomorrow
ਤੇਰਾ ਕੀ ਜਾਂਦਾ ਮੁਟਿਆਰੇ ਜਾਂ ਕਰੇਂ ਅੜਵਾਈਆਂ
tera ki jaanda mutyaare jaan karein arhvaiyaan
What do you lose, beautiful, when you play coy on purpose?
ਤੇਰੇ ਪਿੱਛੇ ਛੱਡੀ ਫਿਰਦਾ 5-7 ਮੈਂ ਕੁੜਮਾਈਆਂ
tere picche chaddi firda 5-7 main kurhmaiyaan
I've turned down 5-7 engagements chasing you
ਮਹਿਲ ਖਾਬਾਂ ਦੇ ਉਸਾਰਨੇ ਤੇਰੇ
mehal khaaban de usaarne tere
I'll build palaces of dreams for you
ਮੈਨੂੰ ਰੱਖ ਲੈਣ ਜੇ ਦਿਲ ਦੇ ਨੇੜੇ
mainu rakh lain je dil de nerhe
If she'd just keep me close to her heart
ਕਿਉਂ ਰਾਜ਼ ਮੰਨ ਵਿੱਚ ਦੱਬੀ ਜਾਣੀ ਐਂ
kyon raaz mann vicch dabbi jaani ain
Why do you keep burying secrets in your heart?
ਤੇਗੀ ਪੰਨੂ ਨੂੰ ਕੀ ਸੱਚੀ ਚਾਹੁਣੀ ਐਂ
Tegi Pannu nu ki sacchi chauhni ain
Do you truly want Tegi Pannu?
ਓਹ ਦਿਲਾਂ ਨੂੰ ਤੂੰ ਲੁੱਟੀ ਜਾਣੀ ਐਂ
Oh dilaan nu tu lutti jaani ain
You keep looting hearts
ਮੇਰੇ ਤੇ ਅੱਖ ਰੱਖੀ ਜਾਣੀ ਐਂ
mere te akkh rakkhi jaani ain
You keep your eye on me
ਓਹ ਸੁਣਿਆ ਤੇਰੇ ਨਖਰੇ ਬੜ੍ਹੇ
oh suneya tere nakhre barhe
I've heard your attitude is through the roof
ਨਾ ਨੱਕ ਤੇ ਕੋਈ ਗੱਭਰੂ ਚੜ੍ਹੇ
na nakk te koi gabhru charhe
No guy measures up to her standards
ਹੋ ਦਿਲਾਂ ਨੂੰ, ਹਾਂ ਦਿਲਾਂ ਨੂੰ
ho dilaan nu, haan dilaan nu
Oh, hearts... yes, hearts...
Want a note when there’s a new annotation?