ਕੱਢ ਕੇ ਡੱਬ ਚੋਂ ਮੈਂ ਕੀਲਣਾ ਸਪੇਰਾ, ਵੇਖੀ ਕੋਲ ਬਹਿ ਕੇ ਕਿੱਦਾਂ ਬਿੱਲੋ ਨਾਗ ਨੱਚਦਾ
kadd ke dabb cho main keelnaa sapera, vekhi kol beh ke kiddan billo naag nachda
I draw it from my waist, the charmer who pins the snake, sit close, Billo, and watch the cobra dance.
ਮੁੱਢ ਤੋਂ ਖੂਨ ਸਾਡਾ ਕੌੜਾ ਐ ਰਕਾਨੇ ਹੁੰਦਾ ਹਰ ਕਿਸੇ ਨੂੰ ਨੀ ਬਿੱਲੋ ਜ਼ਹਿਰ ਪਚਦਾ
mudd ton khoon saada kaurha ai rakaane hunda har kise nu ni billo zehar pachda
Our blood's run bitter from the very root, rakaane, not everyone can stomach venom like ours, Billo.

ਇੱਕ ਮੈਂ ਗੋਲੀ ਰੱਖੀ ਪੱਕੀ ਵੈਰੀ ਵਾਸਤੇ, ਦੂਜੀ ਨਾ ਸੁਬਾਹ ਉੱਠ ਕਰਦੇ ਆਂ ਨਾਸ਼ਤੇ
ikk main goli rakhi pakki vairi vaaste, dooji na subaah utth karde aan naashte
One round stays loaded for the enemy, the other I swallow with breakfast every morning.
ਬੇਗੀਆਂ ਸਾਰੀਆਂ ਨੇ ਸਾਡੇ ਹੱਥ ਆ ਗਈਆਂ, ਕਹਿਣ ਨੂੰ ੳੰੁਜ 52 ਪੱਤੇ ਆ ਨੀ ਤਾਸ਼ ਦੇ,
begiaan saariyan ne saade hatth aa giyaan, kehn nu unj 52 patte aa ni taash de,
Every queen's ended up in our hands, sure, the deck holds 52, but we're holding the ones that count.
ਭੇਤੀ ਆ ਹੱਥ ਅਸਲੇ ਦੇ butt'an ਤੋਂ
bheti aa hatth asle de butt'an ton
My hands know the grip of the hardware by feel.
ਬਣੀ ਪਛਾਣ ਮਾਰੀਆਂ ਜੋ ਸੱਟਾਂ ਤੋਂ,
bani pachaan maariaan jo sattaan ton,
Our name was built off every blow we've landed.
ਮਾਲ ਤਾਂ ਤੇਜ਼ ਈ ਆ ਹੁੰਦਾ ਜੱਟਾਂ ਤੋਂ
maal taan tez ee aa hunda jattan ton
The stuff that comes from Jatts always hits sharp,
ਜਾਂਦਾ ਏ ਜਿਹੜਾ ਹੱਡਾ ਵਿੱਚ ਰਚਦਾ,
jaanda ae jehra hadda vicch rachda,
the kind that seeps right into your bones.
ਕੱਢ ਕੇ ਡੱਬ ਚੋਂ ਮੈਂ ਕੀਲਣਾ ਸਪੇਰਾ, ਵੇਖੀ ਕੋਲ ਬਹਿ ਕੇ ਕਿੱਦਾਂ ਬਿੱਲੋ ਨਾਗ ਨੱਚਦਾ
kadd ke dabb cho main keelnaa sapera, vekhi kol beh ke kiddan billo naag nachda
I draw it from my waist, the charmer who pins the snake, sit close, Billo, and watch the cobra dance.
ਮੁੱਢ ਤੋਂ ਖੂਨ ਸਾਡਾ ਕੌੜਾ ਐ ਰਕਾਨੇ ਹੁੰਦਾ ਹਰ ਕਿਸੇ ਨੂੰ ਨੀ ਬਿੱਲੋ ਜ਼ਹਿਰ ਪਚਦਾ
mudd ton khoon saada kaurha ai rakaane hunda har kise nu ni billo zehar pachda
Our blood's run bitter from the very root, rakaane, not everyone can stomach venom like ours, Billo.
ਜੋਧੇ ਜੰਗ ਚ ਉਤਰਦੇ ਅਾ ਬਸ ਮਰਨ ਲਈ ਨਾ ਕੇ ਡਰਨ ਲਈ ਬਸ ਤੇਰਾ ਸਹਾਰਾ ਚਾਹੀਦਾ ਸਾਨੂੰ ਤਰਨ ਲਈ
jodhe jang ch utarde aa bas maran layi na ke daran layi bas tera sahara chaahida saanu taran layi
Warriors step into battle to die, never to flinch, all we ask is your backing to carry us across.
ਕੁਝ ਕਰਨ ਲਈ ਸੱਚ ਬੋਲਣ ਲਈ ਹਿੱਕਾ ਖੋਲਣ ਲਈ mag ਭਰਨ ਲਈ ਤੇ ਵੈਰੀ ਰੋਲਣ ਲਈ
kujh karan layi sacch bolan layi hikka kholan layi mag bharan layi te vairi rolan layi
To make moves, to speak truth, to bare our chest, to load the mag and roll the enemy under.
ਮਾਣ ਚੜ੍ਹਦੀ ਜਵਾਨੀ ਦਾ ਵੀ ਪੈਂਦਾ ਕਰਨਾ ਪੈਂਦਾ ਸੱਪਾਂ ਦੀਆਂ ਸਿਰੀਆਂ ਤੇ ਪੈਰ ਧਰਨਾ
maan charhdi jawaani da vi painda karna painda sappan diyaan siriaan te pair dharnaa
You've got to honor the fire of young blood, and that means setting your foot on a snake's head.
ਚੱਲਦੇ ਟਰਾਲੇ ਸਾਡੇ ਬਾਹਰਲੇ ਮੁਲਕ ਉਦਾਂ ਹਾੜੀ ਸੋਹਣੀ ਵਿੱਚੋਂ ਦੱਸ ਕੀ ਆ ਬਚਦਾ
chalde taraale saade baaharle mulk udaan haari sohni vicchon dass ki aa bachda
Our trolleys run to foreign lands, so tell me, what's left of the beautiful harvest?
ਕੱਢ ਕੇ ਡੱਬ ਚੋਂ ਮੈਂ ਕੀਲਣਾ ਸਪੇਰਾ, ਵੇਖੀ ਕੋਲ ਬਹਿ ਕੇ ਕਿੱਦਾਂ ਬਿੱਲੋ ਨਾਗ ਨੱਚਦਾ
kadd ke dabb cho main keelnaa sapera, vekhi kol beh ke kiddan billo naag nachda
I draw it from my waist, the charmer who pins the snake, sit close, Billo, and watch the cobra dance.
ਮੁੱਢ ਤੋਂ ਖੂਨ ਸਾਡਾ ਕੌੜਾ ਐ ਰਕਾਨੇ ਹੁੰਦਾ ਹਰ ਕਿਸੇ ਨੂੰ ਨੀ ਬਿੱਲੋ ਜ਼ਹਿਰ ਪਚਦਾ
mudd ton khoon saada kaurha ai rakaane hunda har kise nu ni billo zehar pachda
Our blood's run bitter from the very root, rakaane, not everyone can stomach venom like ours, Billo.
ਸਿੱਖਿਆ ਏ ਘਰੋਂ ਕਿੱਦਾਂ ਕੂਣਾ ਜੀਭ ਨਾਲ
sikkheya ae gharon kiddan koonaa jeebh naal
Learned at home how to cut with the tongue,
ਲੱਗਦਾ ਨਾ ਮੁੱਲ ਸਾਡਾ ਕਿਸੇ ਚੀਜ਼ ਨਾਲ,
lagda na mull saada kise cheez naal,
our worth can't be measured against anything.
ਗੱਲ ਦਿਲ ਵਿੱਚ ਹੋਵੇ ਮੂੰਹ ਤੇ ਕਹਿ ਦਿੰਦੇ ਆਂ
gal dil vicch hove moonh te keh dinde aan
Whatever's in the heart, we say it straight to your face.
ਮਤਾ ਪੁੱਠੀਆਂ ਨੂੰ ਵੀ ਕਰਾਂ ਸਿੱਧਾ ਰੀਝ ਨਾਲ
mataa putthiaan nu vi karaan siddha reejh naal
I'll set even the crooked ones straight, and gladly.
ਯਾਰੀ ਲਾ ਕੇ ਦੇਖ ਤੂੰ ਭਾਊਆਂ ਨਾਲ ਬਿੱਲੋ
yaari laa ke dekh tu bhaauaan naal billo
Try striking up a bond with boys like us, Billo,
ਮੱਤ ਤੋਂ ਸਾਰੇ ਰਾਜੇ ਤੇ ਉੱਚੇ ਆਂ ਬਿੱਲੋ
matt ton saare raaje te ucche aan billo
in wisdom we stand taller than kings, Billo.
ਪਿਆਰ ਪਾ ਕੇ ਅੱਧ ਵਿੱਚ ਛੱਡਦੇ ਨਹੀਂ
pyaar paa ke addh vicch chhadde nahi
Once we give our love, we never leave it halfway,
ਦੁਆਬੇ ਆਲੇ ਆੜੀ ਪਾ ਕੇ ਲੜਦੇ ਨਹੀਂ,
duaabe aale aari paa ke larde nahi,
we from Doaba, once we bond, we don't turn on you.
ਮਾਲਵੇ ਦੇ ਵਿੱਚ ਕੁੜੇ ਖੁੱਲੀਆਂ ਜ਼ਮੀਨਾਂ ਨੇ
maalve de vicch kude khulliaan zameenaan ne
Out in Malwa, girl, the lands stretch wide open,
ਫਰਕ ਨਹੀਂ ਸਾਨੂੰ ਜਿਹੜਾ ਵੀ ਆ ਮੱਚਦਾ
fark nahi saanu jehra vi aa machda
doesn't faze us, whoever's burning up about it.
ਕੱਢ ਕੇ ਡੱਬ ਚੋਂ ਮੈਂ ਕੀਲਣਾ ਸਪੇਰਾ, ਵੇਖੀ ਕੋਲ ਬਹਿ ਕੇ ਕਿੱਦਾਂ ਬਿੱਲੋ ਨਾਗ ਨੱਚਦਾ
kadd ke dabb cho main keelnaa sapera, vekhi kol beh ke kiddan billo naag nachda
I draw it from my waist, the charmer who pins the snake, sit close, Billo, and watch the cobra dance.
ਮੁੱਢ ਤੋਂ ਖੂਨ ਸਾਡਾ ਕੌੜਾ ਐ ਰਕਾਨੇ ਹੁੰਦਾ ਹਰ ਕਿਸੇ ਨੂੰ ਨੀ ਬਿੱਲੋ ਜ਼ਹਿਰ ਪਚਦਾ
mudd ton khoon saada kaurha ai rakaane hunda har kise nu ni billo zehar pachda
Our blood's run bitter from the very root, rakaane, not everyone can stomach venom like ours, Billo.
Want a note when there’s a new annotation?