ਮੇਰੇ ਅੰਦਰ ਵੱਸਦਾ ਓਹ ਨੀ
mere andar vassda oh ni
He dwells right here inside me
ਮੇਰੇ ਦਿਲ ਨੂ ਪੈਂਦੀ ਖੋਹ ਨੀ
mere dil nu paindi khoh ni
My heart feels this constant pull
ਕੋਈ ਬਾਤ ਜੇ ਉਸ ਦੀ ਪਾਵੇ
koi baat je uss di paave
Whenever someone speaks of Him
ਦਿਲ 'ਟੇਸ਼ਨ ਜਿਹਾ ਫੜ੍ਹ ਜਾਵੇ
dil 'tation jeha farh jaave
The heart gets gripped by this restlessness
ਫਿਰ ਧੁਰ ਦੀ ਗੱਲ ਸੁਣਾਵੇ
phir dhur di gal sunaave
And it plays back the word from above
ਨੀ ਦਿਲ ਸਾਡਾ ਰੱਬ ਦਾ ਰੇਡੀਓ
ni dil saada rabb da radio
Our heart is God's own radio
ਦਿਲ ਸਾਡਾ ਰੱਬ ਦਾ ਰੇਡੀਓ
dil saada rabb da radio
Our heart is God's own radio
ਨੀ ਦਿਲ ਸਾਡਾ ਰੱਬ ਦਾ ਰੇਡੀਓ
ni dil saada rabb da radio
Our heart is God's own radio
ਦਿਲ ਸਾਡਾ ਰੱਬ ਦਾ ਰੇਡੀਓ
dil saada rabb da radio
Our heart is God's own radio
ਦੁਨੀਆ ਵਿੱਚ ਹੱਸਦੀ ਵੱਸਦੀ ਨੂੰ, ਮੈਨੂੰ ਯਾਰ ਦੀ ਐਸੀ ਖਿੱਚ ਪਵੇ
duniya vicch hassdi vassdi nu, mainu yaar di aisi khicch pave
Living content in this world, and then the beloved's pull just takes hold
ਜਿਵੇਂ ਪਾਣੀ ਭਰ ਕੇ ਆਂਦੀ ਕੁੜੀ ਦਾ ਧਿਆਨ ਘੜੇ ਦੇ ਵਿੱਚ ਰਹੇ
jivein paani bhar ke aandi kudi da dhyaan gharhe de vicch rahe
Like a girl carrying water home, her mind stays fixed on the pitcher
ਜਿੱਥੇ ਸਾਰੇ ਦੁੱਖ ਭੁੱਲ ਜਾਵੇ ਜੇ ਇੱਕ ਪਲ ਵਿੱਚ ਆ ਜਾਵੇ
jithe saare dukh bhull jaave je ik pal vicch aa jaave
All sorrows vanish the moment He appears
ਫਿਰ ਪਲ ਪਲ ਮੌਜ ਮਨਾਵੇ
phir pal pal mauj manaave
Then every moment turns to pure bliss
ਨੀ ਦਿਲ ਸਾਡਾ ਰੱਬ ਦਾ ਰੇਡੀਓ
ni dil saada rabb da radio
Our heart is God's own radio
ਦਿਲ ਸਾਡਾ ਰੱਬ ਦਾ ਰੇਡੀਓ
dil saada rabb da radio
Our heart is God's own radio
ਨੀ ਦਿਲ ਸਾਡਾ ਰੱਬ ਦਾ ਰੇਡੀਓ
ni dil saada rabb da radio
Our heart is God's own radio
ਦਿਲ ਸਾਡਾ ਰੱਬ ਦਾ ਰੇਡੀਓ
dil saada rabb da radio
Our heart is God's own radio
ਬਖਸ਼ੇ ਜਾਂਦੇ ਨੇ ਪਾਪ ਹਜ਼ਾਰ ਜੇ ਖੁਦ ਬਣ ਜਾਈਏ ਬਖਸ਼ਣਹਾਰ
bakshe jaande ne paap hazaar je khud bann jayiye bakshanhaar
A thousand sins are washed away when you learn to be the one who forgives
ਪਹਿਲਾਂ ਸਾਰੇ ਗਿਲੇ ਭੁਲਾ ਕੇ ਪਹਿਲਾਂ ਸਾਰੇ ਰੰਝ ਮਿਟਾ ਕੇ
pehlaan saare gile bhula ke pehlaan saare ranjh mittaa ke
First let go of every grievance, first erase every resentment
ਸੱਭ ਕਰਮਾਂ ਦੇ ਨਾਵੇਂ ਲਾ ਕੇ
sabb karmaan de naavein laa ke
And surrender it all to the ledger of karma
ਨੀ ਦਿਲ ਸਾਡਾ ਰੱਬ ਦਾ ਰੇਡੀਓ
ni dil saada rabb da radio
Our heart is God's own radio
ਦਿਲ ਸਾਡਾ ਰੱਬ ਦਾ ਰੇਡੀਓ
dil saada rabb da radio
Our heart is God's own radio
ਨੀ ਦਿਲ ਸਾਡਾ ਰੱਬ ਦਾ ਰੇਡੀਓ
ni dil saada rabb da radio
Our heart is God's own radio
ਦਿਲ ਸਾਡਾ ਰੱਬ ਦਾ ਰੇਡੀਓ
dil saada rabb da radio
Our heart is God's own radio
Want a note when there’s a new annotation?