ਅੱਖਾਂ ਜੋਗੀ ਦੇ ਸੰਗ ਲਾਈਆਂ
akkhaan jogi de sang laayiyan
I set my eyes on the jogi
ਓਹਨੇ ਕੰਨੀ ਮੁੰਦਰਾਂ ਪਾਈਆਂ
ohne kanni mundraan payiyaan
He put those earrings in his ears
ਅੱਖਾਂ ਜੋਗੀ ਦੇ ਸੰਗ ਲਾਈਆਂ
akkhaan jogi de sang laayiyan
I set my eyes on the jogi
ਓਹਨੇ ਕੰਨੀ ਮੁੰਦਰਾਂ ਪਾਈਆਂ
ohne kanni mundraan payiyaan
He put those earrings in his ears
ਨੀ ਓਹਦੀ teenage ਸੀ (ਹਾਏ ਜੋਗੀਆ ਵੇ)
ni ohdi teenage ci (haaye jogiya ve)
Girl, he was still in his teens (oh my jogi)
ਜਾਵਾਂ ਬੀਣ ਤੇ ਮੈਂ ਹਿੱਲਦੀ
jaavan been te main hildi
I sway to his flute, I can't help but move
ਹੋਈ ਨਾ patchup ਕਰਾਇਓ ਨੀ, ਮੈਂ ਪਛਤਾਈਂ ਆਂ
hoyi na patchup karaiyo ni, mai pachtaayin aan
Don't you dare make me patch things up, girl, I regret it all
ਅੜੀਓ ਨੀ, ਹਾਏ ਮੈਂ ਪਛਤਾਈ ਆਂ
arhiyo ni, haaye main pachtaayi aan
Oh girls, I really do regret it
ਕਿਸੇ genz ਨਾਲ ਨਾ ਲਾਇਓ ਨੀ, ਹਾਏ ਮੈਂ ਪਛਤਾਈ ਆਂ
kise genz naal na laayio ni, haaye mai pachtaayi aan
Don't set me up with any Gen Z boy, girl, I regret it
ਅੜੀਓ ਨੀ, ਹਾਏ ਮੈਂ ਪਛਤਾਈ ਆਂ
arhiyo ni, haaye main pachtaayi aan
Oh girls, I really do regret it
ਓਹ ਕੀ ਦੱਸਾਂ ਨੀ ਮੈਂ ਕੁੜੀਓ
oh ki dassan ni mai kudiyo
What do I even tell you, girls
BP ਘੱਟ ਘੱਟ ਮੇਰਾ ਜਾਵੇ
BP ghatt ghatt mera jaave
My blood pressure just keeps dropping
ਨੀ ਏਹ ਕੱਲ੍ਹ ਦਾ jwaak, ਮੈਨੂੰ ਮੱਤਾਂ ਦਈ ਜਾਵੇ
ni eh kal da jwaak, mainu mattaan dayi jaave
This kid who was born yesterday keeps lecturing me, girls
ਓਹ ਬੜ੍ਹਾ toxic scene ਸੀ
oh barha toxic scene ci
That was one toxic scene
ਹਾਏ ਜੋਗੀਆ ਵੇ
haaye jogiya ve
Oh my jogi
ਮੈਂ ਜਾਵਾਂ ਬੀਣ ਤੇ ਮੈਂ ਹਿੱਲਦੀ
main jaavan been te main hildi
I sway to his flute, I can't help but move
ਹਾਏ ਰਾਜਾ-ਰਾਜਾ ਕਰਦੀ ਨੂੰ, ਹੋਏ ਕਈ ਸਾਲ ਨੇ
haaye raja-raja kardi nu, hoye kayi saal ne
I've been calling him my king for years now
ਕੀ ਆਖਾਂ ਮਰ ਜਾਣੇ ਨੂੰ, ਨਿਰਾ ਹੀ ਸ਼ੈਤਾਨ ਏ
ki aakhan mar jaane nu, nirra hi shaitaan ae
What do I even say about this good-for-nothing, he's pure devil
ਕੀ ਦੱਸਾਂ ਨੀ ਮੈਂ ਅੜੀਓ, ਇੱਕ ਗੱਲ ਵੱਡ-ਵੱਡ ਮੈਨੂੰ ਖਾਵੇ
ki dassaan ni main arhiyo, ikk gal vadd-vadd mainu khaave
What do I tell you, girls, one thing eats me up inside
ਜਿੰਨਾਂ ਕਰਦੀ ਆਂ ਮੈਂ ਪਿਆਰ ਓਹਨੂੰ, ਮੇਰੇ ਸਿਰ ਚੜ੍ਹਦਾ ਨੀ ਜਾਵੇ
jihnaan kardi aan main pyaar ohnu, mere sir charhda ni jaave
The more I love him, the more he climbs on my head
ਹਾਏ ਤਾਹੀਓਂ ਬੰਨ੍ਹ ਤੀ ਰੇਲ ਸੀ
haaye taahiyon bann ti rail ci
That's why I'd hitched myself to his train
ਹਾਏ ਜੋਗੀਆ ਵੇ
haaye jogiya ve
Oh my jogi
ਮੈਂ ਜਾਵਾਂ ਬੀਣ ਤੇ ਮੈਂ ਹਿੱਲਦੀ
main jaavan been te main hildi
I sway to his flute, I can't help but move
Want a note when there’s a new annotation?