ਕਦੋਂ ਲੰਘਣਾ ਗਲੀ ਚੋ ਫਿਰਦਾ ਐ ਪੰਗੇ ਲੈਣ ਨੂੰ
kadon langna gali cho firda ai pange lain nu
When's he gonna swing by the lane, always out there starting trouble
Pay ਉੱਤੇ ਰੱਖੇ ਓਹਨੇ ਮੁੰਡੇ ਸੂਹਾਂ ਲੈਣ ਨੂੰ
pay utte rakhe ohne munde soohaan lain nu
Got boys on payroll just to keep tabs on me
ਦਿਲ ਆਲੀ ਗੱਲ ਮੈਨੂੰ ਪਤਾ ਫਿਰੇ ਕਹਿਣ ਨੂੰ
dil aali gall mainu pata fire kehn nu
I already know what's in his heart, he keeps trying to say it
ਗੋਰੇ ਰੰਗ ਨਾਲ ਕਰਦਾ ਸ਼ਰਾਰਤਾਂ
gore rang naal kar da shararataan
Plays mischief with my fair complexion
ਓਹ ਸਾਂਵਲੇ ਜੇ ਰੰਗ ਦਾ, ਓਹ ਸਾਂਵਲੇ ਜੇ ਰੰਗ ਦਾ
oh saanvle je rang da, oh saanvle je rang daa
That dark-skinned charmer, that dark-skinned charmer
ਜਾਣ ਜਾਣ ਕੇ ਗਲੀ ਦੇ ਵਿੱਚੋਂ ਲੰਘਦਾ
jaan jaan ke gali de vicchon langda
He walks through the lane, knowing full well
ਖੜਾਕਾ ਸੁਣ ਵੰਗ ਦਾ ਖੜਾਕਾ ਸੁਣ ਵੰਗ ਦਾ
khadaaka sunn wang da khadaaka sunn wang da
Hear the clink of the bangles, hear the clink of the bangles
ਜਦੋਂ ਤੱਕ ਲੈਂਦਾ ਮਰਜਾਣਾ ਸੰਘਦਾ
jadon takk lainda marjaana sangda
When he locks eyes, this lovesick soul turns shy
ਖੜਾਕਾ ਸੁਣ ਵੰਗ ਦਾ ਖੜਾਕਾ ਸੁਣ ਵੰਗ ਦਾ
khadaaka sunn wang da khadaaka sunn wang da
Hear the clink of the bangles, hear the clink of the bangles
ਜਾਣ ਜਾਣ ਕੇ ਗਲੀ ਦੇ ਵਿੱਚੋਂ ਲੰਘਦਾ
jaan jaan ke gali de vicchon langda
He walks through the lane, knowing full well
ਖੜਾਕਾ ਸੁਣ ਵੰਗ ਦਾ ਖੜਾਕਾ ਸੁਣ ਵੰਗ ਦਾ
khadaaka sunn wang da khadaaka sunn wang da
Hear the clink of the bangles, hear the clink of the bangles
ਜਦੋਂ ਹੱਸਦਾ ਓਹ ਲੱਗਦਾ ਆ ਸੋਹਣਾ ਵੀ ਬੜਾ
jadon hassda oh lagda aa sohna vi barha
When he smiles, he looks extra handsome
ਨਾਲੇ ਜੱਚਦਾ ਏ ਓਹਦੇ ਪਾਇਆ ਗੁੱਟ ਤੇ ਕੜਾ
naale jacchdaa ae ohde paaya gutt te kada
And the kara on his wrist suits him just right
ਵੈਲਪੁਣੇ ਵਿੱਚ ਪੈਰ ਓਹਦੇ ਚੱਲਦੇ ਆ ਵੈਰ
vailpune vicch pair ohde chalde aa vair
His swagger walks him straight into rivalries
ਜੁੱਤੀ ਟਿੱਲੇ ਆਲੀ ਪੱਕੇ ਬੜਾ ਕਰਦਾ ਆ ਕਹਿਰ
jutti tille aali pakke barha karda aa kehar
Those gold-thread juttis of his absolutely slay
ਜਦੋਂ ਵੱਟਾਂ ਆਲੀ ਪੱਗ ਮੁੰਡਾ ਬੰਨਦਾ
jadon vattan aali pagg munda bannda
When the boy ties his turban with those sharp folds
ਓਹ ਦਿਲ ਸੂਲੀ ਟੰਗਦਾ, ਓਹ ਦਿਲ ਸੂਲੀ ਟੰਗਦਾ
oh dil sooli tangdaa, oh dil sooli tangdaa
He leaves hearts hanging, he leaves hearts hanging
ਲੁੱਟਦਾ, ਲੁੱਟਦਾ ਆ ਦਿਲ ਕੱਲੀ-ਕੱਲੀ ਨਾਰ ਦਾ
luttdaa, luttdaa aa dil kalli-kalli naar da
Stealing hearts, stealing every single girl's heart
ਜੀਪ ਲੰਡੀ ਉੱਤੇ ਚੜ੍ਹ ਗੇੜੇ ਮਾਰਦਾ
jeep landi utte charh gede maar da
Hops on his open-top jeep and cruises around
ਬਿੰਦਰਾਖੀਏ ਦਾ ਲਾਕੇ "ਸ਼ੀਸ਼ਾ ਯਾਰ ਦਾ"
Bindrakhiye da laake "Sheesha Yaar Da"
Blasting Bindrakhia's 'Sheesha Yaar Da'
ਅੱਖਾਂ ਨਾਲ ਕਹਿੰਦਾ ਪਾ ਦੇ ਮੁੱਲ ਪਿਆਰ ਦਾ
akkhaan naal kehnda paa de mull pyaar da
His eyes say, name the price of this love
ਤੇ ਮੈਂ ਇੱਜ਼ਤਾਂ ਨਾਲ ਚਾਉਂਦੀ ਹੱਥ ਬਾਪੂ ਤੋਂ ਮੰਗੇ
te main ijjatan naal chaundi hatth baapu ton mange
And I want him to ask my father for my hand, with respect
7ਆਂ rifle'ਆਂ ਨਾਲ ਹੱਥ ਫਿਰੇ ਮੰਗਦਾ ਓਹ rifle'ਆਂ ਨਾਲ ਮੰਗਦਾ
7'an rifle'an naal hatth firre mangda oh rifle'an naal mangda
Seven rifles deep, he shows up to ask for my hand, rifles and all
Want a note when there’s a new annotation?