ਮੇਰੀ ਮਾਏ, ਓਹ ਮੇਰੀ ਮਾਏ, ਇੱਕ ਮੁੰਡਾ ਮੈਂ ਲੱਭਿਆ ਏ
meri maaye, oh meri maaye, ikk munda main labbhya ae
My mother, oh my mother, I've found a boy
ਮੇਰੀ ਮਾਏ, ਓਹ ਮੇਰੀ ਮਾਏ, ਇੱਕ ਮੁੰਡਾ ਮੈਂ ਲੱਭਿਆ ਏ
meri maaye, oh meri maaye, ikk munda main labbhya ae
My mother, oh my mother, I've found a boy
ਕਰਾ ਦੇ ਮੇਰਾ ਵਿਆਹ ਹਾਏ, ਕਰਾ ਦੇ ਮੇਰਾ ਵਿਆਹ
kara de mera vyaah haaye, kara de mera vyaah
Arrange my wedding, oh please, arrange my wedding
ਓਹ ਚੰਨ ਤੋਂ ਵੀ ਸੋਹਣਾ ਮੁੰਡਾ, ਰੱਖਦਾ ਏ ਕੁੰਡੀ ਮੁੱਛਾਂ, ਗੱਭਰੂ ਏ ਹੱਟਾ-ਕੱਟਾ ਮਾਏ
oh chann ton vi sohna munda, rakhda ai kundi mucchaan, gabhru ai hatta-katta maaye
He's more beautiful than the moon, keeps a curled mustache, he's a strapping young man, mother
ਕਰਾ ਦੇ ਮੇਰਾ ਵਿਆਹ ਹਾਏ, ਕਰਾ ਦੇ ਮੇਰਾ ਵਿਆਹ
kara de mera vyaah haaye, kara de mera vyaah
Arrange my wedding, oh please, arrange my wedding
ਮੇਰੀ ਮਾਏ, ਓਹ ਮੇਰੀ ਮਾਏ, ਦੱਸੋ ਓਹਦੇ ਬਾਰੇ ਕੀ ਤੇਰੀ ਰਾਏ
meri maaye, oh meri maaye, dasso ohde baare ki teri raaye
My mother, oh my mother, tell me what's your opinion about him
ਮੇਰੀ ਮਾਏ, ਓਹ ਮੇਰੀ ਮਾਏ, ਕੋਲ ਬੈਹ ਮੇਰੇ ਕੁਝ ਕਹਿਣਾ ਏ
meri maaye, oh meri maaye, kol beh mere kujh kehna ae
My mother, oh my mother, come sit beside me, I have something to say
ਕਰਾ ਦੇ ਮੇਰਾ ਵਿਆਹ ਹਾਏ, ਕਰਾ ਦੇ ਮੇਰਾ ਵਿਆਹ
kara de mera vyaah haaye, kara de mera vyaah
Arrange my wedding, oh please, arrange my wedding
ਓਹ ਹਰ ਵੇਲੇ ਮੈਨੂੰ ਤੱਕੇ, ਘੁੰਮੇ ਮੇਰੇ ਸੱਜੇ-ਖੱਬੇ, ਛੱਡਦਾ ਨਾ ਮੈਨੂੰ ਕੱਲੇ ਮਾਏ
oh har vele mainu takke, ghumme mere sajje-khabbe, chadd da na mainu kalle maaye
He stares at me all the time, orbits around my left and right, won't leave me alone, mother
ਕਰਾ ਦੇ ਮੇਰਾ ਵਿਆਹ ਹਾਏ, ਕਰਾ ਦੇ ਮੇਰਾ ਵਿਆਹ
kara de mera vyaah haaye, kara de mera vyaah
Arrange my wedding, oh please, arrange my wedding
ਸੱਜਣਾ ਦੇ ਚਲੀਏ, ਛੱਡ ਦੇ ਤੂੰ ਮਾਸੀਏ
sajjana de chaliye, chadd de tu maasiye
Let's go to the beloved's, let me go, aunty
ਧੀ ਤੇਰੀ ਹੁਣ ਤੁਰ ਜਾਣਾ
dhee teri hun tur jaana
Your daughter is about to leave now
ਹਿੱਕ ਨਾਲ ਲਾ ਲੈ ਤੂੰ, ਜੱਫੀਆਂ ਵੀ ਪਾ ਲੈ ਤੂੰ
hikk naal laa lai tu, jaffiyan vi paa lai tu
Hold me to your chest, give me your hugs too
ਕਮਲੀ ਨੇ ਮੁੜ ਕੇ ਨੀ ਆਉਣਾ
kamli ne murh ke ni aauna
This crazy girl of yours isn't coming back
ਮੇਰੀ ਮਾਏ, ਓਹ ਮੇਰੀ ਮਾਏ, ਸੁਣ ਲੈ ਤੂੰ ਮੇਰੀ ਗੱਲ ਵੇ
meri maaye, oh meri maaye, sunn lai tu meri gal ve
My mother, oh my mother, just hear what I have to say
ਕਰਾ ਦੇ ਮੇਰਾ ਵਿਆਹ ਹਾਏ, ਕਰਾ ਦੇ ਮੇਰਾ ਵਿਆਹ
kara de mera vyaah haaye, kara de mera vyaah
Arrange my wedding, oh please, arrange my wedding
Want a note when there’s a new annotation?