ਇੱਕ ਨਾਲ ਅੱਧਾ ਹਜ਼ਾਰ ਬਣਾ ਲਏ
ikk naal adhaa hazaar bana le
Turned one into five hundred
ਮੈਂ ਹੋਰਾਂ ਤੋਂ ਵੱਖ ਵਿਚਾਰ ਬਣਾ ਲਏ
main horaan ton vakkh vichaar bana le
I built my thinking different from everyone else's
ਜਦੋਂ ਫੇਰ ਮੇਰੀ ਬਣੀ ਨੀ ਕਿਸੇ ਨਾਲ
jadon fer meri bani ni kise naal
When I didn't get along with anyone anymore
ਮੈਂ ਡੱਬਾਂ ਦੇ ਧੋੜ੍ਹੇ ਸ਼ਿੰਗਾਰ ਬਣਾ ਲਏ
main dabban de dhorhe shingaar bana le
I made guns my adornment
ਹੋਇਆ ਨੀ ਜਿੰਨਾਂ ਤੋਂ ਹਿੱਕ ਤੇ ਮੇਰੀ
hoya ni jihnaan ton hikk te meri
Those who couldn't handle me face to face
ਤਾਂ ਓਹਨਾਂ ਨੇ ਪਿੱਠ ਤੇ ਵਾਰ ਬਣਾ ਲਏ
taan ohnaan ne pitth te vaar banaa le
They turned their blows to my back instead
ਮੇਰੇ ਵੈਰੀ ਨੂੰ ਮੈਂ ਵੈਰੀ ਹੀ ਰੱਖਦਾ, ਜੁੱਤੀ ਮੇਰੀ ਓਹਨੂੰ ਯਾਰ ਬਣਾ ਲਏ
mere vairi nu main vairi hi rakhda, jutti meri ohnu yaar bana le
I keep my enemy as my enemy; my shoe made him a friend
ਮੇਰੇ ਤੋਂ ਹੋਣੇ ਕੀ ਅੱਖਾਂ ਤੋਂ ਥੱਲੇ
mere ton hone ki akkhaan ton thalle
Who beneath my eyes could possibly keep up
ਮੈਂ ਲੱਖਾਂ ਤੋਂ ਉੱਤੇ ਓਹ ਕੱਖਾਂ ਤੋਂ ਥੱਲੇ
main lakkhan ton utte oh kakkhan ton thalle
I'm above lakhs, they're below straws
shoe ਰੱਖਾਂ ਓਹਨਾਂ ਦੀ ਛਾਤੀ ਦੇ ਉੱਤੇ
shoe rakhaan ohnaan di chaati de utte
I put my shoe on their chest
ਤੇ shade ਕਰਾਂ ਨਾ ਮੈਂ ਅੱਖਾਂ ਤੋਂ ਥੱਲੇ
te shade karaan na main akkhaan ton thalle
But I don't throw shade at anyone below my eye level
ਇੱਕ-ਦੋ ਵਾਰੀ ਭਰੋਸੇ ਕੀ ਟੁੱਟੇ ਫੇਰ ਸੂਈ ਨਾ ਸਿੱਟੀ ਮੈਂ ਸ਼ੱਕਾਂ ਤੋਂ ਥੱਲੇ
ikk-do vaari bharose ki tutte fer sooyi na sitti main shakkan ton thalle
After trust broke once or twice, I never dropped my needle below suspicion
ਬੋਲਣ ਦਿਮਾਗਾਂ ਤੇ fame ਨੀ ਦਿੱਤੀ, ਮੈਂ ਗੁੱਸੇ ਵੀ ਉਤਾਰੇ ਨੇ ਨੱਕਾਂ ਤੋਂ ਥੱਲੇ
bolan dimaagan te fame ni ditti, main gusse vi utaare ne nakkaan ton thalle
Fame didn't go to my head like their talk does to theirs. I even brought my anger below nose level
ਕਿਸੇ ਦਾ ਛੇਤੀ ਵਸਾ ਵੀ ਨੀ ਆਉਂਦਾ, ਮੈਨੂੰ ਤਾਂ ਚੀਜ਼ਾਂ ਦਾ ਚਾਅ ਵੀ ਨੀ ਆਉਂਦਾ
kise da cheti vasaa vi ni aaunda, mainu ta cheejan da chaa vi ni aaunda
I don't warm up to anyone quickly, and I don't even desire material things
ਝੂਠ ਦੀ ਘੋਲਣੀ ਕੜੀ ਨੀ ਆਉਂਦੀ, ਗੱਲਾਂ ਦਾ ਕਰਨਾ ਕੜਾਹ ਵੀ ਨੀ ਆਉਂਦਾ
jhooth di gholni kadi ni aaundi, gallan da karna karhaa vi ni aaunda
I can't weave a chain of lies, can't brew up tales out of words
ਹੋਣ ਲੀ famous ਨਾ ਲਾਵਾਂ schemeਆਂ, ਕਲਾਕਾਰਾਂ ਆਲਾ ਕੋਈ ਦਾਅ ਵੀ ਨਹੀਂ ਆਉਂਦਾ
hon li famous na laavan scheme'an, kalakaaran aala koi daa vi nahi aaunda
I don't run schemes for fame; I don't even know the tricks entertainers use
ਕਲਮ ਨਾਲ ਕਿੱਤੀ ਮੈਂ ਦੁਨੀਆ ਦੀਵਾਨੀ, ਇਹ ਲਾਉਣਾ ਓਹਦਾਂ ਮੈਨੂੰ ਸਾਹ ਵੀ ਨੀ ਆਉਂਦਾ
kalam naal kitti main duniya diwaani, eh launa ohdaan mainu saah vi ni aaunda
With my pen I drove the world crazy, but I don't have the nerve to use their kind of tactics
ਹੱਸ ਕੇ ਘਾਟੇ ਮੈਂ ਸਹਿ ਲੈ ਨੇ, ਦਿਲ ਮਾੜੇ ਆਲੇ ਨੂੰ ਸਾਹ ਵੀ ਨੀ ਆਉਂਦਾ
hass ke ghaate main seh le ne, dil maarhe aale nu saah vi ni aaunda
I take losses with a smile, while the weak-hearted can't even breathe watching
ਜਿੱਥੋਂ ਮੈਂ ਕਿੱਤੇ ਕਿਨਾਰੇ, ਓਥੇ ਹੋ ਜਾਣ ਭਾਵੇਂ ਤਬਾਹ ਵੀ ਨੀ ਆਉਂਦਾ
jithon main kitte kinaare, othe ho jaan bhavein tabaah vi ni aaunda
Wherever I've walked away from, let it be destroyed; I won't even look back
ਓਹਨਾਂ ਹੀ ਬੋਲਾਂ ਮੈਂ ਜਿੰਨਾਂ ਕੂ ਜਾਇਜ਼
ohnaan hi bolaan main jihnaan ku jaiz
I only speak as much as is justified
ਭੁੱਲਣ ਨਾ ਦੇਵਾਂ ਔਕਾਤਾਂ ਦਾ ਵੈਦ
bhullan na devaan aukaatan da vaid
I won't let them forget their place; I'm a diagnostician of people's worth
ਜਦੋਂ ਕੋਈ ਹੁੰਦਾ ਏ ਮੇਰੇ ਤੇ mad
jadon koi hunda ai mere te mad
When someone comes at me angry
ਮੈਂ barrel ਚ ਗੋਲੀ ਨੂੰ ਰੱਖਾਂ ਨਾ ਕੈਦ
main barrel ch goli nu rakhaan na kaid
I don't keep the bullet imprisoned in the barrel
ਪੱਲੇ ਨਾ ਬੰਨ੍ਹ ਕੇ ਰੱਖਾਂ ਓਹ ਗੱਲ
palle na bann ke rakkhan oh gal
I don't tie that matter to my garment's edge
ਜੋ ਮੇਰਾ ਨਾਂ ਵੱਟ ਕੇ ਭਰਦੇ ਨੇ bag
jo mera naa vatt ke bharde ne bag
That people twist my name to fill their bags
ਗਾਣਾ ਮੈਂ 2-3 ਟੇਕਾਂ ਚ ਗਾਵਾਂ
gaana main 2-3 take'an ch gaavan
I record a song in two or three takes
ਪਰ ਇੱਕੋ ਹੀ ਸਾਹ ਚ ਮੁਕਾ ਦੇਵਾਂ mag
par ikko hi saah ch mukaa devaan mag
But I finish a mag in one single breath
ਰਹਿ ਗਿਆ ਪਿੱਛੇ ਜਹਾਨ ਜਿਹਾ ਲੱਗੇ
reh gya picche jahaan jeha lagge
It feels like the whole world's been left behind
sober ਵੀ ਖਾਦੇ ਸਮਾਨ ਜਿਹਾ ਲੱਗੇ
sober vi khaade smaan jeha lagge
Even sober it feels like I'm on something
ਰਾਤ ਨੂੰ whip ਚ chase ਤੇ ਹੋਵਾਂ
raat nu whip ch chase te hovaan
At night I'm in the whip on a chase
ਤੇ 401 AutoBahn ਜਿਹਾ ਲੱਗੇ
te 401 AutoBahn jeha lagge
And the 401 feels like the Autobahn
ਕੌੜੇ ਓਹ ਭਰਦੇ ਨੇ ਘੁੱਟ ਜਦੋਂ ਹੀ ਫੇਰ ਡਰ ਮੇਰਾ ਓਹਨਾਂ ਨੂੰ ਖਾਣ ਜਿਹਾ ਲੱਗੇ
kaude oh bharde ne ghutt jadon hi fer darr mera ohnaan nu khaan jeha lagge
They swallow bitter gulps whenever fear of me starts eating them alive
ਜੱਗੀ ਜੋ ਗਾਵੇ ਓਹ ਗਾਣਾ ਤਾਂ ਲੱਗੇ ਨਾ, ਕਿੱਸਾ ਕੋਈ ਕਿੱਤਾ ਬਿਆਨ ਜਿਹਾ ਲੱਗੇ
Jaggi jo gaave oh gaana taan lagge na, kissa koi kitta byaan jeha lagge
What Jaggi sings doesn't sound like a song. It sounds like a real story being narrated
ਇੱਕ ਨਾਲ ਅੱਧਾ ਹਜ਼ਾਰ ਬਣਾ ਲਏ
ikk naal adhaa hazaar bana le
Turned one into five hundred
ਮੈਂ ਹੋਰਾਂ ਤੋਂ ਵੱਖ ਵਿਚਾਰ ਬਣਾ ਲਏ
main horaan ton vakkh vichaar bana le
I built my thinking different from everyone else's
ਜਦੋਂ ਫੇਰ ਮੇਰੀ ਬਣੀ ਨੀ ਕਿਸੇ ਨਾਲ
jadon fer meri bani ni kise naal
When I didn't get along with anyone anymore
ਮੈਂ ਡੱਬਾਂ ਦੇ ਧੋੜ੍ਹੇ ਸ਼ਿੰਗਾਰ ਬਣਾ ਲਏ
main dabban de dhorhe shingaar bana le
I made guns my adornment
ਹੋਇਆ ਨੀ ਜਿੰਨਾਂ ਤੋਂ ਹਿੱਕ ਤੇ ਮੇਰੀ
hoya ni jihnaan ton hikk te meri
Those who couldn't handle me face to face
ਤਾਂ ਓਹਨਾਂ ਨੇ ਪਿੱਠ ਤੇ ਵਾਰ ਬਣਾ ਲਏ
taan ohnaan ne pitth te vaar banaa le
They turned their blows to my back instead
ਮੇਰੇ ਵੈਰੀ ਨੂੰ ਮੈਂ ਵੈਰੀ ਹੀ ਰੱਖਦਾ, ਜੁੱਤੀ ਮੇਰੀ ਓਹਨੂੰ ਯਾਰ ਬਣਾ ਲਏ
mere vairi nu main vairi hi rakhda, jutti meri ohnu yaar bana le
I keep my enemy as my enemy; my shoe made him a friend
Want a note when there’s a new annotation?