Diljit Dosanjh
ਕੋਲ ਐ ਤੂੰ, Yeah
Kol Ae Tu, Yeah
Come to me / Come here to me
ਸਾਂਭ ਲੈ ਦਿਲ ਮੇਰੇ ਨੂੰ, Yeah
Saambh Le Dil Mere Nu, Yeah
Hold on to my heart / Keep my heart safe
ਦੱਸ ਦੇ ਦੂਰੀ ਏਹ ਕਿਉਂ, Yeah
Dass De Doori Eh Kyu, Yeah
Tell me why this distance exists
ਮੇਰੀਆਂ ਅੱਖਾਂ ਦੇ ਸਾਹਮਣੇ ਰਹਿ
Meriyan Akkhan De Saamne Reh
Stay in front of my eyes
ਤੇਰੇ ਬਗੈਰ, Yeah
Tere Bagair, Yeah
Without you
ਲੱਗਦੀ ਦੁਨੀਆ ਜ਼ਹਿਰ, Yeah
Lagdi Duniya Zehar, Yeah
Without you, the world feels like poison
ਕਿਵੇਂ ਲੈਜੂ ਕੋਈ ਗੈਰ, Yeah
Kivein Lai Ju Koi Gair, Yeah
How can I let someone else take you from me
ਪੈ ਗਏ ਕਈਆਂ ਨਾ ਵੈਰ ਐ
Pai Gaye Kaiyaan Na Vair Ae
I've made enemies with so many people / I've got beef with so many now
ਅੱਖ ਲਾਵਾਂ ਮਚ ਜਾਵੇ ਪੂਰੀ ਏਹ ਤੂੰ ਫਾਇਰ
Akkh Laava Mach Jaave Poori Eh Tu Fire
When our eyes meet, sparks fly everywhere, you're absolute fire
ਨੀ ਤੂੰ ਮੇਰੀ ਹੋ ਜਾਵੇ ਏਹੀ ਹੈ ਡਿਜ਼ਾਇਰ
Ni Tu Meri Ho Jaave Ehi Hai Desire
Girl, all I want is for you to be mine
ਅੱਖ ਲਾਵਾਂ ਮਚ ਜਾਵੇ ਪੂਰੀ ਏਹ ਤੂੰ ਫਾਇਰ
Akkh Laava Mach Jaave Poori Eh Tu Fire
When our eyes meet, sparks fly everywhere, you're absolute fire
ਨੀ ਤੂੰ ਮੇਰੀ ਹੋ ਜਾਵੇ
Ni Tu Meri Ho Jaave
Girl, you become mine
ਬੇਬੀ ਬੇਬੀ
Baby Baby
Baby, baby
ਤੇਰਾ ਨੀ ਮੈਂ ਤੇਰਾ ਨੀ ਮੈਂ ਲਵਰ
Tera Ni Mai Tera Ni Mai Lover
I am yours, I am your lover
ਅੱਖਾਂ ਦਾ ਡੰਗਿਆ
Akkhaan Da Dangiaa
Struck by your eyes
ਹੋਣਾ ਨੀ ਮੈਂ ਹੋਣਾ ਨੀ ਮੈਂ ਰਿਕਵਰ
Hona Ni Main Hona Ni Main Recover
I know I won't recover, I won't recover
ਤੈਨੂੰ ਜੋ ਤੱਕਿਆ
Tainu Jo Takkya
Since I laid eyes on you
ਰਿਹਾ ਨੀ ਮੈਂ ਰਿਹਾ ਨੀ ਮੈਂ ਸੋਬਰ
Reha Ni Main Reha Ni Main Sober
I haven't been sober since I laid eyes on you
ਤੇਰਾ ਮੇਰੇ ਦਿਲ ਤੇ ਏਹ ਰੂਹ ਤੇ ਏਹ ਅਸਰ
Tera Mere Dil Te Eh Rooh Te Eh Asar
You've got this hold on my heart and soul
ਤੇਰੇ ਕੋਲ ਹੋਵਾਂ ਜਦੋਂ ਚੁੱਪ ਵੀ ਚੁੱਪ ਨਾ ਰਹਿੰਦੀ ਏ
Tere Kol Hovaan Jadon Chup Vi Chup Na Rehndi Eh
When I'm with you, even my silence speaks
ਤਾਰੇ ਟੁੱਟ ਦੇ ਨੇ ਜਦੋਂ ਜ਼ੁਲਫ਼ ਬੁੱਲਾਂ ਤੇ ਖੇਂਦੀ ਏ
Taare Tutt De Ne Jadon Zulf Bullaan Te Khendi Eh
Stars fall from the sky when your hair brushes against your lips
ਤੁਰ ਦੀ ਐ ਕਿੱਥੇ ਕੁੜੀ ਪਾਣੀ ਵਾਂਗੂ ਵਹਿੰਦੀ ਏ
Turr Di Ai Kithe Kudi Paani Waangu Vehndi Eh
The way she walks, she glides like water
ਬਾਹਾਂ ਚ ਨਾ ਹੋਵੇ ਤੂੰ ਤਾਂ ਜਾਨ ਚ ਜਾਨ ਨਾ ਪੈਂਦੀ ਏ
Baahaan Ch Na Hove Tu Taan Jaan Ch Jaan Na Paindi Eh
Without you in my arms, there's no life left in me
ਤੁੱਰੇ ਜਿਵੇਂ ਕੋਈ ਨਸ਼ਾ ਪੀਨਾ ਏਹ ਮੈਂ ਡੇ-ਨਾਈਟ
Turre Jivein Koi Nasha Peena Eh Main Day-Night
You walk around like some kind of drug I'm addicted to day and night
ਥੋੜਾ ਜਿਹਾ ਟ੍ਰਿੱਪੀ ਆਂ ਪਰ ਤੂੰ ਐ ਤਾਂ ਇਟ੍ਸ ਆਲਰਾਈਟ
Thoda Jeha Trippy Aan Par Tu Ae Taan It's Alright
I'm a little out of it, but when you're around, it's alright
ਬੇਬੀ ਬੇਬੀ
Baby Baby
Baby, baby (term of endearment)
ਤੇਰਾ ਨੀ ਮੈਂ ਤੇਰਾ ਨੀ ਮੈਂ ਲਵਰ
Tera Ni Mai Tera Ni Mai Lover
I am yours, I am your lover
ਅੱਖਾਂ ਦਾ ਡੰਗਿਆ
Akkhaan Da Dangiaa
Struck by your eyes
ਹੋਣਾ ਨੀ ਮੈਂ ਹੋਣਾ ਨੀ ਮੈਂ ਰਿਕਵਰ
Hona Ni Main Hona Ni Main Recover
I won't be able to recover, I won't recover
ਤੈਨੂੰ ਜੋ ਤੱਕਿਆ
Tainu Jo Takkya
Ever since I looked at you
ਰਿਹਾ ਨੀ ਮੈਂ ਰਿਹਾ ਨੀ ਮੈਂ ਸੋਬਰ
Reha Ni Main Reha Ni Main Sober
I didn't remain sober, I couldn't stay sober
ਤੇਰਾ ਮੇਰੇ ਦਿਲ ਤੇ ਏਹ ਰੂਹ ਤੇ ਏਹ ਅਸਰ
Tera Mere Dil Te Eh Rooh Te Eh Asar
Your effect on my heart and soul is like this
ਬੇਬੀ ਬੇਬੀ
Baby Baby
Baby, baby (term of endearment)
ਚਲੀਏ ਕੁੜੀਏ ਦੂਰ ਕਿੱਤੇ ਨੀ 2 ਸੀਟਰ ਵਿੱਚ ਤੂੰ ਤੇ ਮੈਂ
Chaliye Kudiye Dur Kitte Ni 2 Seater Vich Tu Te Mai
Let's go somewhere far, girl, in a two-seater, just you and me
ਪੈਸਾ ਪਾਣੀ ਵਾਂਗ ਲਾ ਦੂੰ, ਕੀ ਸ਼ਹਿ ਚਾਹੀਦੀ ਨਾਮ ਤੇ ਲੈ
Paisa Paani Vaang Laa Du, Ki Sheh Chahidi Naam Te Le
I'll spend money freely like water, whatever you want, just name it
ਦੁਨੀਆ ਮੈਂ ਕਰ ਦੂੰ ਤੇਰੀ, ਬੱਸ ਤੂੰ ਮੇਰੀ ਹੋਕੇ ਰਹਿ
Duniya Mai Kar Du Teri, Bas Tu Meri Hoke Reh
I'll give you the whole world, just promise you'll stay mine
ਸਾਰੀ ਰਾਤ ਨਾ ਸੋਵਾਂ ਸੱਚੀ ਕੁੜੀਏ ਮੇਰੇ ਕੋਲ ਤਾਂ ਬੈਹ
Saari Raat Na Sova Sacchi Kudiye Mere Kol Ta Beh
I won't sleep all night, truly girl, just sit with me
ਰੱਖ ਦੀ ਏ ਰਾਜ ਦੇ ਤੂੰ ਮੋਢੇ ਉੱਤੇ ਸਿਰ ਨੀ
Rakh Di Ae Raj De Tu Modde Utte Sir Ni
You keep your head on Raj's (lyricist) shoulder
ਬੁੱਲ੍ਹਾਂ ਤੋਂ ਨਾ ਜਾਵੇ ਸਮਾਇਲ ਕਿੰਨੀ ਕਿੰਨੀ ਚਿਰ ਨੀ
Bullaan Ton Na Jaave Smile Kinni Kinni Chir Ni
Smile never leaves my lips, no matter how long
ਰੱਖ ਦੀ ਏ ਰਾਜ ਦੇ ਤੂੰ ਮੋਢੇ ਉੱਤੇ ਸਿਰ ਨੀ
Rakh Di Ae Raj De Tu Modde Utte Sir Ni
You keep your head on Raj's (lyricist) shoulder
ਬੁੱਲ੍ਹਾਂ ਤੋਂ ਨਾ ਜਾਵੇ ਸਮਾਇਲ ਕਿੰਨੀ ਕਿੰਨੀ ਚਿਰ ਨੀ
Bullaan Ton Na Jaave Smile Kinni Kinni Chir Ni
Smile never leaves my lips, no matter how long
ਤੇਰਾ ਨੀ ਮੈਂ ਤੇਰਾ ਨੀ ਮੈਂ ਲਵਰ
Tera Ni Main Tera Ni Main Lover
I know I won't recover, I won't recover
ਅੱਖਾਂ ਦਾ ਡੰਗਿਆ
Akkhaan Da Dangiaa
Struck/hit by (your) eyes
ਹੋਣਾ ਨੀ ਮੈਂ ਹੋਣਾ ਨੀ ਮੈਂ ਰਿਕਵਰ
Hona Ni Main Hona Ni Main Recover
I know I won't recover, I won't recover
ਤੈਨੂੰ ਜੋ ਤੱਕਿਆ
Tainu Jo Takkiaa
Ever since I looked at you
ਰਿਹਾ ਨੀ ਮੈਂ ਰਿਹਾ ਨੀ ਮੈਂ ਸੋਬਰ
Reha Ni Main Reha Ni Main Sober
I haven't remained sober, I haven't remained sober
ਤੇਰਾ ਮੇਰੇ ਦਿਲ ਤੇ ਇਹ ਰੂਹ ਤੇ ਇਹ ਅਸਰ
Tera Mere Dil Te Eh Rooh Te Eh Asar
This effect of yours is on my heart and on my soul
ਬੇਬੀ ਬੇਬੀ
Baby Baby
Baby baby
ਤੇਰਾ ਨੀ ਮੈਂ ਤੇਰਾ ਨੀ ਮੈਂ ਲਵਰ
Tera Ni Main Tera Ni Main Lover
I'm not yours, I'm not your lover
ਬੇਬੀ ਬੇਬੀ
Baby Baby
Baby baby (English borrowing, term of endearment)
ਤੇਰਾ ਨੀ ਮੈਂ ਤੇਰਾ ਨੀ ਮੈਂ ਲਵਰ
Tera Ni Main Tera Ni Main Lover
I'm not yours, I'm not your lover
ਬੇਬੀ ਬੇਬੀ
Baby Baby
Baby baby
ਤੇਰਾ ਨੀ ਮੈਂ ਤੇਰਾ ਨੀ ਮੈਂ ਲਵਰ
Tera Ni Main Tera Ni Main Lover
I'm not yours, I'm not your lover
ਬੇਬੀ ਬੇਬੀ
Baby Baby
Baby baby
ਤੇਰਾ ਨੀ ਮੈਂ ਤੇਰਾ ਨੀ ਮੈਂ ਲਵਰ
Tera Ni Main Tera Ni Main Lover
I'm not yours, I'm not your lover