ਓਹ ਕੰਮ ਕੱਢਵਾਉਣਾ, ਕਿੱਤੇ ਟੋਕਾ ਚਲਵਾਉਣਾ, ਕਿੱਤੇ ਧਮਕੀ ਦਿਵਾਉਣੀ, ਕਿੱਤੇ ਬੰਦਾ ਮਰਵਾਉਣਾ
oh kaam kadvauna, kite toka chalvauna, kite dhamki davauani, kite banda marvauna
Getting work done, getting guns fired, getting threats sent, getting men killed
ਰਾਤ ਮੈਂ ਮੂਹਰੇ ਵੀ ਨੀ ਆਉਣਾ, ਲੱਗੇ ਡੱਬ ਨਾਲ ਈ ਗੰਨ ਲੱਖ-ਲੱਖ ਦੇ
raat main muhre vi ni aauna, lagge dabb naal ee gun lakh-lakh de
Don't even come near me at night, guns worth lakhs are strapped to my waist
ਅਸੀਂ ਹੁਸਨਾਂ ਦੇ ਨਖਰੇ ਨੀ ਚੱਕਦੇ
assi husnaan de nakhre ni chakkde
We don't carry the weight of any beauty's tantrums
ਓਹ ਬੀਬਾ ਕਬਜਾ ਕਰੀ ਦੇ ਧੌਣਾਂ ਨੱਪ ਕੇ
oh biba kabje kari de dhaunaan napp ke
He takes over by gripping necks, girl
ਅਸੀਂ ਹੁਸਨਾਂ ਦੇ ਨਖਰੇ ਨੀ ਚੱਕਦੇ
assi husnaan de nakhre ni chakkde
We don't carry the weight of any beauty's tantrums
ਤੂੰ ਏਥੇ ਜ਼ੁਲਫ਼ ਖਿਲਾਰੀ ਓੱਥੇ ਖਿੰਡ ਗੀ ਮੰਡੀਰ
tu ethe zulf khilaari othe khind gi mandeer
You let your hair down here, the whole crowd scatters over there
ਉੱਤੋਂ ਛਾਂਟ-ਛਾਂਟ ਨੱਢੀਏ ਨੀ ਪੱਖੀ ਪਾਵੇਂ ਹੀਲ
utton chaantt-chaantt naddiye ni pabbi paavein heel
On top of that, you're picky about which heels your feet go into, girl
ਨੀ ਮੈਂ ਝੰਡ ਰੱਖੇ ਟੱਕੂਏ ਤੇ, ਤੇ ਜੰਡ ਰੱਖੇ ਵੀਰ
ni mai jhandd rakhe takuye te, te jandd rakkhe veer
I keep hatchets by the pile, girl, and my brothers stand like jand trees
ਸਾਨੂੰ ਕੋਈ ਨੀ ਭਾ ਮੂਹਰੇ ਸਾਹਿਬਾ ਚਾਹੇ ਹੀਰ
saanu koi ni bhaa muhre sahiba chaahe heer
Nobody impresses us, not even Sahiban or Heer
ਹੱਥ ਸਿਰ ਤੇ ਫਿਰਾਇਆ ਕੱਲੀ ਮਾਂ ਦਾ ਕੁੜੇ
hatth sir te firaaya kalli maa da kude
Only my mother's hand has ever touched my head, girl
ਨਾ ਮੈਂ ਟੈਟੂ ਨੀ ਬਣਾਉਣਾ ਤੇਰੇ ਨਾਂ ਦਾ ਕੁੜੇ
na main tattoo ni banauna tere naa da kude
And I'm not getting a tattoo of your name, girl
ਸ਼ੌਂਕੀ ਬੜ੍ਹੇ ਰਿਮ ਆਪਾਂ Londonਓਂ ਮੰਗਾਉਣੇ
shaunki barhe rim aapan london'on mangaune
We're big connoisseurs, we get our rims shipped from London
5 ਆ ਕਮਾਉਣੇ 50 ਆ ਉਡਾਉਣੇ
5 aa kamaune 50 aa udaune
We earn five, we blow fifty
ਓਹ ਸੱਚੀ ਹੱਦ ਹੀ ਕਰੀ ਦੀ ਹੱਦਾਂ ਟੱਪ ਕੇ
oh sacchi hadd hi kari di haddaan tapp ke
She really crosses the limit by crossing all limits
ਅਸੀਂ ਹੁਸਨਾਂ ਦੇ ਨਖਰੇ ਨੀ ਚੱਕਦੇ
assi husnaan de nakhre ni chakkde
We don't carry the weight of any beauty's tantrums
ਓਹ ਬੀਬਾ ਕਬਜਾ ਕਰੀ ਦੇ ਧੌਣਾਂ ਨੱਪ ਕੇ
oh biba kabje kari de dhaunaan napp ke
He takes over by gripping necks, girl
ਅਸੀਂ ਹੁਸਨਾਂ ਦੇ ਨਖਰੇ ਨੀ ਚੱਕਦੇ
assi husnaan de nakhre ni chakkde
We don't carry the weight of any beauty's tantrums
ਬਾਰਡਰੋਂ ਸਮਾਨ ਨੀ ਓਹ ਡੱਬਿਆਂ ਚ ਆਉਂਦਾ
border'on smaan ni oh dabbyaan ch aaunda
Stuff comes from the border packed in boxes
ਤੈਨੂੰ ਅਪਣਾ ਆ ਦੁੱਖ ਅਸੀਂ ਤੇਰੇ ਨੀ ਹੋਏ
tainu apna aa dukh assi tere ni hoye
You have your own problems, we were never yours
ਤੇਰੇ ਨਾਲ ਪਿਆਰ ਡੀਲ ਫੇਰ ਕਰਾਂ ਨੱਢੀਏ
tere naal pyaar deal fer karun naddiye
I'll deal with loving you some other time, girl
ਨੀ ਮਿੱਤਰਾਂ ਦੇ ਅਪਣੇ ਨਬੇੜ੍ਹ ਨੀ ਹੋਏ
ni mitraan de apne naberhe ni hoye
My boys' own beefs haven't been settled yet
ਬੌਡੀ ਦਾ smell scent natural ਕਹਿਣੀ ਐਂ
body da smell scent natural kehni ain
She says her body scent is all natural
ਸਿਰ ਨੂੰ ਚੜ੍ਹਾਵੇਂ ਮੇਰੇ ਲਾਗੇ ਲਾਗੇ ਬਹਿਣੀ ਐਂ
sir nu charhaavein mere laage laage behni ain
You're getting into my head, sitting close to me like that
ਓਹ ਨੱਢੀ ਐਨਕਾਂ ਚੋਂ ਤੱਕਦੀ
oh naddi ainkaan chon takkdi
That girl peers through her glasses
ਦਿਲ ਨੀ ਦਿਖਾਉਂਦੀ ਖੌਰੇ ਦਿਲ ਚ ਕੀ ਰੱਖਦੀ
dil ni dikhaundi khore dil ch ki rakhdi
She doesn't show her heart, who knows what she's keeping inside
ਓਹ ਗੱਲ ਥੋੜ੍ਹੀ ਸ਼ੱਕੀ, 21 ਪਰਸੋਂ ਆ ਟੱਪੀ
oh gall thorhi shakki, 21 parson aa tappi
Something's a bit suspicious, she just crossed 21 the day before yesterday
ਅੱਖ ਅੱਖਾਂ ਵਿੱਚ ਪਾ ਕੇ ਕਹਿੰਦੀ ਤੇਰੇ ਲਈ ਮੈਂ lucky
akkh akkhaan vicch paa ke kehndi tere layi main lucky
She looks me dead in the eye and says: I'm lucky for you
ਓਹ ਕੁੜੀ ਰੱਜ ਕੇ ਸੁਣੱਖੀ
oh kudi rajj ke sunakkhi
That girl is beautiful to the brim
ਮੈਨੂੰ ਮਾਸਕੇ ਨਾ ਲਾ ਹੱਸ ਹੱਸ ਕੇ
mainu maske na laa hass hass ke
Don't butter me up with all that smiling
Want a note when there’s a new annotation?