ਤੂੰ ਸੋਹਣੀ ਤੇ ਸਿਆਣੀ ਆ, ਤੂੰ ਮੇਰੇ ਦਿਲ ਦੀ ਰਾਣੀ ਆਂ
tu sohni te syaani aa, tu mere dil di raani aan
You're beautiful and wise, you're the queen of my heart
ਤੇਰੇ ਨੈਣਾਂ ਚੋਂ ਪੜ੍ਹ ਲੈਂਦੇ ਨੇ, ਤੇਰੇ ਮੇਰੀ ਕਹਾਣੀ ਆਂ
tere nainaan cho parh lainde ne, tere meri kahaani aan
People read our story right from your eyes
ਨਾ ਦਿਨ ਨੂੰ ਚੈਨ, ਨਾ ਨੀਂਦ ਰਾਤ ਨੂੰ
na din nu chain, na neend raat nu
No peace by day, no sleep at night
ਤੈਨੂੰ ਨਾ ਕੋਈ ਖ਼ਬਰ-ਖ਼ਬਰ
tainu na koi khabar-khabar
And you don't have the slightest clue
ਤੇਰੇ ਖੂਬਸੂਰਤ ਚੇਹਰੇ ਨੂੰ ਲੱਗ ਨਾ ਜਾਏ ਨਜ਼ਰ-ਨਜ਼ਰ
tere khoobsoorat chehre nu lag na jaaye nazar-nazar
May no evil eye ever touch your beautiful face
ਖ਼ੂਬਸੂਰਤ ਚੇਹਰੇ ਨੂੰ ਲੱਗ ਨਾ ਜਾਏ ਨਜ਼ਰ-ਨਜ਼ਰ
khoobsoorat chehre nu lag na jaaye nazar-nazar
No evil eye upon that beautiful face
ਮੁਖ ਸੋਹਣਿਆਂ ਦਾ ਚੰਨ ਜਿਵੇਂ ਈਦ ਦਾ
mukh sohneyaan da chann jivein eid da
The face of my love, radiant as the Eid moon
ਯਾਰ ਤਰਸਾਇਆ ਪਿਆ ਤੇਰੀ ਦੀਦ ਦਾ
yaar tarsaya pya teri deed da
Your lover lies aching for just one glimpse of you
ਮੁਖ ਸੋਹਣਿਆਂ ਦਾ ਚੰਨ ਜਿਵੇਂ ਈਦ ਦਾ
mukh sohneyaan da chann jivein eid da
The face of my love, radiant as the Eid moon
ਯਾਰ ਤਰਸਾਇਆ ਪਿਆ ਤੇਰੀ ਦੀਦ ਦਾ
yaar tarsaya pya teri deed da
Your lover lies aching for just one glimpse of you
ਮਾਸ਼ਾਲ੍ਹਾ-ਮਾਸ਼ਾਲ੍ਹਾ ਮੁੰਡੇ ਕਹਿਣ ਲੱਗ ਪਏ
mashallah-mashallah munde kehn lag paye
The boys can't stop saying 'mashallah, mashallah'
ਆ ਜੋ ਧਰਤੀ ਤੇ ਅੰਬਰਾਂ ਚ ਰਹਿਣ ਲੱਗ ਪਏ
aa jo dharti te ambaraan ch rehn lag paye
Even souls on the ground started floating through the heavens
ਤੂੰ ਆਜਾ ਮੇਰੇ ਪਾਸ-ਪਾਸ ਮੇਰਾ ਮੁੱਕ ਨਾ ਜਾਏ ਸਬਰ-ਸਬਰ
tu aaja mere paas-paas mera mukk na jaaye sabar-sabar
Come close to me, come closer, before my patience runs out
ਏਹ ਖ਼ੂਬਸੂਰਤ ਚੇਹਰੇ ਨੂੰ ਲੱਗ ਨਾ ਜਾਏ ਨਜ਼ਰ-ਨਜ਼ਰ
eh khoobsoorat chehre nu lag na jaaye nazar-nazar
May no evil eye ever touch this beautiful face
ਖ਼ੂਬਸੂਰਤ ਚੇਹਰੇ ਨੂੰ ਲੱਗ ਨਾ ਜਾਏ ਨਜ਼ਰ-ਨਜ਼ਰ
khoobsoorat chehre nu lag na jaaye nazar-nazar
No evil eye upon that beautiful face
ਤੇਰੇ ਰਾਹਾਂ-ਗਲੀਆਂ ਨੂੰ ਜੁਨੂੰ ਆ ਗਿਆ
tere raahan-galiyaan nu junoon aa gya
I've gone mad for your streets and lanes
ਤੂੰ ਆਇਆ ਸੱਜਣਾ, ਤਾਂ ਸੁਕੂਨ ਆ ਗਿਆ
tu aaya sajjna, taan sukoon aa gya
When you arrived, my love, everything fell into peace
ਓਹ ਅੱਲਾਹ ਵਾਸਤੇ ਨਾ ਮੁਖੜਾ ਲੁਕਾਵਂੀ
oh allah vaaste na mukhda lukaanvi
For God's sake, don't hide that face of yours
ਓਹ ਅੱਲਾਹ ਵਾਸਤੇ ਨਾ ਦੂਰ ਕਿਤੇ ਜਾਵੀਂ
oh allah vaaste na door kite jaavin
For God's sake, don't go far away
ਓਹ ਅੱਲਾਹ ਵਾਸਤੇ ਨਾ ਮੁਖੜਾ ਘੁਮਾਵੀਂ
oh allah vaaste na mukhda ghumaavin
For God's sake, don't turn your face away
ਓਹ ਅੱਲਾਹ ਵਾਸਤੇ ਨਾ ਦੂਰ ਕਿਤੇ ਜਾਵੀਂ
oh allah vaaste na door kite jaavin
For God's sake, don't go far away
ਸਾਡਾ ਇਸ਼ਕ ਚ ਹੋਇਆ ਹਾਲ ਬੁਰਾ, ਕਰ ਲੈ ਮਾਹੀਆ ਵੇ ਕਦਰ-ਕਦਰ
Saada ishq ch hoya haal bura, kar lai maahiya ve kadar-kadar
Love has left us in ruins, won't you cherish us a little, O beloved
ਤੇਰੇ ਖ਼ੂਬਸੂਰਤ ਚੇਹਰੇ ਨੂੰ ਲੱਗ ਨਾ ਜਾਏ ਨਜ਼ਰ-ਨਜ਼ਰ
tere khoobsoorat chehre nu lag na jaaye nazar-nazar
ਖ਼ੂਬਸੂਰਤ ਚੇਹਰੇ ਨੂੰ ਲੱਗ ਨਾ ਜਾਏ ਨਜ਼ਰ-ਨਜ਼ਰ
khoobsoorat chehre nu lag na jaaye nazar-nazar
Want a note when there’s a new annotation?