ਦੁਨੀਆ ਦੀ ਨਜ਼ਰੋਂ ਬੱਚ ਜਾਈਏ, ਘਰ ਦਾ ਬੂਹਾ ਢੋ ਲਿਆ
duniya di nazron bacch jayiye, ghar da booha dho lya
Let's escape the world's eyes and shut the heavy door
ਸੁੱਖ ਵੇਲੇ ਤਾਂ ਨਾ ਹੱਸਿਆ, ਦੁੱਖ ਵੇਲੇ ਗਲ ਲੱਗ ਰੋ ਲਿਆ
sukh vele taan na hassya, dukh vele gal lag ro lya
In happy times you didn't even smile, but in sorrow you held my neck and wept
ਕਿਸੇ ਹੋਰ ਦੀ ਚਾਕਰੀ ਕੀ ਕਰਨੀ
kise hor di chaakri ki karni
Why would I serve anyone else
ਚਾਕਰੀ ਕਿਸੇ ਦੀ ਕੀ ਕਰਨੀ, ਸਾਡਾ ਤਾਂ ਜੀ ਐਂ ਤੂੰ
chaakri kise di ki karni, saada taan ji ain tu
Why serve anyone? You are our very life
ਸਾਨੂੰ ਇਸ਼ਕ ਮੁਬਾਰਕ ਸੱਜਣਾ, ਸਾਡੀ ਜਾਨ ਦੀ ਬਾਜ਼ੀ ਐਂ ਤੂੰ
saanu ishq mubarak sajjana, saadi jaan di baazi ain tu
Blessed is our love, beloved; you are the gamble of our life
ਵੇ ਸੱਜਣਾ ਸਾਡਾ ਰੱਬ ਰਾਜ਼ੀ ਐ, ਜੇ ਰਾਜ਼ੀ ਐਂ ਤੂੰ
ve sajjana saada rabb raazi ai, je raazi ain tu
O beloved, our God is already willing, if only you are too
ਸਾਨੂੰ ਇਸ਼ਕ ਮੁਬਾਰਕ ਸੱਜਣਾ, ਸਾਡੀ ਜਾਨ ਦੀ ਬਾਜ਼ੀ ਐਂ ਤੂੰ
saanu ishq mubarak sajjana, saadi jaan di baazi ain tu
Blessed is our love, beloved; you are the gamble of our life
ਵੇ ਸੱਜਣਾ ਸਾਡਾ ਰੱਬ ਰਾਜ਼ੀ ਐ, ਜੇ ਰਾਜ਼ੀ ਐਂ ਤੂੰ
ve sajjana saada rabb raazi ai, je raazi ain tu
O beloved, our God is already willing, if only you are too
ਸਾਡੇ ਮੁਖ ਤੇ ਹਾਸੇ, ਤੇਰੇ ਕਰ ਕੇ
saade mukh te haase, tere kar ke
The smiles on our face are because of you
ਤੈਨੂੰ ਤੱਕਣਾ ਆਦਤ ਬਣ ਗਈ ਏ
tainu takkna aadat bann gayi ae
Gazing at you has become a habit
ਰੱਬ ਨੇ ਸਾਡੇ ਮੇਲ ਕਰਾਏ
rabb ne saade mel karaaye
God arranged our meeting
ਇਸ਼ਕ ਹਕੀਕੀ ਇਬਾਦਤ ਬਣ ਗਈ ਏ
ishq haqeeqi ibadat bann gayi ae
True love has become worship
ਸਾਨੂੰ ਅਪਣੀਆਂ ਭੁੱਲੀਆਂ ਸੁਰਤਾਂ, ਬਿਨਾ ਸਾਡੇ ਨਾ ਜੀਵੇਂ ਤੂੰ
saanu apniyaan bhulliyan surtaan, bina saade na jeevein tu
We've lost all our senses, so don't you dare live without us
ਜਦੋਂ ਦਾ, ਜਦੋਂ ਦਾ ਹੱਥ ਤੂੰ ਫੜਿਆ ਵੇ ਸਾਨੂੰ ਸੁੱਧ-ਬੁੱਧ ਭੁੱਲ ਗਈ ਐ ਸਾਰੀ
jadon da, jadon da hatth tu farhya ve saanu suddh-buddh bhull gayi ai saari
Since the moment, the moment you held my hand, I've lost all sense and reason
ਤੇਰੇ ਆਉਣ ਨਾਲ ਹੋ ਗਈ ਸਾਡੀ ਜ਼ਿੰਦਗੀ ਏਨੀ ਪਿਆਰੀ
tere aaun naal ho gayi saadi zindagi ehni pyaari
With your arrival, our life became this beautiful
ਹੁਣ ਤਾਂ ਕੁਝ ਵੀ ਨਹੀਂ ਚਾਹੀਦਾ, ਸਭ ਕੁਝ ਮਿਲ ਗਿਆ
hun taan kujh vi nahi chahida, sab kujh mil gya
Now I want nothing more. I've received everything
ਸਾਡੀ ਰੋਸ਼ਨ ਹੋ ਗਈ ਕਾਇਨਾਤ, ਵੇ ਇੰਝ ਮਾਹੀ ਦੀ ਵੇਹ ਤੂੰ
saadi roshan ho gayi qainaat, ve injjh maahi di veh tu
Our entire universe has been illuminated; that's how you are, like a true beloved
ਤੇਰੇ ਮੇਰੇ ਰਾਹ ਹੁਣ ਸਾਂਝੇ ਨੇ
tere mere raah hun saanjhe ne
Your path and mine are now one and the same
ਮੈਂ ਹੀਰ ਤੇਰੀ ਆਂ ਮੇਰੇ ਰਾਂਝੇ ਵੇ
main heer teri aan mere ranjhe ve
I am your Heer, O my Ranjha
ਸਾਹ ਜਦੋਂ ਦੇ ਹੋ ਗਏ ਨਾਮ ਤੇਰੇ
saah jadon de ho gaye naam tere
Since my breaths became your name
ਅਸੀਂ ਜੱਗ ਤੋਂ ਹੋ ਗਏ ਵਾਂਝੇ ਵੇ
assi jag ton ho gaye vaanjhe ve
We've been cut off from the world entirely, boy
ਤੈਨੂੰ ਏਹ ਪਤਾ ਨੀ ਹੋਣਾ, ਕਿ ਸਾਡੇ ਲਈ ਕੀ ਐਂ ਤੂੰ
tainu eh pata ni hona, ki saade layi ki ain tu
You probably don't even know what you are to us
Want a note when there’s a new annotation?