AP Dhillon ft. Gurinder Gill, Intense
ਮੇਰੇ ਦਿਲ ਨਾਲ ਲੜੇ ਨੀ ਤੂੰ ਲਾਉਣ ਵਾਲੀਏ
Mere Dil Naal Larre Ni Tu Laun Waalie
Don't pick fights with my heart, you who are about to cause conflict
ਦਿਲ ਤੇਰਾ ਜਦੋਂ ਟੁੱਟੁਗਾ ਤਾਂ ਪਤਾ ਲੱਗੁਗਾ
Dil Tera Jadon Tuttuga Taa Pata Lagunga
When your heart breaks, then you'll know/understand
ਦਿਲ ਨਾਲ ਲੜੇ ਨੀ ਤੂੰ ਲਾਉਣ ਵਾਲੀਏ
Dil Naal Larre Ni Tu Laun Waalie
Don't pick fights with the heart, you who are about to cause conflict
ਦਿਲ ਤੇਰਾ ਜਦੋਂ ਟੁੱਟੁਗਾ ਤਾਂ
Dil Tera Jadon Tutunga Taan
When your heart breaks, then...
ਟੁੱਟੇ ਦਿਲ ਨੂੰ ਸੰਭੀ ਫਿਰਦੇ, ਕੀ ਫਾਇਦਾ ਮੁਟਿਆਰੇ ਨੀ
Tutte Dil Nu Sambhi Phirde, Ki Faida Mutiaare Ni
We keep mending our broken hearts, but what's the use, girl?
੧੨ ਸਾਲ ਮੱਝੀਆਂ ਚਰਾਈਆਂ, ਛੱਡਦੇ ਤਖ਼ਤ ਹਜ਼ਾਰੇ ਨੀ
Baara Saal Majhiaan Charaiaan, Chhadde Takht Hazaare Ni
He herded buffaloes for 12 years, leaving behind Takht Hazara
ਹਰ ਸਾਹ ਨਾਲ ਯਾਦ ਤੈਨੂੰ ਕਰਦੇ ਰਹੇ
Harr Saanh Naal Yaad Tainu Karde Rahe
With every breath, we kept remembering you
ਕੋਈ ਸੱਡੇ ਵਾਂਗ ਕਰੂਗਾ ਤਾਂ ਪਤਾ ਲੱਗੂੰਗਾ
Koi Sadde Waang Karuga Taan Pata Lagunga
If someone does like us, then they will understand/know
ਕਹਿੰਦੀ ਹੁੰਦੀ ਸੀ "ਚੰਨ ਤੱਕ ਰਾਹ ਬਣਾ ਦੇ"
Kehndi Hundi Si "Chann Takk Raah Bana De"
She used to say "Make a path all the way to the moon"
"ਤਾਰੇ ਨੇ ਪਸੰਦ ਮੈਨੂੰ ਹੇਠਾਂ ਸਾਰੇ ਲਾਡੇ"
"Taare Ne Pasand Mainu Hethaan Saare Laade"
"I prefer the stars, bring all of them down here for me"
ਓਹਨਾਂ ਤਾਰਿਆਂ ਦੇ ਵਿੱਚ ਜਦੋਂ ਮੈਨੂੰ ਵੇਖੇਂਗੀ
Ohna Taareaan De Vichh Jadon Mainu Vekhengi
When she looks at me among those stars
ਮੇਰੀ ਯਾਦ ਜਦੋਂ ਆਉਗੀ ਤਾਂ ਪਤਾ ਲੱਗੂੰਗਾ
Meri Yaad Jadon Aaugi Tan Pata Lagunga
When my memory comes to her, then I'll know
ਰਾਸ ਨਾ ਆਇਆ ਤੈਨੂੰ ਨੀ ਜੋ ਦਿਲ ਦਾ ਮਹਿਲ ਬਣਾਇਆ ਸੀ
Raas Naa Aaiaa Tainu Ni Jo Dil Daa Mahal Banaaiyaa Si
You didn't appreciate the palace of the heart that I built for you
ਤੋੜ ਕੇ ਮੋਤੀ ਫੁੱਲਾਂ ਦੇ ਉਸ ਮਹਿਲ ਚ ਬੂਟਾ ਲਾਇਆ ਸੀ
Todd Ke Moti Phullaan De Uss Mehal 'ch Bootaa Laaiyaa Si
I broke apart pearls and planted a garden of flowers in that palace
ਨੀ ਜਿਵੇਂ ਸਾਨੂੰ ਛੱਡ ਗਈ ਆਂ ਨੀ ਤੂੰ ਅਲਹੜੇ
Ni Jivein Saanu Chadd Gayi Aan Ni Tu Alhade
Girl, the way you've left us carelessly
ਜਦੋਂ ਤੈਨੂੰ ਕੋਈ ਛੱਡੂਗਾ ਤਾਂ
Jado Tainu Koi Chaddugaa Taan
When someone leaves you
ਓਹ ਜਿਵੇਂ ਸਾਨੂੰ ਛੱਡ ਗਈ ਆਂ ਨੀ ਤੂੰ ਅਲਹੜੇ
Ohhh Jivein Saanu Chadd Gayi Aan Ni Tu Alhade
Oh, the way you've left us carelessly
ਜਦੋਂ ਤੈਨੂੰ ਕੋਈ ਛੱਡੂਗਾ ਤਾਂ ਪਤਾ ਲੱਗੂਗਾ
Jado Tainu Koi Chaddugaa Taan Pataa Laggugaa
When someone leaves you, then you'll understand
ਇਸ਼ਕੇ ਦੇ ਰਾਹਾਂ ਵਿੱਚ ਰੁਲ ਕੇ ਰਹਿ ਗਏ ਹਾਂ
Ishqe De Raahaan Vich Rul Ke Reh Gae Haan
I have wandered lost on the paths of love
ਲੋਕਾਂ ਦਿੱਤੇ ਤਾਣੇ ਮੈਂਨੇ ਹੱਸ ਕੇ ਸਹਿ ਗਏ ਹਾਂ
Lokaan Ditte Taane Mainne Has Ke Seh Gae Haan
I have endured people's taunts with a smile
ਇਸ਼ਕੇ ਦੇ ਰਾਹਾਂ ਵਿੱਚ ਰੁਲ ਕੇ ਰਹਿ ਗਏ ਹਾਂ
Ishqe De Raahaan Vich Rul Ke Reh Gae Haan
I have wandered lost on the paths of love
ਲੋਕਾਂ ਦਿੱਤੇ ਤਾਣੇ ਮੈਂਨੇ ਹੱਸ ਕੇ ਸਹਿ ਗਏ ਹਾਂ
Lokaan Ditte Taane Mainne Has Ke Seh Gae Haan
I have endured people's taunts with a smile
ਸੱਡੇ ਪਿਆਰ ਨੂੰ ਤੂੰ ਪੈਰਾਂ ਥੱਲੇ ਰੋਲਦੀ ਰਹੀ
Sadde Pyaar Nu Toon Pairaan Thalle Roldi Rahi
You kept trampling our love under your feet
ਜਜ਼ਬਾਤ ਜਦੋਂ ਰੁਹਲੇ ਓਦੋਂ ਪਤਾ ਲੱਗੂੰਗਾ
Jazbaat Jadon Ruhle Ohdon Pata Lagunga
When emotions overflow/cry out, then you'll realize