ਓਹ ਵੈਰ ਨਾਲ ਯਾਰ ਖੱਟੇ, ਪੈਸੇ ਤੇ ਪਿਆਰ ਖੱਟੇ
oh vair naal yaar khatte, paise te pyaar khatte
Earned his crew through battles, then earned money and love on top
ਜੱਟ ਬਾਰੇ ਮਿਲੇ ਜਿਹੜੇ, ਤੈਨੂੰ ਸਮਾਚਾਰ ਪੱਕੇ
jatt baare mile jerhe, tainu samachaar pakke
Whatever news reached you about this Jatt, believe it, it's solid
ਜਵਾਨੀਆਂ ਚ ਰੱਖੇ ਪੈਰ, ਛੱਡੇ ਨੀ ਕੁੜੇ
javaaniyan ch rakhe pair, chadde ni kude
Stepped into his prime and hasn't looked back, girl
ਹਵਾ-ਹਵਾ ਚ ਹਵਾਈ ਫਾਇਰ ਕੱਢੇ ਨੀ ਕੁੜੇ
hava-hava ch havaayi fire kadde ni kude
Fires off rounds in the air wherever he goes, girl
ਓਹ ਪੂਛ ਜਿਹੀ ਚੱਕਾ ਕੇ ਲੰਡੀ-ਪੂਚੀ ਦੀ ਰੱਖੀ
oh poonch jehi chakaa ke landi-poochi di rakkhi
Lifted the tail on every fraud claiming to be somebody
ਨੀ ਅਸੀਂ ਜੁੱਤੀ ਦੇ ਯਾਰਾਂ ਲਈ ਜੁੱਤੀ Gucci ਦੀ ਰੱਖੀ
ni assi jutti de yaaran layi jutti Gucci di rakhi
Girl, we've kept a Gucci jutti ready for the ones who deserve it
ਜੁੱਤੀ ਦੇ ਯਾਰਾਂ ਲਈ ਜੁੱਤੀ Gucci ਦੀ ਰੱਖੀ
jutti de yaaran layi jutti Gucci di rakhi
A Gucci jutti, saved for those who've earned a beating
ਨੀ ਅਸੀਂ ਜੁੱਤੀ ਦੇ ਯਾਰਾਂ ਲਈ ਜੁੱਤੀ Gucci ਦੀ ਰੱਖੀ
ni assi jutti de yaaran layi jutti Gucci di rakhi
Girl, we've kept a Gucci jutti ready for the ones who deserve it
ਜੁੱਤੀ ਦੇ ਯਾਰਾਂ ਲਈ ਜੁੱਤੀ Gucci ਦੀ ਰੱਖੀ
jutti de yaaran layi jutti Gucci di rakhi
A Gucci jutti, saved for those who've earned a beating
ਓਹ ਖੁੰਦਕਬਾਜ਼ੀ ਜੱਟ ਨੀ ਰੱਖਦੇ, ਕਹਿ ਕੇ ਰੜਕ ਆ ਕੱਢੀ ਦੀ
oh khundakbaazi jatt ni rakhde, keh ke radak aa kaddi di
Jatts don't hold grudges, they speak up and pull the thorn right out
ਸ਼ੌਕ ਹੁੰਦੇ ਆ ਪੂਰੀ ਦੇ ਤੇ ਛਾਪ ਸੋਹਣੀਏ ਚੱਡੀ ਦੀ
shaunk hunde aa poori de te chaap sohniye chaddi di
Passions for going all-out and leaving their mark, beautiful
ਕਾਹਤੋਂ ਫਿਕਰਾਂ ਚ ਪੈਣਾ, ਦੱਸ ਲੋਕਾਂ ਤੋ ਕੀ ਲੈਣਾ
kahton fikraan ch painaan, dass lokaan to ki laina
Why worry about it, tell me, what's to gain from people?
ਦੇਣਾ ਲੇਖਾ ਜਦੋਂ ਰੱਬ ਨੂੰ
dena lekha jadon rabb nu
We answer to God when the time comes
ਹੋ ਚਰਚਾ ਚ ਹੁੰਦਾ ਬਿੱਲੋ, ਸੰਧੂਆਂ ਦਾ ਮੁੰਡਾ, ਪ੍ਰਮੋਟ ਕਰੇ ਪੱਗ ਨੂੰ
ho charcha ch hunda billo, Sandhuan da munda, promote kare pagg nu
He's always making buzz, girl, the Sandhu boy, out here repping the turban
ਕੱਲੇ ਲਾਏ ਨੀ ਜੁਗਾੜ, ਪਾ ਕੇ ਖੁੱਤੀ ਵੀ ਰੱਖੀ
kalle laaye ni jugaad, paa ke khutti vi rakhi
Set up every move alone, and sank the winning shot too
ਓਹ ਕੱਢੇ ਬੜ੍ਹੇ ਕੰਮ ਅਸੀਂ ਅੜੇ ਜੱਟੀਏ
oh kadde barhe kamm assi arhe jattiye
We've pulled off big moves through pure stubbornness, Jatt girl
ਗੱਲ ਲਾਏ ਥੋੜੇ, ਮਿਲੇ ਬੜ੍ਹੇ ਜੱਟੀਏ
gal laaye thorhe, mile barhe jattiye
Promised little, delivered plenty, Jatt girl
ਗੈਰਾਂ ਦੀਆਂ ਮਹਿਫ਼ਿਲਾਂ ਚ ਜਾ ਕੇ ਬੈਠੇ ਨੀ
gairaan diyaan mehflaan ch jaa ke baithe ni
Walked into strangers' gatherings and sat right down
ਪੈੱਗ ਕਿਸੇ ਦੇ ਹੱਥਾਂ ਚੋ ਨਹੀਓਂ ਫੜੇ ਜੱਟੀਏ
peg kise de hatthaan cho nahiyo farhe jattiye
Never took a drink from anyone's hand, Jatt girl
ਕੱਲ੍ਹ ਡੱਕ ਲੈ ਜੋ ਬੋਲਦੇ ਸੀ ਚੌਕ ਚ ਜਿਹੜੇ
kal dakk le jo bolde ci chaunk ch jerhe
Silenced the ones who used to run their mouths at the crossroads
ਪਏ ਕੋਮਾ ਚ ਰਕਾਨੇ, ਸੀ ਗੇ ਸ਼ੱਕ ਚ ਜਿਹੜੇ
paye coma ch rakaane, ci ge shakk ch jerhe
They're lying in a coma, darling, every last doubter's gone quiet
ਪੈਂਦੀ 80 ਪਰਸੈਂਟ ਕਾਰਵਾਈ ਏਹਨਾਂ ਸਿਰੋਂ
paindi 80 percent kaarvaayi ehnaan siron
80 percent of the trouble traces right back to these people
8 ਡਾਂਗ ਚ ਤੇ ਨੌਂਵਾਂ ਕੋਕਾ ਨੱਕ ਚ ਤੇਰੇ
8 daang ch te nauvaan kokaa nakk ch tere
Eight studs on his stick, and the ninth koka sits right on your nose
ਮਾੜੇ ਬੰਦਿਆਂ ਦੇ ਘਰੇ ਆਉਣੀ-ਜਾਣੀ ਘੱਟ ਨੀ
maarhe bandyaan de ghare aauni-jaani ghatt ni
We don't do house calls to shady people, girl
ਸਾਡਾ ਬੋਲਬਾਲਾ ਬਹੋਤਾ, ਬੋਲਬਾਣੀ ਘੱਟ ਨੀ
saada bolbaala bahota, bolbaani ghatt ni
Our influence runs deep, but the bragging? Barely any
ਸਾਡਾ ਬੋਲਬਾਲਾ ਬਹੋਤਾ, ਬੋਲਬਾਣੀ ਘੱਟ ਨੀ
saada bolbaala bahota, bolbaani ghatt ni
Our influence runs deep, but the bragging? Barely any
ਓ ਮਿੱਤਰਾਂ ਦੇ ਮੋਢੇ ਉੱਤੇ ਹੱਥ ਸਰਕਾਰ ਦਾ
o mitraan de modhe utte hatth sarkaar da
The government's hand rests on the boys' shoulders
ਦਬਕਾ ਮੰਡੀਰ ਉੱਤੇ ਚੱਲੇ ਬਲਕਾਰ ਦਾ
dabkaa mundeer utte challe Balkar da
Balkar's stomp echoes across every threshold
circle ਵਿੱਚ ਕਿੱਥੋਂ ਵਾੜ੍ਹ ਲਾਉਗਾ ਦੱਸ ਨੀ
circle vicch kithon vaarh lauga dass ni
Tell me, where will you fence in this circle?
ਲੀਰ ਤਾਂ ਰਕਾਨੇ ਜੱਟ ਜੁੱਤੀ ਤੇ ਨਹੀਂ ਮਾਰਦਾ
leer taan rakaane jatt jutti te nahi maarda
A rag on his shoe, darling? This Jatt doesn't do patches
ਹੋ ਮਿੱਤਰਾਂ ਨੂੰ ਧੋਖਾ ਕੁੜੇ, ਨੱਢੀਆਂ ਨੂੰ ਕੋਕਾ ਕੁੜੇ
ho mitraan nu dhokha kude, naddiyan nu koka kude
No betrayal for the boys, girl, and nose pins for the girls
ਵੈਰੀਆਂ ਨੂੰ ਮੌਕਾ ਕੁੜਾ ਦਿੱਤਾ ਨਹੀਓਂ ਜੱਟ ਨੇ
vairyiaan nu mauka kuda ditta nahiyon jatt ne
And this Jatt never gave the enemies an inch
ਦੇਖ ਰਹਿਨੀ-ਸਹਿਨੀ ਸਾਡੀ, ਉੱਠਣੀ ਤੇ ਬਹਿਣੀ ਸਾਡੀ
dekh rehni-sehni saadi, uttni te behni saadi
Look at how we live, every way we carry ourselves
ਓਹਨਾਂ ਨਾਲ ਹੈ ਨੀ ਸਾਡੀ, ਬੰਦੇ ਜਿਹੜੇ ਖੱਚਾਂ ਨੇ
ohnaan naal hai ni saadi, bande jerhe khacch ne
We have nothing to do with men who are worthless
ਓ, ਉੱਝ ਨੀਅਤ ਭਾਵੇਂ ਸਾਫ਼, ਮੱਤ ਪੁੱਠੀ ਜਿਹੀ ਰੱਖੀ
o, unjjh neet bhavein saaf, matt putthi jehi rakhi
Heart might be clean, but the wits? We keep them inside out
Want a note when there’s a new annotation?