ਬੱਦਲਾਂ ਚੋਂ ਡਿੱਗਦੇ ਹੰਝੂ, ਅੱਖ ਮੇਰੀ ਫਿਰ ਵੀ ਰੋਈ ਨਾ
badlaan chon diggde hanjoo, akkh meri phir vi royi na
Tears fall from the clouds, but my eyes still haven't cried
ਬੱਦਲਾਂ ਚੋਂ ਡਿੱਗਦੇ ਹੰਝੂ, ਅੱਖ ਮੇਰੀ ਫਿਰ ਵੀ ਰੋਈ ਨਾ
badlaan chon diggde hanjoo, akkh meri phir vi royi na
Tears fall from the clouds, but my eyes still haven't cried
ਐਸੀ ਪ੍ਰੀਤ ਲਾ ਲਈ ਰੱਬਾ, ਜੈਸੀ ਹੋਰ ਕਦੇ ਹੋਈ ਨਾ
aisi preet la layi rabba, jaisi hor kade hoyi na
I fell into a love, O God, the likes of which has never been before
ਤੇਰੇ ਜਾਣ ਤੋਂ ਮੈਂ ਬਾਅਦ ਇੱਕ ਦਿਨ ਸੋਈ ਨਾ
tere jaan ton main baad ik din soyi na
Since you left, I haven't slept a single day
ਪੂਰਾ ਸ਼ਹਿਰ ਬੇਗਾਨਾ, ਏਥੇ ਮੇਰਾ ਕੋਈ ਨਾ
poora shehar begaana, ethe mera koi na
The whole city feels foreign, I have no one here
ਫਿਰ ਪ੍ਰੀਤ ਕਿਸੇ ਦੇ ਨਾਲ ਕਦੇ ਹੋਈ ਨਾ
phir preet kise de naal kade hoyi na
Never fell in love with anyone again
ਜ਼ਮਾਨਾ ਜ਼ਾਲਿਮ ਤਾਂ ਵੀ ਰੋਈ ਨਾ
zamaana zaalim taan vi royi na
The world is cruel, yet still I haven't cried
ਸਾਰੇ ਰੰਗ ਵੇਖ ਲਏ, ਹੁਣ ਕੋਈ ਡਰ ਨਹੀਂ
saare rang vekh laye, hun koi dar nahi
I've seen every shade of life. Nothing scares me now
ਜਿਉਂਦੀ ਰਹੂ ਆਸ਼ਕੀ ਏਹ ਕਦੇ ਨਾ ਮਰਨੀ
jeyondi rahu aashqi eh kade na marni
This love will live on, it's never going to die
ਚਾਹੇ ਤੁਰਦੀ ਰਵਾਂ, ਮਿਲਣਾ ਵੇ ਘਰ ਨਹੀਂ
chahe turdi ravaan, milna ve ghar nahi
Even if I keep walking, there's no finding my way home
ਕੋਈ ਨਾ ਏਥੇ ਦਿਲ ਦੀਆਂ ਦੱਸਦਾ
koi na ethe dil diyaan dass da
No one here shares what's in their heart
ਸਾਨੂੰ ਸਾਰੀਆਂ ਵਿਸਰ ਗਈਆਂ ਰਾਹਵਾਂ ਵੇ
saanu saariyan visar gaiyaan raahvaan ve
Every road we ever knew has slipped away from us
ਕਿਹੜੇ ਪਾਸੇ ਜਾਈਏ, ਸੱਜਣਾ
kehde paase jaiye, sajana
Which way should we go, beloved?

Want a note when there’s a new annotation?