Diljit Dosanjh
ਹੀਰੇ ਕੁਫ਼ਰ ਕਰੇ
Heere Kufar Kare
My diamond, your beauty is divine defiance
ਹੀਰੇ ਕੁਫ਼ਰ ਕਰੇ
Heere Kufar Kare
My diamond, your beauty is divine defiance
ਹੀਰੇ ਕੁਫ਼ਰ ਕਰੇ
Heere Kufar Kare
My diamond, your beauty is divine defiance
ਹੀਰੇ ਕੁਫ਼ਰ ਕਰੇ
Heere Kufar Kare
My diamond, your beauty is divine defiance
ਹੀਰੇ ਕੁਫ਼ਰ ਕਰੇ ਅੱਖ ਨਾ ਖੜੇ
Heere Kufar Kare Akkh Na Khade
My love, your beauty is sinfully divine, yet you won't even look my way
ਬੌਡੀ ਸੰਗਮਰਮਰ ਪਹੁੰਚ ਤੋਂ ਪਰੇ
Body Sangmarmar Pahonch Ton Pare
Her body's like marble, completely out of reach
ਕਾਹਦਾ ਕੱਢੇ ਵੈਰ ਕਰੇ ਦਿਲ ਨਾਲ ਪਲੇ
Kahda Kadde Vair Kare Dil Naal Play
Who would ever be so cold and play with my heart like this
ਟੈਟੂ ਤੇਰੇ ਲੱਕ ਤੇ ਤੂੰ ਕਰਦੀ ਸਲੇ
Tattoo Tere Lakk Te Tu Kardi Slay
With that tattoo on your waist, you're absolutely slaying
ਸੱਪਣੀ ਜੇਹੀ ਤੋਰ ਵੇਖ ਚੜ੍ਹਦੀ ਆ ਲੋਰ
Sappni Jehi Tor Vekh Chadhdi Aa Lor
Watching that snake-like sway is intoxicating
ਪੰਦਰਾਂ ਹਲਾਕ ਕਰੇਂ ਨਿੱਤ ਦਾ ਸਕੋਰ
Pandran Halaak Karein Nitt Da Score
You leave fifteen slain, that's your daily score
ਹੇਅਰ ਨੂੰ ਫਲਿੱਕ ਕਰੇਂ
Hair Nu Flick Karein
Flicking the hair
ਮੁੰਡੇ ਥੋੜੇ ਸਿਕ ਕਰੇਂ
Munde Thode Sick Karein
You make guys go weak
ਇਕ ਨਾ ਤੂੰ ਪਿਕ ਕਰੇਂ ਨਖਰਾ ਕਰੋੜ
Ik Naa Toon Pick Karein Nakhra Crore
You don't pick a single one, with your million-dollar attitude
ਹੀਰੇ ਕੁਫ਼ਰ ਕਰੇ
Heere Kufar Kare
My diamond, your beauty is divine defiance
ਹੀਰੇ ਕੁਫ਼ਰ ਕਰੇ
Heere Kufar Kare
My diamond, your beauty is divine defiance
ਹੀਰੇ ਕੁਫ਼ਰ ਕਰੇ
Heere Kufar Kare
My diamond, your beauty is divine defiance
ਹੀਰੇ ਕੁਫ਼ਰ ਕਰੇ
Heere Kufar Kare
My diamond, your beauty is divine defiance
ਯੋਗਾ ਕਰਦੀ ਕਰਦੀ ਤੂੰ
Yoga Kardi Kardi Tu
By repeatedly doing yoga
ਮੁੜਕਾ ਮੁੜਕਾ ਹੋ ਗਈ ਨੀ
Mudka Mudka Ho Gayi Ni
Girl, you've become quite the stunner with all that attitude and posing
ਕੁੜੀ ਪਿਕਾਸੋ ਪੇਂਟ ਕਰੀ
Kudi Picasso Paint Kari
She's dolled herself up like a Picasso's masterpiece
ਮੁੰਡੇ ਦੀ ਨਬਜ਼ ਖਲੋਗੀ ਨੀ
Munde Di Nabaj Khalogi Ni
You'll stop my heart cold
ਓਹ ਲੱਭਣ ਤੁਰ ਪਈ ਦਿਲ ਦਾ ਜਾਨੀ
Oh Labbhan Tur Payi Dil Da Jaani
She set out searching for her soulmate
ਸਾਰੀ ਦੁਨੀਆ ਖੋ ਗਈ ਨੀ
Saari Duniya Kho Gayi Ni
and the whole world became captivated by her
ਰੱਬ ਦੀ ਏ ਸੌਂਹ, ਤੋਰ ਦਾ ਫ਼ਲੋ
Rabb Di Ae Saunh, Toṛ Da Flow
I swear to God, the way you walk - that flow!
ਵੇਖ ਤੈਨੂੰ ਮਰ ਜਾਂਦੇ ਪੇਰੂ ਦੇ ਫ਼ਾਰੋਹ
Vekh Tainu Mar Jaande Peru De Pharaoh
One look at you would leave even the Pharaohs of Peru spellbound
ਕਸ਼ਮੀਰ ਵਰਗੀ ਤੂੰ ਅੱਖ ਚ ਗਲੋ
Kashmir Wargi Tu Akh Ch Glow
Your eyes shine like Kashmir's beauty
ਨਸ਼ਾ ਤੇਰਾ ਦਾਰੂ ਵਾਂਗੂੰ ਕਰਦਾ ਗਰੋ
Nasha Tera Daaru Waangu Karda Grow
Your intoxicating effect keeps growing like alcohol
ਏ ਨਾ ਕੁਫ਼ਰ ਕਰੋ
Ae Naa Kufar Karo
Please, don't do this to me
ਏ ਨਾ ਕੁਫ਼ਰ ਕਰੋ
Ae Naa Kufar Karo
Please, don't do this to me
ਏ ਨਾ ਕੁਫ਼ਰ ਕਰੋ
Ae Naa Kufar Karo
Please, don't do this to me
ਏ ਨਾ ਕੁਫ਼ਰ ਕਰੋ
Ae Naa Kufar Karo
Please, don't do this to me
ਸੋਹਣੀ ਮੈਂ ਮਰਨਾ ਚਾਹੁੰਦਾ ਤੇਰੇ
Sohni Main Marna Chauhna Tere
Beautiful, I want to die
ਨੈਣਾ ਦੇ ਵਿੱਚ ਤੱਕ ਕੇ ਨੀ
Naina De Vich Takk Ke Ni
looking into your eyes
ਜੰਨਤ ਦੇ ਦਰਵਾਜ਼ੇ ਕੁੜੀਏ
Jannat De Darwaaze Kudiye
The doors of heaven, oh girl
ਤੇਰੇ ਅੱਗੇ ਕੱਖ ਦੇ ਨੀ
Tere Agge Kakh De Ni
Are nothing compared to you
ਆਹ ਵੀ ਲੈ ਜਾ, ਓਹ ਵੀ ਲੈ ਜਾ
Aah Vi Lai Ja, Oh Vi Lai Ja
Take this, take that - take it all
ਕੱਢ ਲੈ ਸਾਡੇ ਸਾਹ ਕੁੜੀਏ
Kadd Lai Saade Saah Kudiye
You can even take my life
ਦੱਸ ਨੀ ਕਿਹੜੀ ਸ਼ੇਹ ਚਾਹੀਦੀ
Das Ni Kehdi Sheh Chaahidi
Name your desire, girl
ਸਬ ਕੁਝ ਤੇਰੇ ਨਾਮ ਕੁੜੀਏ
Sab Kujh Tere Naam Kudiye
Everything I have is yours, girl
ਕਦੇ ਨੀ ਤੂੰ ਸੱਟ ਤੇ ਕਦੇ ਸਾਡਾ ਚੈਨ
Kade Ni Tu Satt Te Kade Saada Chain
Sometimes you're my pain, and sometimes you're my peace
ਨੀ ਰਾਜ਼ ਸਾਰੇ ਦਿਲਾਂ ਦੇ ਸਾਡੇ ਕੋਲ ਲੁਕੇ ਰਹਿਨ
Ni Raaz Saare Dilan De Saade Kol Lukey Rehan
All the secrets our hearts hold stay safe between us
ਕਹਿੰਦੀ ਆਂ ਮੈਂ ਬਿਜ਼ੀ, ਯਾ ਕਰਦੀ ਪਲੇ
Kehndi Aa Main Busy, Ya Kardi Play
You say you're busy, but are you just playing games?
ਨਈ ਗੱਲ ਕਰ ਪੱਕੀ-ਪੱਕੀ, ਮੇਰੀ ਆਂ ਤੂੰ ਸੇ
Ni Gal Kar Pakki-Pakki, Meri Aan Tu Say
Stop hedging, just say you're mine
ਹੀਰੇ ਕੁਫ਼ਰ ਕਰੇ
Heere Kufar Kare
My diamond, your beauty is divine defiance
ਹੀਰੇ ਕੁਫ਼ਰ ਕਰੇ
Heere Kufar Kare
My diamond, your beauty is divine defiance
ਹੀਰੇ ਕੁਫ਼ਰ ਕਰੇ
Heere Kufar Kare
My diamond, your beauty is divine defiance
ਹੀਰੇ ਕੁਫ਼ਰ ਕਰੇ
Heere Kufar Kare
My diamond, your beauty is divine defiance