ਓਹ ਇੱਕ ਨੰਬਰ ਐ ਲੁੱਕ, ਦੋ ਨੰਬਰੀ ਕਮਾਈ
oh ikk number ai look, do numberi kamaayi
First-class looks, black-market earnings
ਨੀ ਮੈਂ ਸੋਚਦਾ ਨੀ ਬਾਲਾ, ਜਾਵਾਂ ਤੇਰੇ ਤੇ ਉਡਾਈ
ni main sochda ni baala, jaavan tere te udaayi
I don't overthink it, girl, I'd blow it all on you
ਖੌਰੇ ਕਿਹੜੀ ਕੁੜੇ ਨੈਣਾਂ ਨਾਲ ਘੋਲ ਕੇ ਪਿਆਈ
khore kehrhi kude nainaan naal ghol ke pyaayi
God knows what you've mixed in those eyes and made me drink, girl
ਨੀ ਦੁਹਾਈ ਏ, ਦੁਹਾਈ ਏ, ਦੁਹਾਈ ਏ, ਦੁਹਾਈ
ni duhaayi ai, duhaayi ai, duhaayi ai, duhaayi
I swear, I swear, I swear, have mercy
ਪਲ-ਪਲ, ਏਥੇ ਖੜ੍ਹ ਪਹਿਲੇ ਜ਼ਰਾ ਕਰਾਂ ਤੇਰਾ ਹਾਲ
pal-pal, ethe kharh pehle zaraa karaan tera hal
Wait, hold up here a second, let me figure out what you're doing to me
ਆਜਾ ਚੱਲ ਇੱਕ ਪਾਸੇ ਲਾ ਦੀਏ ਨੀ ਗੱਲ
aaja chal ikk paase laa diye ni gal
Come on, pull up, let's talk this out
ਅੱਜ ਗੱਲ ਹੋਰ ਸਾਡੀ ਬਦਲੂ ਗੀ ਕੱਲ੍ਹ
ajj gal hor saadi badlu gi kal
Things are one way today, tomorrow it all changes for us
ਬਾਕੀ ਚਲਣਾ ਜੇ ਨਾਲ ਤੇਰੀ ਮਰਜ਼ੀ ਏ ਚੱਲ
baaki chalna je naal teri marzi ai chal
If you want to roll with me, that's on you, let's go
ਚੱਲ ਪੈਂਦਾ ਜੇ ਮੈਂ ਦਿਲੋਂ ਟੁੱਟਿਆ ਨਾ ਹੁੰਦਾ
chal painda je main dilon tuttya na hunda
This could've worked if I wasn't already broken inside
ਸਾਰਾ ਵਾਰਦਾ ਪਿਆਰ ਜੇ ਮੈਂ ਮੁੱਕਿਆ ਨਾ ਹੁੰਦਾ
saara vaarda pyaar je main mukkya na hunda
All the love I kept pouring out, if only I hadn't run dry
ਨੀ ਤੂੰ ਲੁੱਟ ਲੈਂਦੀ ਮੈਨੂੰ ਜੇ ਮੈਂ ਲੁੱਟਿਆ ਨਾ ਹੁੰਦਾ
ni tu lutt laindi mainu je main luttya na hunda
You would've had all of me, girl, if I hadn't already been robbed
ਜੇ ਮੈਂ ਟੁੱਟਿਆ ਨਾ ਹੁੰਦਾ, ਜੇ ਮੈਂ ਟੁੱਟਿਆ ਨਾ ਹੁੰਦਾ
je main tuttya na hunda, je main tuttya na hunda
If only I hadn't been broken, if only I hadn't been broken
ਜੀ ਕਰਦਾ ਬਿਠਾ ਕੇ ਤੈਨੂੰ ਤਾੜੀ ਜਾਵਾਂ
jee karda batha ke tainu taarhi jaavan
My heart wants to seat you down and just stare
ਮੈਨੂੰ ਲੱਗਦੀ ਤੂੰ ਜੁਆ ਤੇ ਮੈਂ ਹਾਰੀ ਜਾਵਾਂ
mainu lagdi tu juaa te main haari jaavan
You feel like a gamble to me, and I just keep losing
ਮੇਰਾ ਸੱਭ ਕੁਝ ਮੁੱਕ ਜੇ ਮੈਂ ਵਾਰੀ ਜਾਵਾਂ
mera sabb kujh mukk je main vaari jaavan
Everything I have runs out the moment I give in
ਮੈਨੂੰ ਲੱਗਦੀ ਤੂੰ ਜੁਆ ਤੇ ਮੈਂ ਹਾਰੀ ਜਾਵਾਂ
mainu lagdi tu juaa te main haari jaavan
You feel like a gamble to me, and I just keep losing
ਓਹ ਕਿੱਦਾਂ ਤੱਕਦੀ ਐਂ ਮੈਨੂੰ ਨੀ ਤੂੰ ਜਮਾ ਵੀ ਨਾ ਡਰੇਂ
oh kiddaan takkdi ain mainu ni tu jamaa vi na darrein
The way you look at me, you're not even a little scared
ਤੈਨੂੰ ਕਿੱਦਾਂ ਸਮਝਾਵਾਂ ਗੱਲ ਸਮਝਾਂ ਤੋਂ ਪਰੇ
tainu kiddaan samjhaavan gal samjhaan ton parre
How do I explain something that's past all explaining
ਏਹਦਾਂ ਛੱਡ ਜਾਂ ਮੈਂ ਤੈਨੂੰ ਦਿਲ ਮੇਰਾ ਵੀ ਨਾ ਕਰੇ
ehdaan chadd jaan main tainu dil mera vi na kare
Even my heart won't let me just walk away from you
ਮੇਰਾ ਵੀ ਨਾ ਕਰੇ ਪਤਾ ਤੇਰਾ ਵੀ ਨਾ ਕਰੇ
mera vi na kare pata tera vi na kare
Mine won't, and who knows, maybe yours won't either
ਕੀ ਮੁੱਲ, ਹੁਸਨ ਤੇਰਾ ਪੈਂਦਾ ਕੁੜੇ ਦੇਖ ਡੁੱਲ੍ਹ-ਡੁੱਲ੍ਹ
ki mull, husan tera painda kude dekh dull-dull
What price do you even put on this, your beauty's spilling over, girl
ਦਰਦਾਂ ਮੈਂ ਫੇਰ ਕੋਈ ਹੋ ਜਾਵੇ ਨਾ ਭੁੱਲ
dardaan main fer koi ho jaave na bhull
Amidst all this pain, let me not make the same mistake again
ਰੋਣਾ ਵਾਰੋ-ਵਾਰੀ ਮੈਂ ਨੀ ਲਾਉਣੀ ਬਿੱਲੋ ਯਾਰੀ
rona vaaro-vaari main ni launi billo yaari
Heartbreak takes turns, I'm not starting anything, billo
ਤੈਨੂੰ ਪੈਣਾ ਬੜ੍ਹੀ ਭਾਰੀ ਮੇਰੇ ਨਾਲ ਯਾਰੀ
tainu paina barhi bhaari mere naal yaari
Being with me will cost you more than you think
ਤੇਰੀਆਂ ਤੇ ਮੇਰੀਆਂ ਨੀ ਅੱਖੀਆਂ ਦਾ ਡਾਂਸ ਹੋਇਆ
teriyaan te meriyaan ni akkhiyaan da dance hoya
Your eyes and mine, they danced, girl
ਬਿੱਲੋ ਬਾਈ chance ਹੋਇਆ ਥੋੜਾ ਅਡਵਾਂਸ ਹੋਇਆ
billo by chance hoya thorha advance hoya
It happened by chance, billo, things moved forward just a bit
ਨੀ ਮੈਂ ਸੋਚੂੰਗਾ ਜਰੂਰ ਜੇ ਕੋਈ chance ਹੋਇਆ
ni main sochunga zaroor je koi chance hoya
I'll think about it for sure if there's ever a chance
ਤੇਰੀਆਂ ਤੇ ਮੇਰੀਆਂ ਨੀ ਅੱਖੀਆਂ ਦਾ ਡਾਂਸ ਹੋਇਆ
teriyaan te meriyaan ni akkhiyaan da dance hoya
Your eyes and mine, they danced, girl
ਓਹ ਪੀ ਜਾਂ ਨੈਣਾਂ ਚੋਂ ਨੀ ਸਾਰੀ ਦੇਖ ਲਾਰੀ ਜਾਵਾਂ
oh pi jaan nainaan chon ni saari dekh laari jaavan
Let me drink from those eyes, seeing all of you, I can't stop drooling
ਮੈਨੂੰ ਲੱਗਦੀ ਤੂੰ ਜੁਆ ਤੇ ਮੈਂ ਹਾਰੀ ਜਾਵਾਂ
mainu lagdi tu juaa te main haari jaavan
You feel like a gamble to me, and I just keep losing
ਮੇਰਾ ਸੱਭ ਕੁਝ ਮੁੱਕ ਜੇ ਮੈਂ ਵਾਰੀ ਜਾਵਾਂ
mera sabb kujjh mukk je main vaari jaavan
Everything I have runs out the moment I give in
ਮੈਨੂੰ ਲੱਗਦੀ ਤੂੰ ਜੁਆ ਤੇ ਮੈਂ ਹਾਰੀ ਜਾਵਾਂ
mainu lagdi tu juaa te main haari jaavan
You feel like a gamble to me, and I just keep losing
Want a note when there’s a new annotation?