ਮੇਰੇ ਦਿਲ ਨਾਲ ਲਾਰੇ ਨੀ ਤੂੰ ਲਾਉਣ ਵਾਲੀਏ
mere dil naal laare ni tu laun waalie
You who keeps stringing my heart along with empty promises
ਦਿਲ ਤੇਰਾ ਜਦੋਂ ਟੁੱਟੂਗਾ ਤਾਂ ਪਤਾ ਲੱਗੂਗਾ
dil tera jadon tuttuga taan pata laguga
When your heart breaks, then you'll know
ਦਿਲ ਨਾਲ ਲਾਰੇ ਨੀ ਤੂੰ ਲਾਉਣ ਵਾਲੀਏ
dil naal laare ni tu laun waalie
You who keeps stringing the heart along with empty promises
ਦਿਲ ਤੇਰਾ ਜਦੋਂ ਟੁੱਟੂਗਾ ਤਾਂ
dil tera jadon tuttuga taan
When your heart breaks, then...
ਟੁੱਟੇ ਦਿਲ ਨੂੰ ਸਾਂਭੀ ਫਿਰਦੇ, ਕੀ ਫਾਇਦਾ ਮੁਟਿਆਰੇ ਨੀ
tutte dil nu sambhi phirde, ki faida mutiaare ni
We keep carrying our broken heart around, but what's the point, girl?
੧੨ ਸਾਲ ਮੱਝੀਆਂ ਚਰਾਈਆਂ, ਛੱਡੇ ਤਖ਼ਤ ਹਜ਼ਾਰੇ ਨੀ
baara saal majhiaan charaiaan, chhadde Takht hazaare ni
He herded buffaloes for 12 years, leaving behind Takht Hazara
ਹਰ ਸਾਹ ਨਾਲ ਯਾਦ ਤੈਨੂੰ ਕਰਦੇ ਰਹੇ
harr saah naal yaad tainu karde rahe
With every breath, we kept remembering you
ਕੋਈ ਸਾਡੇ ਵਾਂਗ ਕਰੂਗਾ ਤਾਂ ਪਤਾ ਲੱਗੂਗਾ
koi saade waang karuga taan pata laguga
When someone loves the way we did, then they'll understand
ਕਹਿੰਦੀ ਹੁੰਦੀ ਸੀ "ਚੰਨ ਤੱਕ ਰਾਹ ਬਣਾ ਦੇ"
kehndi hundi si "chann takk raah bana de"
She used to say, "Make a path all the way to the moon"
"ਤਾਰੇ ਨੇ ਪਸੰਦ ਮੈਨੂੰ ਹੇਠਾਂ ਸਾਰੇ ਲਾਹ ਦੇ"
"taare ne pasand mainu hethaan saare laah de"
"I like the stars, bring them all down here for me"
ਓਹਨਾਂ ਤਾਰਿਆਂ ਦੇ ਵਿੱਚ ਜਦੋਂ ਮੈਨੂੰ ਵੇਖੇਂਗੀ
ohna taareaan de vich jadon mainu vekhengi
When you see me among those stars
ਮੇਰੀ ਯਾਦ ਜਦੋਂ ਆਉਗੀ ਤਾਂ ਪਤਾ ਲੱਗੂਗਾ
meri yaad jadon aaugi taan pata laguga
When my memory hits you, then you'll realize
ਰਾਸ ਨਾ ਆਇਆ ਤੈਨੂੰ ਨੀ ਜੋ ਦਿਲ ਦਾ ਮਹਿਲ ਬਣਾਇਆ ਸੀ
raas naa aaiaa tainu ni jo dil daa mahal banaaiyaa si
You didn't appreciate the palace of the heart I built for you
ਤੋੜ ਕੇ ਮੋਤੀ ਫੁੱਲਾਂ ਦੇ ਉਸ ਮਹਿਲ ਚ ਬੂਟਾ ਲਾਇਆ ਸੀ
todd ke moti phullaan de uss mehal 'ch bootaa laaiyaa si
Breaking apart pearls from flowers, I planted a garden in that palace
ਨੀ ਜਿਵੇਂ ਸਾਨੂੰ ਛੱਡ ਗਈ ਆਂ ਨੀ ਤੂੰ ਅਲਹੜੇ
ni jivein saanu chadd gayi aan ni tu alhade
Girl, the way you've left us so carelessly
ਜਦੋਂ ਤੈਨੂੰ ਕੋਈ ਛੱਡੂਗਾ ਤਾਂ
jadon tainu koi chaddugaa taan
When someone leaves you, then...
ਓਹ ਜਿਵੇਂ ਸਾਨੂੰ ਛੱਡ ਗਈ ਆਂ ਨੀ ਤੂੰ ਅਲਹੜੇ
ohhh jivein saanu chadd gayi aan ni tu alhade
Oh, the way you've left us so carelessly
ਜਦੋਂ ਤੈਨੂੰ ਕੋਈ ਛੱਡੂਗਾ ਤਾਂ ਪਤਾ ਲੱਗੂਗਾ
jadon tainu koi chaddugaa taan pata laguga
When someone leaves you, then you'll understand
ਇਸ਼ਕੇ ਦੇ ਰਾਹਾਂ ਵਿੱਚ ਰੁਲ ਕੇ ਰਹਿ ਗਏ ਹਾਂ
ishqe de raahaan vich rul ke reh gae haan
I've been left wandering, lost on the paths of love
ਲੋਕਾਂ ਦਿੱਤੇ ਤਾਣੇ ਮਹਿਣੇ ਹੱਸ ਕੇ ਸਹਿ ਗਏ ਹਾਂ
lokaan ditte taane mehne has ke seh gae haan
People's taunts and jibes, I bore them all with a smile
ਇਸ਼ਕੇ ਦੇ ਰਾਹਾਂ ਵਿੱਚ ਰੁਲ ਕੇ ਰਹਿ ਗਏ ਹਾਂ
ishqe de raahaan vich rul ke reh gae haan
I've been left wandering, lost on the paths of love
ਲੋਕਾਂ ਦਿੱਤੇ ਤਾਣੇ ਮਹਿਣੇ ਹੱਸ ਕੇ ਸਹਿ ਗਏ ਹਾਂ
lokaan ditte taane mehne has ke seh gae haan
People's taunts and jibes, I bore them all with a smile
ਸਾਡੇ ਪਿਆਰ ਨੂੰ ਤੂੰ ਪੈਰਾਂ ਥੱਲੇ ਰੋਲਦੀ ਰਹੀ
saade pyaar nu tu pairaan thalle roldi rahi
You kept trampling our love under your feet
ਜਜ਼ਬਾਤ ਜਦੋਂ ਰੁਹਲੇ ਓਦੋਂ ਪਤਾ ਲੱਗੂਗਾ
jazbaat jadon ruhle ohdon pata laguga
When your emotions finally cry out, that's when you'll know
Want a note when there’s a new annotation?