Garry Sandhu ft. Sultaan
ਦਿਨ ਲੰਘਦਾ ਨੀ ਜੇ ਨਾ ਦੇਖਾਂ ਤੇਰਾ ਮੂੰਹ
din langda ni je na dekhaan tera moonh
The day won't pass, girl, if I don't see your face
ਨੀ ਮੈਂ ਖਤਮ ਤੇਰੇ ਤੇ, ਤੇਰੇ ਤੋਂ ਸ਼ੁਰੂ
ni main khatam tere te, tere ton shuru
Girl, I end at you and begin from you
ਸਭ ਮਿੱਠੀਆਂ-ਮਿੱਠੀਆਂ ਗੱਲਾਂ ਦਾ ਜਾਦੂ
sab mitthiyaan-mitthiyaan gallan da jaadu
It's all the magic of your sweet, sweet words
ਦਿਲ ਕੱਲਾ ਨੀ, ਤੂੰ ਰੱਚ ਗਈ ਐਂ ਵਿੱਚ ਰੂਹ
dil kalla ni, tu racch gayi ain vicch rooh
Not just the heart, girl, you've seeped into my soul
ਤੂੰ ਹੀ ਤੂੰ, ਤੂੰ ਹੀ ਤੂੰ
tu hi tu, tu hi tu
Only you, only you
ਤੂੰ ਹੀ ਤੂੰ, ਤੂੰ ਹੀ ਤੂੰ
tu hi tu, tu hi tu
Only you, only you
ਤੂੰ ਕਹੇ ਮੈਨੂੰ ਕਰਦੀ ਪਿਆਰ, ਪਰ ਤੰਗ ਮੈਨੂੰ ਕਰੇਂ ਵਾਰ-ਵਾਰ
tu kahein mainu kardi pyaar, par tang mainu karein vaar-vaar
You say you love me, but you bother me again and again
ਇੱਕ ਤੇਰਾ ਮੰਗਾ ਦੀਦਾਰ, ਤੈਨੂੰ ਤੱਕ ਹੋਜੂ ਮੌਜ ਵਿੱਚ ਯਾਰ
ikk tera manga deedaar, tainu takk hoju maujh vicch yaar
I ask for just one glimpse of you, seeing you puts me in bliss, my love
ਤੇਰੇ ਦਰ ਬਿਨਾਂ ਕਿੱਤੇ ਹੋਰ ਨਾ ਜਾਨਾਂ, ਤੈਨੂੰ ਤੱਕ ਕੇ ਪੀਣਾਂ-ਖਾਣਾਂ
tere dar binaan kite hor na jaanaan, tainu takk ke peenan-khaanan
I go nowhere but your doorstep; seeing you is my food and drink
ਵੈਰੀ ਚਾਹੇ ਰਹੇ ਜ਼ਮਾਨੇ, ਕਿਉਂ ਕਹਿਣੀ ਐਂ, ਨਾ-ਨਾ ਨਾ-ਨਾ
vairi chaahe rahe zamaane, kyon kehni ain, na-na na-na
Let the world stay an enemy, why do you keep saying no-no?
ਦਿਨ ਲੰਘਦਾ ਨੀ ਜੇ ਨਾ ਦੇਖਾਂ ਤੇਰਾ ਮੂੰਹ
din langda ni je na dekhaan tera moonh
The day won't pass, girl, if I don't see your face
ਨੀ ਮੈਂ ਖਤਮ ਤੇਰੇ ਤੇ, ਤੇਰੇ ਤੋਂ ਸ਼ੁਰੂ
ni main khatam tere te, tere ton shuru
Girl, I end at you and begin from you
ਸਭ ਮਿੱਠੀਆਂ-ਮਿੱਠੀਆਂ ਗੱਲਾਂ ਦਾ ਜਾਦੂ
sab mitthiyaan-mitthiyaan gallan da jaadu
It's all the magic of your sweet, sweet words
ਦਿਲ ਕੱਲਾ ਨੀ, ਤੂੰ ਰੱਚ ਗਈ ਐਂ ਵਿੱਚ ਰੂਹ
dil kalla ni, tu racch gayi ain vicch rooh
Not just the heart, girl, you've seeped into my soul
ਤੂੰ ਹੀ ਤੂੰ, ਤੂੰ ਹੀ ਤੂੰ
tu hi tu, tu hi tu
Only you, only you
ਤੂੰ ਹੀ ਤੂੰ, ਤੂੰ ਹੀ ਤੂੰ
tu hi tu, tu hi tu
Only you, only you
ਸੁਣ ਮੇਰੀ whiskey, ਕਰ ਤਾਂ tipsy
sunn meri whiskey, kar ta tipsy
Listen, my whiskey, you've made me tipsy
ਦੂਰ ਨਾ ਜਾ, ਕੰਮ ਹੋਇਆ risky
door na jaa, kamm hoya risky
Don't go far, things have gotten risky
ਪਾਰ ਲੰਘਾ ਮੇਰੇ ਇਸ਼ਕ ਦੀ ਕਿਸ਼ਤੀ
paar langaa mere ishq di kishti
Take the boat of my love across
ਹਰ ਵੇਲੇ ਤੇਰੇ ਨਾਂ ਦੀ ਹਿੱਚਕੀ
har vele tere naa di hichki
Every moment, a hiccup with your name on it
ਘੁੱਟ ਕੇ ਸੀਨੇ ਦੇ ਨਾਲ ਲਾ ਲੈ
ghutt ke seene de naal laa lai
Hold me tight against your chest
ਮੈਨੂੰ ਦਿਲ ਦੀ ਜੇਲ੍ਹ ਚ ਪਾ ਲੈ
mainu dil di jail ch paa lai
Lock me up in the jail of your heart
ਮੇਰੇ ਨਾਂ ਦੀ ਮਹਿੰਦੀ ਲਾ ਲੈ
mere naa di mehndi laa lai
Apply mehndi with my name on it
ਆਪਣਾ bodyguard ਬਣਾ ਲੈ
apna bodyguard bana lai
Make me your bodyguard
ਦਿਲ ਕਮਲਾ ਤੈਨੂੰ ਮੰਨੀ ਬੈਠਾ boo
dil kamlaa tainu manni baitha boo
My crazy heart has already accepted you as its boo
ਤੈਨੂੰ ਪਈ ਬੁਲਾਉਂਦੀ ਮੇਰੇ ਪਿੰਡ ਦੀ ਜੂਹ
tainu payi bulaundi mere pind di jooh
My village's pasture is calling out to you
ਦਿਲ ਲੈ ਲੈ, ਮੇਰਾ ਨਾਮ ਵੀ ਲੈ ਲੈ
dil lai lai, mera naam vi lai lai
Take my heart, take my name too
ਧਰਤੀ ਕੀ, ਅਸਮਾਨ ਵੀ ਲੈ ਲੈ
dharti ki, asmaan vi lai lai
Forget the earth, take the sky too
ਤੂੰ ਚਾਹੇਂ ਤਾਂ ਜਾਨ ਵੀ ਲੈ ਲੈ
tu chahein taan jaan vi lai lai
If you want, take my life too
ਤੇਰੇ ਹੀ ਆ ਸੁਲਤਾਨ ਵੀ ਲੈ ਲੈ
tere hi aa sultaan vi lai lai
I'm already yours, take Sultaan too
ਬਿਨ ਤੇਰੇ ਮੇਰਾ ਹੋਰ ਨਾ ਕੋਈ
bin tere mera hor na koi
Without you, I have no one else
ਤੇਰੇ ਅੱਗੇ ਜ਼ੋਰ ਨਾ ਕੋਈ
tere agge zor na koi
No force compares to you
ਤੂੰ ਤੇ ਮੈਂ ਹੋਵੇ, ਸ਼ੋਰ ਨਾ ਕੋਈ
tu te main hove, shor na koi
Just you and me, no noise at all
ਤੇਰੇ ਵਰਗੀ ਲੋਰ ਨਾ ਕੋਈ
tere wargi lor na koi
No craving like the craving for you
Want a note when there’s a new annotation?