ਜਿਹਦੇ ਪਿੱਛੇ ਤੋੜੀ ਮੋਹ ਬੈਠੀ ਜੱਗ ਨਾਲ
jihde picche torhi moh baithi jagg naal
I've broken my bond with the entire world for him
ਓਹ ਵਾਕਫ਼ ਆ ਮੇਰੀ ਰਗ-ਰਗ ਦਾ
oh vaakaf aa meri rag-rag da
He knows every single fiber of mine
ਥੋੜ੍ਹੇ ਕਰਦੇ ਨੇ ਓਹਦਾਂ ਜ਼ਿਆਦੇ ਲੱਗਦੇ
thorhe karde ne ohdaan jyaade lagde
He does so little, but from him it feels like so much
ਮੇਰੇ ਹੋ ਗਿਆ ਏ ਪਿਆਰ ਜਿਹੜੇ thug ਨਾਲ
mere ho gya ae pyaar jehrhe thug naal
I've fallen in love with a thug
city rule ਕਰੇ tool ਲਾ ਕੇ ਡੱਬ ਨਾਲ
city rule kare tool laa ke dabb naal
He runs the city with a gun tucked at his waist
ਰਹਿੰਦਾ busy ਮਿਲੇ ਮੈਨੂੰ ਵੀ ਸਬੱਬ ਨਾਲ
rehnda busy mile mainu vi sabab naal
He's always busy, I only get to see him by chance
ਤਾਂ ਹੀ ਚਾਵਾਂ ਨਾਲ ਸੁਣਾਂ ਗੱਲਾਂ ਓਹਦੀਆਂ
taan hi chaavan naal sunaan gallan ohdiyaan
That's why I listen to his stories with such eagerness
ਮੈਨੂੰ ਪਤਾ ਏ ਓਹ ਖੁੱਲ੍ਹਦਾ ਨੀ ਸੱਭ ਨਾਲ
mainu pata ae oh khulda ni sabb naal
I know he doesn't open up with everyone
ਜਿੰਨੀ ਵਾਰੀ ਮਿਲੇ ਓਹਨੀ ਵਾਰ ਆਉਂਦਾ ਵੇਖਿਆ
jihnni vaari mile ohni vaar aaunda vekhya
Every single time we've met, I've seen him come through
ਓਹਦੇ ਉੱਤੇ ਨੂਰ ਬੇਸ਼ੁਮਾਰ ਆਉਂਦਾ ਵੇਖਿਆ
ohde utte noor beshumaar aaunda vekhya
I've seen immeasurable divine light on him
ਜਿਹੜੀਆਂ ਦੇ ਵਿੱਚ ਕਦੇ ਸ਼ੱਕ ਮੇਰਾ ਕੱਖ ਨਹੀਂ ਸੀ
jehrhiyaan de vicch kade shakk mera kakkh nahi ci
In those eyes where I never had a straw's worth of doubt
ਮੈਂ ਓਹਨਾਂ ਅੱਖਾਂ ਚ ਪਿਆਰ ਆਉਂਦਾ ਵੇਖਿਆ
main ohnaan akhaan ch pyaar aaunda vekhya
I've seen love appear in those eyes
ਓਹ ਮੜ੍ਹਕ ਨਾਲ ਚੱਲਦਾ, ਪੰਜਾਬ ਜਿਹਾ ਲੱਗਦੈ
oh marhak naal chalda, Punjab jeha lagdai
He walks with a dignified swagger, he feels like Punjab itself
ਸਾਰਿਆਂ ਸਵਾਲਾਂ ਦੇ ਜਵਾਬ ਜਿਹਾ ਲੱਗਦੈ
saaryan sawaalan de jwaab jeha lagdai
He feels like the answer to every question
ਕੱਲੀ ਹੋਵਾਂ ਤੇ ਓਹਦੇ ਖਵਾਬ ਆਣੋ ਹੱਟਦੇ ਨੀ
kalli hovaan te ohde khwaab aano hattde ni
When I'm alone, the dreams of him won't stop coming
ਓਹਦੇ ਨਾਲ ਹੁਣੀ ਆਂ ਤਾਂ ਖਵਾਬ ਜਿਹਾ ਲੱਗਦੈ
ohde naal huni aan ta khwaab jeha lagdai
When I'm actually with him, it feels like a dream
ਇਸ਼ਕਾਂ ਚ ਚੈਨ ਕਦੇ ਕਿਸੇ ਦਾ ਵੀ ਖੋਣਾ ਹੋਵੇ
ishqaan ch chain kade kise da vi khona hove
Has anyone in love ever lost their peace? Of course they have
ਬਾਰ-ਬਾਰ ਬਾਰੀ ਵਿੱਚੋਂ ਦੇਖਾਂ ਕਿਤੇ ਓਹ ਨਾ ਹੋਵੇ
baar-baar baari vicchon dekhaan kite oh na hove
Again and again I look through the window, afraid he's not there
ਇੱਕ ਓਹ ਆ ਸਾਰਾ ਕੁਝ secret ਰੱਖੀ ਬੈਠਾ
ikk oh aa saara kujjh secret rakkhi baitha
There's him, keeping everything a secret
ਇੱਕ ਮੈਂ ਆਂ ਜਿਹਦੇ ਤੋਂ ਮੁਹੱਬਤ ਲੁਕੋ ਨਾ ਹੋਵੇ
ikk mai aan jihde ton mohabbat lako na hove
And then there's me, from whom love can't be hidden
ਹੋਰਾਂ ਨੂੰ ਬੁਲਾਉਣ ਤੋਂ ਗੁਰੇਜ਼ ਕਰੀ ਜਾਨੀ ਆਂ
horaan nu bulaun ton gurez kari jaani aan
I keep avoiding calling anyone else over
ਪਾਗਲਾਂ ਦੇ ਵਾਂਗੂ ਓਹਦਾ haze ਕਰੀ ਜਾਨੀ ਆਂ
paagalaan de vaangu ohda haze kari jaani aan
Like a madwoman I keep hyping him up
ਬੁਰਾ ਕਹੇ ਦੁਨੀਆ ਪਰਹੇਜ਼ ਕਰੀ ਜਾਨੀ ਆਂ
bura kahe duniya parhez kari jaani aan
The world calls him bad, but I keep biting my tongue
ਮੈਂ ਓਹਦੇ ਨਾਲ ਪਿਆਰ anyways ਕਰੀ ਜਾਨੀ ਆਂ
main ohde naal pyaar anyways kari jaani aan
I keep loving him anyways
ਜਿਹਦੇ ਪਿੱਛੇ ਤੋੜੀ ਮੋਹ ਬੈਠੀ ਜੱਗ ਨਾਲ
jihde picche torhi moh baithi jagg naal
I've broken my bond with the entire world for him
ਓਹ ਵਾਕਫ਼ ਆ ਮੇਰੀ ਰਗ-ਰਗ ਦਾ
oh vaakaf aa meri rag-rag da
He knows every single fiber of mine
ਥੋੜ੍ਹੇ ਕਰਦੇ ਨੇ ਓਹਦਾਂ ਜ਼ਿਆਦੇ ਲੱਗਦੇ
thorhe karde ne ohdaan jyaade lagde
He does so little, but from him it feels like so much
ਮੇਰੇ ਹੋ ਗਿਆ ਏ ਪਿਆਰ ਜਿਹੜੇ thug ਨਾਲ
mere ho gya ae pyaar jehrhe thug naal
I've fallen in love with a thug
ਕਹਿੰਦਾ ਮੈਂ ਓਹ ਆਂ ਜਿਹਨੂੰ ਪਿਆਰ ਨੀ ਜਤਾਉਣਾ ਆਉਂਦਾ
kehnda main oh aan jihnu pyaar ni jatauna aaunda
He says: I'm the kind who doesn't know how to show love
ਤੈਨੂੰ ਸਿਖਾ ਦੂੰ ਜੇ ਨਹੀਂ ਅਸਲਾ ਚਲਾਉਣਾ ਆਉਂਦਾ
tainu sikhaa dun je nahi aslaa chalauna aaunda
I'll teach you to handle guns if you don't know how
ਨਾ ਲੈ ਕੇ ਸਿੱਧੂ ਜਾਂ ਕਹਿ ਕੇ ਨਹੀਂ ਬੁਲਾਉਣਾ ਆਉਂਦਾ
naa lai ke sidhu jaan keh ke nahi bulauna aaunda
Don't summon me by name directly or by hinting; that's not how it works
ਸੋਚ ਕੇ ਰੁੱਸੀ ਨਾਲੇ ਮੈਨੂੰ ਨੀ ਮਨਾਉਣਾ ਆਉਂਦਾ
soch ke russi naale mainu ni manauna aaunda
Think before you sulk, because I don't know how to win you back
ਜੱਗੀ ਦੇ ਖਿਲਾਫ਼ ਢੇਰ ਲੱਗੇ ਪਏ reportਾਂ ਦੇ
Jaggi de khilaaf dher lagge paye report'an de
There are piles of reports stacked against Jaggi
ਮੈਨੂੰ ਓਹ ਗੇੜੇ ਨਹੀਂ ਲਵਾਉਣਾ ਚਾਹੁੰਦਾ courtਾਂ ਦੇ
mainu oh gerhe nahi lavauna chaunda court'an de
He doesn't want me doing rounds of the courts
ਮੇਰੇ ਨਾਲ ਹੋਕੇ ਜਮਾ real ਆ ਚੱਲਦਾ
mere naal hoke jamaa real aa chalda
With me he's completely, totally real
ਤੇ ਕਰਦਾ travel ਆ fake passportਾਂ ਤੇ
te karda travel aa fake passport'an te
But travels everywhere on fake passports
ਕਹਿੰਦਾ ਸਾਰਾ ਕੁਝ ਮੈਂ plan ਕਰੀ ਬੈਠਾਂ ਵਾਂ
kehnda saara kujh main plan kari baithaan vaan
He says: I've got everything planned out
ਸਾਰੀ situation scan ਕਰੀ ਬੈਠਾਂ ਵਾਂ
saari situation scan kari baithaan vaan
I've scanned the whole situation
future ਦੋਹਾਂ ਦਾ secure ਕਰ ਦੇਨ ਗੇ
future dohaan da secure kar denge
I'll secure the future for both of us
ਮੈਂ ਜਿਹੜੇ projectਾਂ ਨੂੰ sign ਕਰੀ ਬੈਠਾਂ ਵਾਂ
main jehrhe project'an nu sign kari baithaan vaan
With the projects I've already signed
money laundering ਲਈ ਮੈਂ buy ਕਰੂੰ shop ਜਿਹਦੀਂ
money laundering layi mai buy karun shop jihdin
The day I buy a shop for money laundering
ਹਟਣ ਗੇ ਪਿੱਛਾ ਮੇਰਾ ਕਰਨੋਂ ਏਹ cop ਜਿਹਦੀਂ
hatan ge piccha mera karno eh cop jihdin
The day these cops stop chasing me
4 ਨੇ assaultਾਂ ਤੇ 2 ਨੇ homicide ਦੇ ਨੀ
4 ne assault'an te 2 ne homicide de ni
Four assault charges and two for homicide
ਘੁੰਮਣ ਚਲਾਂਗੇ ਹੋ ਗਏ charge drop ਜਿਹਦੀਂ
ghumman chalaange ho gaye charge drop jihdin
The day the charges drop, we'll go traveling
Want a note when there’s a new annotation?