ਚੜ੍ਹਤਾਂ ਦਾ ਟਾਈਮ, ਗੁੱਟਾਂ ਉੱਤੇ rolli'an
charhtaan da time, guttan utte rolli'an
It's the time of rising -- Rolexes on the wrists
ਚੜ੍ਹਦੀ ਕਲਾ ਚ ਮੁੰਡਾ ਪਾਵੇ ਬੋਲੀਆਂ
charhdi kala ch munda paave boliyaan
In high spirits, the boy's throwing out folk couplets
ਓਹ ਚਾੜ੍ਹਦਾ ਈ ਵੱਟ ਜਦੋਂ ਮੁੱਛ ਨੂੰ
oh chaarhda ee vatt jadon mucch nu
When he twirls up that mustache
ਨੀ ਏਹਨੇ ਦੁਨੀਆ ਸੜ੍ਹਾਈ ਬੜ੍ਹੀ ਆ
ni ehne duniya sarhai barhi aa
He's made the whole world burn with jealousy
ਓ ਆਪਾਂ ਕਿਸੇ ਤੋਂ ਕੀ ਲੈਣਾ ਜੱਟੀਏ
o aapan kise to ki lainaan jattiye
We don't need anything from anyone, jattiye
ਤੇਰੇ ਜੱਟ ਦੀ ਚੜ੍ਹਾਈ ਬੜ੍ਹੀ ਆ
tere jatt di charhaayi barhi aa
Your Jatt's rise is massive
ਆਪਾਂ ਕਿਸੇ ਤੋਂ ਕੀ ਲੈਣਾਂ ਜੱਟੀਏ
aapan kise to ki lainaan jattiye
We don't need anything from anyone, jattiye
ਏਹ ਤੇਰੇ ਜੱਟ ਦੀ ਚੜ੍ਹਾਈ ਬੜ੍ਹੀ ਆ
eh tere jatt di charhaayi barhi aa
This is your Jatt's massive rise
ਜਿੱਥੋਂ ਉੱਠੀਏ ਮਾਹੌਲ ਪੱਟ ਲੈ ਜੀਏ
jithon utthiye mahaul patt lai jiye
Wherever we leave, we rip the whole vibe away with us
ਜਿੱਥੇ ਖੜ੍ਹ ਜਾਈਏ ਓਥੇ ਮੇਲੇ ਲੱਗਦੇ
jitthe kharh jayiye othe mele lagde
Wherever we stand, fairs spring up
ਸਾਡੀ hype ਬਣੀ ਪਈ ਆ ਬਿਨਾ ਨੋਟਾਂ ਤੋਂ, ਜਿੱਧੇ ਵਾਸਤੇ ਏਹ ਪੈਸੇ-ਢੇਲੇ ਲੱਗਦੇ
saadi hype bani payi aa bina note'an ton, jidhe vaaste eh paise-dhele lagde
Our hype was built without money -- unlike those who need every penny for it
ਓ ਨਾਲ ਰਹਿੰਦੀ ਫੌਜ ਜਿਹੜੀ ਯਾਰਾਂ ਦੀ
o naal rehndi fauj jerhi yaaran di
The army of friends that rolls with him
ਓਹ ਵੀ ਤਾਂ ਤਬਾਹੀ ਬੜ੍ਹੀ ਆ
oh vi taan tabaahi barhi aa
That crew is massively destructive too
ਓ ਆਪਾਂ ਕਿਸੇ ਤੋਂ ਕੀ ਲੈਣਾਂ ਜੱਟੀਏ
o aapan kise to ki lainaan jattiye
We don't need anything from anyone, jattiye
ਤੇਰੇ ਜੱਟ ਦੀ ਚੜ੍ਹਾਈ ਬੜ੍ਹੀ ਆ
tere jatt di charhaayi barhi aa
Your Jatt's rise is massive
ਆਪਾਂ ਕਿਸੇ ਤੋਂ ਕੀ ਲੈਣਾਂ ਜੱਟੀਏ
aapan kise to ki lainaan jattiye
We don't need anything from anyone, jattiye
ਏਹ ਤੇਰੇ ਜੱਟ ਦੀ ਚੜ੍ਹਾਈ ਬੜ੍ਹੀ ਆ
eh tere jatt di charhaayi barhi aa
This is your Jatt's massive rise
ਓ ਰਾਹਾਂ ਧਰਤੀ ਤੇ ਭਾਵੇਂ ਬੜ੍ਹੀ ਤਾਂ ਚੱਲਿਆ
o rahaan dharti te bhaavein barhi taan challya
He walked a lot of roads on this earth, sure
ਨਹੀਓਂ ਰਾਤੋ-ਰਾਤ ਗੱਭਰੂ ਦਾ ਨਾਂ ਚੱਲਿਆ
nahiyo raato-raat gabhru da naa challya
This man's name didn't spread overnight
ਤੇਰੇ ਆਲੇ ਜੱਟ ਨੂੰ ਤੂਫਾਨ ਕਹਿੰਦੇ ਨੇ
tere aale jatt nu toofan kehnde ne
They call your Jatt a storm
ਐਵੇਂ ਨਹੀਓਂ, ਐਵੇਂ ਨਹੀਓਂ, ਜਾਣਾ ਥੱਲਿਆ
aivein nahiyo, aivein nahiyo, jaana thallya
Not without reason, not without reason, the ground shook
ਓ ਹੱਕ ਮਾਰਿਆ ਨੀ ਅੱਜ ਤੱਕ ਕਿਸੇ ਦਾ
o hakk maarya ni ajj tak kise da
He's never stolen anyone's right to this day
ਕਿੱਤੀ ਹੱਕ ਦੀ ਕਮਾਈ ਬੜ੍ਹੀ ਆ
kitti hakk di kamaayi barhi aa
He's earned a massive fortune -- and every bit of it righteous
ਓ ਆਪਾਂ ਕਿਸੇ ਤੋਂ ਕੀ ਲੈਣਾਂ ਜੱਟੀਏ
o aapan kise to ki lainaan jattiye
We don't need anything from anyone, jattiye
ਤੇਰੇ ਜੱਟ ਦੀ ਚੜ੍ਹਾਈ ਬੜ੍ਹੀ ਆ
tere jatt di charhaayi barhi aa
Your Jatt's rise is massive
ਆਪਾਂ ਕਿਸੇ ਤੋਂ ਕੀ ਲੈਣਾਂ ਜੱਟੀਏ
aapan kise to ki lainaan jattiye
We don't need anything from anyone, jattiye
ਏਹ ਤੇਰੇ ਜੱਟ ਦੀ ਚੜ੍ਹਾਈ ਬੜ੍ਹੀ ਆ
eh tere jatt di charhaayi barhi aa
This is your Jatt's massive rise
ਓ ਸਿੱਖ ਸਾਡੇ ਤੋਂ ਹੀ ਸਾਡੇ ਤੇ ਚਲਾਉਂਦੇ ਆ
o sikkh saade ton hi saade te chalaunde aa
They learned from us and now use those lessons against us
ਆ ਵੇਖ ਚੇਲੇ ਉਸਤਾਦ ਨੂੰ ਡਰਾਉਂਦੇ ਆ
aa vekh chele ustaad nu daraunde aa
Look -- the students are trying to scare the master
Bains-Bains ਨੇ ਖਡਾਏ ਗੋਦੀ ਚੁੱਕ ਕੇ
Bains-Bains ne khadaaye godi chukk ke
Bains raised them in his lap and stood them on their feet
ਨੀ ਜਿਹੜੇ ਛਾਲਾਂ ਮਾਰ-ਮਾਰ ਕੇ ਦਿਖਾਉਂਦੇ ਆ
ni jerhe chaalan maar-maar ke dikhaunde aa
The ones leaping around showing off their moves
ਓਹ ਨੀ ਮੈਂ ਕਰ ਦੂੰਗਾ ਠੀਕ ਕੱਲੇ-ਕੱਲੇ ਨੂੰ
oh ni main kar dunga theek kalle-kalle nu
I'll sort out each and every one of them
ਹੈਗੀ ਜੱਟ ਕੋਲ ਦਵਾਈ ਬੜ੍ਹੀ ਆ
haigi jatt kol dvaayi barhi aa
The Jatt's got plenty of medicine
ਓ ਆਪਾਂ ਕਿਸੇ ਤੋਂ ਕੀ ਲੈਣਾਂ ਜੱਟੀਏ
o aapan kise to ki lainaan jattiye
We don't need anything from anyone, jattiye
ਤੇਰੇ ਜੱਟ ਦੀ ਚੜ੍ਹਾਈ ਬੜ੍ਹੀ ਆ
tere jatt di charhaayi barhi aa
Your Jatt's rise is massive
ਆਪਾਂ ਕਿਸੇ ਤੋਂ ਕੀ ਲੈਣਾਂ ਜੱਟੀਏ
aapan kise to ki lainaan jattiye
We don't need anything from anyone, jattiye
ਏਹ ਤੇਰੇ ਜੱਟ ਦੀ ਚੜ੍ਹਾਈ ਬੜ੍ਹੀ ਆ
eh tere jatt di charhaayi barhi aa
This is your Jatt's massive rise
Want a note when there’s a new annotation?