ਕਾਲਾ ਸ਼ਾਹ ਕਾਲਾ, ਕਾਲਾ ਸ਼ਾਹ ਕਾਲਾ
kaala shaah kaala, kaala shaah kaala
Jet-black, purely black, jet-black, purely black
ਮੇਰਾ ਕਾਲਾ ਈ ਸਰਦਾਰ, ਗੋਰਿਆਂ ਨੂੰ ਦਫ਼ਾ ਕਰੋ
mera kaala ee sardaar, goryaan nu dafaa karo
My dark one is my man, tell the fair ones to get lost
ਗੋਰਿਆਂ ਨੂੰ ਦਫ਼ਾ ਕਰੋ, ਮੈਂ ਆਪ ਤਿਲੇ ਦੀ ਤਾਰ
goryaan nu dafaa karo, main aap tille di taar
Tell the fair ones to get lost, I'm a thread of gold myself
ਕਾਲਾ ਸ਼ਾਹ ਕਾਲਾ
kaala shaah kaala
Jet-black, purely black
ਕਾਲਾ ਗੁੜ੍ਹ ਦੇ ਸੀ, ਮੈਂ ਖਾ ਸਾਂ ਟਿੱਕੜੇ ਨਾਲ
kaala gud de si, mai khaa saan tikde naal
He'd bring me dark jaggery, I'd eat it with flatbread
ਰਸਾ ਲੇਆਈ ਦੇ ਸੀ, ਰੱਸਾ ਲੇਆਈ ਦੇ ਸੀ
rassaa leyaayi de si, rassaa leyaayi de si
He'd bring me rope, he'd bring me rope
ਪੀਂਘ ਪਾ ਸਾਂ ਪਿੱਪਲੇ ਨਾਲ
peengh paa saan pipple naal
I'd hang a swing from the peepal tree
ਹੁਲਾਰਾ ਤਾਂ ਲੈਣਾ, ਹੁਲਾਰਾ ਤਾਂ ਲੈਣਾ
hulaara taan laina, hulaara taan laina
The swing only soars, the swing only soars
ਜੇ ਕਾਲਾ ਚੜ੍ਹਿਆ ਨਾਲ
je kaala charhya naal
if my dark one's riding along
ਕਾਲਾ ਸ਼ਾਹ ਕਾਲਾ
kaala shaah kaala
Jet-black, purely black
ਸੱਸੜੀਏ ਤੇਰੇ ਪੰਜ ਪੁੱਤਰ
sassarhiye tere panj puttar
Mother-in-law, your five sons
ਦੋ ਐਬੀ ਦੋ ਸ਼ਰਾਬੀ
do aibi do sharaabi
Two are flawed, two are drunks
ਸੱਸੜੀਏ ਤੇਰੇ ਪੰਜ ਪੁੱਤਰ
sassarhiye tere panj puttar
Mother-in-law, your five sons
ਦੋ ਐਬੀ ਦੋ ਸ਼ਰਾਬੀ
do aibi do sharaabi
Two are flawed, two are drunks
ਜਿਹੜਾ ਮੇਰੇ ਹਾਣ ਦਾ
jehra mere haan da
The one who's my age
ਓਹ ਖਿੜ੍ਹਿਆ ਫੁੱਲ ਗੁਲਾਬੀ
oh khirhya phull gulaabi
He's a blooming pink rose
ਸੱਸੜੀਏ ਤੇਰੇ ਪੰਜ ਪੁੱਤਰ
sassarhiye tere panj puttar
Mother-in-law, your five sons
ਦੋ ਦੇਵਰ ਤੇ ਦੋ ਜੇਠ
do devar te do jeth
Two younger in-laws and two older in-laws
ਸੱਸੜੀਏ ਤੇਰੇ ਪੰਜ ਪੁੱਤਰ
sassarhiye tere panj puttar
Mother-in-law, your five sons
ਦੋ ਦੇਵਰ ਤੇ ਦੋ ਜੇਠ
do devar te do jeth
Two younger in-laws and two older in-laws
ਜਿਹੜਾ ਮੇਰੇ ਹਾਣ ਦਾ
jerha mere haan da
The one who's my age
ਓਹ ਚਲਾ ਗਿਆ ਪਰਦੇਸ
oh chala gya pardes
He's gone abroad
ਸੱਸੜੀਏ ਤੇਰੇ ਪੰਜ ਪੁੱਤਰ
sassarhiye tere panj puttar
Mother-in-law, your five sons
ਦੋ ਟੀਨ ਦੋ ਕੰਨਸਤਾਰ
do teen do kannastar
Two are tin, two are cans
ਸੱਸੜੀਏ ਤੇਰੇ ਪੰਜ ਪੁੱਤਰ
sassarhiye tere panj puttar
Mother-in-law, your five sons
ਦੋ ਟੀਨ ਦੋ ਕੰਨਸਤਾਰ
do teen do kannastar
Two are tin, two are cans
ਜਿਹੜਾ ਮੇਰੇ ਹਾਣ ਦਾ
jerha mere haan da
The one who's my age
ਓਹ ਚਲਾ ਗਿਆ ਏ ਦਫ਼ਤਰ
oh chala gya ae daftar
He's gone off to the office
Want a note when there’s a new annotation?