ਹੋ ਪੱਕੀ ਸਾਡੀ ਇੱਕ ਆ ਪਛਾਣ ਪਤਲੋ
ho pakki saadi ek aa pachhan patlo
Our reputation's locked in solid, slim girl
circle ਛੋਟਾ ਗੱਲ ਬਾਤ ਵੱਡੀ ਐ
circle chhota gall baat vaddi ae
Small circle, big reputation
ਇੱਕ ਪਿੱਛੇ ਲੱਗਦੀ ਐ 7 ਜ਼ੀਰੋਆਂ
ek pichhe lagdi ae 7 zero'an
One followed by seven zeros: that's a crore
ਐੱਡੇ ਮੁੱਲ ਆਲੀ ਜੱਟ ਕੋਲ ਗੱਡੀ ਐ
aidde mull aali jatt kol gaddi ae
That's the car this jatt's got, worth that much
ਦੋਸਾਂਝਾ ਆਲਾ ਨਾਮ ਦਿਲਾਂ ਉੱਤੇ ਲਿਖਿਆ
dosanjha aala naam dilaan utte likhya
The Dosanjh name is written on hearts
ਖਾਸਾ ਜ਼ੋਰ ਲੱਗ ਜੂ ਮਿਟਾਉਣ ਵਾਸਤੇ
khaasa jor lag ju mitaun vaaste
It'll take serious effort to erase it
ਹੋ ਪੈਸੇ ਪੂਸੇ ਬਾਰੇ ਬਿੱਲੋ ਸੋਚੇ ਦੁਨੀਆ
ho paise poose baare billo soche duniya
The world only thinks about money, billo
ਜੱਟ ਪੈਦਾ ਹੋਇਆ ਬੱਸ ਛਾਉਣ ਵਾਸਤੇ
jatt paida hoya bas chhaun vaaste
This jatt was born just to take over
ਪੈਸੇ ਪੂਸੇ ਬਾਰੇ ਬਿੱਲੋ ਸੋਚੇ ਦੁਨੀਆ
paise poose baare billo soche duniya
The world only thinks about money, billo
ਜੱਟ ਪੈਦਾ ਹੋਇਆ ਬੱਸ ਛਾਉਣ ਵਾਸਤੇ
jatt paida hoya bas chhaun vaaste
This jatt was born just to take over
ਹੋ ਖੜ੍ਹੇ ਪੈਰ ਟਾਈਮ ਤੇ ਨਬੇੜ੍ਹ ਦਿੰਨੇ ਆਂ
ho kharhe pair time te naberh dinne aan
We settle things right on the spot
ਰੱਖਿਆ ਨੀ ਹਿਸਾਬ ਕਦੇ ਬਾਕੀ ਕਿਸੇ ਨਾਲ
rakhya ni hisaab kade baaki kise naal
Never kept an unpaid tab with anyone
ਹੋਕੇ ਜਜ਼ਬਾਤੀ ਭਾਵੇਂ ਹਾਰ ਜਾਈ ਦੈ
hoke jazbaati bhavein haar jaayi dae
We'd rather lose being emotional
ਜਿੱਤੇ ਨਹੀਓ ਕਰਕੇ ਚਲਾਕੀ ਕਿਸੇ ਨਾਲ
jitte nahiyo karke chalaaki kise naal
Than ever win through trickery
ਹੋਕੇ ਜਜ਼ਬਾਤੀ ਭਾਵੇਂ ਹਾਰ ਜਾਈ ਦੈ
hoke jazbaati bhavein haar jaayi dae
We'd rather lose being emotional
ਜਿੱਤੇ ਨਹੀਓ ਕਰਕੇ ਚਲਾਕੀ ਕਿਸੇ ਨਾਲ
jitte nahiyo karke chalaaki kise naal
Than ever win through trickery
ਰੁੱਸੀ ਵੀ ਮਾਸ਼ੂਕ ਤਾਂ ਮਨਾਈ ਜਾਂਦੀ ਨੀ
russi vi mashook taan manaayi jaandi ni
Even a sulking beloved gets won back
ਸਾਲੇ ਫਿਰਦੇ ਆ ਜੱਗ ਪਿੱਛੇ ਲਾਉਣ ਵਾਸਤੇ
saale phirde aa jagg pichhe laun vaaste
These fools go around trying to turn the world against us
ਹੋ ਪੈਸੇ ਪੂਸੇ ਬਾਰੇ ਬਿੱਲੋ ਸੋਚੇ ਦੁਨੀਆ
ho paise poose baare billo soche duniya
The world only thinks about money, billo
ਜੱਟ ਪੈਦਾ ਹੋਇਆ ਬੱਸ ਛਾਉਣ ਵਾਸਤੇ
jatt paida hoya bas chhaun vaaste
This jatt was born just to take over
ਪੈਸੇ ਪੂਸੇ ਬਾਰੇ ਬਿੱਲੋ ਸੋਚੇ ਦੁਨੀਆ
paise poose baare billo soche duniya
The world only thinks about money, billo
ਜੱਟ ਪੈਦਾ ਹੋਇਆ ਬੱਸ ਛਾਉਣ ਵਾਸਤੇ
jatt paida hoya bas chhaun vaaste
This jatt was born just to take over
ਚੱਕ ਕੇ ਪਹੁੰਚਾ ਤੁੱਰਨ ਵਾਲੀਏ
chakk ke pahoncha turran waliye
Rolling up your sleeves as you go, girl
ਤਾਕੀ ਤਾਕੀ ਸੁਣਨ ਵਾਲੀਏ
taaki taaki sunan waliye
You who listens, staring wide-eyed
ਟੇਢਾ ਟੇਢਾ ਤੱਕੇ ਕਾਸ ਤੋਂ
tedda tedda takke kaas ton
Why does he keep eyeing you sideways?
ਨੀ purse ਚ pistol ਰੱਖੇ ਕਾਸ ਤੋਂ
ni purse ch pistol rakhe kaas ton
Girl, why does she keep a pistol in her purse?
ਨੀ purse ਚ pistol ਰੱਖੇ ਕਾਸ ਤੋਂ
ni purse ch pistol rakhe kaas ton
Girl, why does she keep a pistol in her purse?
ਹੋ ਤੇਰੇ ਉੱਤੇ ਆਇਆ ਸਾਡਾ ਦਿਲ ਪਤਲੋ
ho tere utte aaya saada dil patlo
My heart's fallen for you, slim girl
ਚੱਲ ਦੋਵੇਂ ਕਰਦੇ ਆਂ chill ਪਤਲੋ
chal dovein karde aan chill patlo
Come, let's both just chill, slim girl
ਹੋ ਵਿਗੜੇ ਹੋਏ ਜੱਟ ਵੱਲੋਂ ਧੰਨਵਾਦ ਨੀ
ho vigde hoye jatt vallon dhanwaad ni
A thank you from this wild jatt, girl
ਮੇਰੀ ਜ਼ਿੰਦਗੀ ਨੂੰ ਜ਼ਿੰਦਗੀ ਬਣਾਉਣ ਵਾਸਤੇ
meri zindagi nu zindagi banaun vaaste
For making my life worth living
ਹੋ ਪੈਸੇ ਪੂਸੇ ਬਾਰੇ ਬਿੱਲੋ ਸੋਚੇ ਦੁਨੀਆ
ho paise poose baare billo soche duniya
The world only thinks about money, billo
ਜੱਟ ਪੈਦਾ ਹੋਇਆ ਬੱਸ ਛਾਉਣ ਵਾਸਤੇ
jatt paida hoya bas chhaun vaaste
This jatt was born just to take over
ਹੋ ਪੈਸੇ ਪੂਸੇ ਬਾਰੇ ਬਿੱਲੋ ਸੋਚੇ ਦੁਨੀਆ
ho paise poose baare billo soche duniya
The world only thinks about money, billo
ਜੱਟ ਪੈਦਾ ਹੋਇਆ ਬੱਸ ਛਾਉਣ ਵਾਸਤੇ
jatt paida hoya bas chhaun vaaste
This jatt was born just to take over
ਹੋ ਕਿਰਪਾ ਬਾਬੇ ਦੀ ਕੰਮ ਲੋਟ ਜੱਟੀਏ
ho kirpa babe di kamm lott jattiye
By Baba's grace, everything's on track, jatti girl
ਆਏ ਸਾਲ DJ'ਾਂ ਤੇ ਜੱਟ ਗੱਜਦੈ
aaye saal dj'an te jatt gajjdae
Every year the jatt thunders on the DJs
ਬਾਕੀਆਂ ਦੇ ਨਾਲੋ ਸਾਡਾ ਫ਼ਰਕ ਬੜਾ
baakiyan de naalo saada fark barha
The gap between us and the rest is massive
ਭਰ ਕੇ ਲਫ਼ੇੜੇ ਵਾਂਗੂੰ ਗੀਤ ਵੱਜਦੈ
bhar ke lafede vaangu geet vajjdae
My songs hit like full-force slaps
difference ਬਾਕੀਆਂ ਤੋਂ ਬੜਾ ਜੱਟੀਏ
difference baakiyan ton barha jattiye
The difference from the rest is huge, jatti girl
ਭਰ ਕੇ ਲਫ਼ੇੜੇ ਵਾਂਗੂ ਗੀਤ ਵੱਜਦੈ
bhar ke lafede vaangu geet vajdae
My songs hit like full-force slaps
ਦੀਵਿਆਂ ਦੇ ਨਾਲ ਤਾਂ ਨੀ ਕੰਮ ਚੱਲਿਆ
deevyan de naal taan ni kamm challya
Candles just weren't going to cut it
ਰੱਖੇ ਭਾਂਬੜ ਮੈਂ ਦੁਨੀਆ ਮਚਾਉਣ ਵਾਸਤੇ
rakhe bhambad main duniya machaun vaaste
I lit bonfires to set the world ablaze
ਹੋ ਪੈਸੇ ਪੂਸੇ ਬਾਰੇ ਬਿੱਲੋ ਸੋਚੇ ਦੁਨੀਆ
ho paise poose baare billo soche duniya
The world only thinks about money, billo
ਜੱਟ ਪੈਦਾ ਹੋਇਆ ਬੱਸ ਛਾਉਣ ਵਾਸਤੇ
jatt paida hoya bas chhaun vaaste
This jatt was born just to take over
ਹੋ ਪੈਸੇ ਪੂਸੇ ਬਾਰੇ ਬਿੱਲੋ ਸੋਚੇ ਦੁਨੀਆ
ho paise poose baare billo soche duniya
The world only thinks about money, billo
ਜੱਟ ਪੈਦਾ ਹੋਇਆ ਬੱਸ ਛਾਉਣ ਵਾਸਤੇ
jatt paida hoya bas chhaun vaaste
This jatt was born just to take over
ਤੇਰੇ ਜੱਚਦਾ ਐ ਕਾਲਾ ਕਾਲਾ ਸੂਟ ਜੱਟੀਏ
tere jacchda ae kaala kaala suit jattiye
That all-black suit looks fire on you, jatti girl
ਮੇਰੇ ਕਹਿਣ ਉੱਤੇ ਕਦੇ ਕਦੇ ਪਾ ਲਿਆ ਕਰ
mere kehn utte kade kade paa leya kar
Wear it for me now and then
ਚੱਕਵੇਂ ਹੁੰਦੇ ਆਂ ਭਾਵੇਂ ਗੀਤ Maan ਦੇ
chakkvein hunde aan bhavein geet maan de
We get hyped up even when it's Maan's tracks playing
ਦੁਨੀਆ ਤੋਂ ਚੋਰੀ ਚੋਰੀ ਲਾ ਲਿਆ ਕਰ
duniya ton chori chori laa leya kar
Play them on the down-low
ਚੱਕਵੀਂ ਹੁੰਦੇ ਆਂ ਭਾਵੇਂ ਗੀਤ Maan ਦੇ
chakkvein hunde aan paave geet maan de
We get hyped up even when it's Maan's tracks playing
ਦੁਨੀਆ ਤੋਂ ਚੋਰੀ ਚੋਰੀ ਲਾ ਲਿਆ ਕਰ
duniya ton chori chori laa leya kar
Play them on the down-low
ਮੈਂ ਤੇਰੇ ਸ਼ਹਿਰ ਦੀਆਂ ਕੁੜੀਆਂ ਨੂੰ ਘੈਂਟ ਲੱਗਦਾ
main teri shehar diyan kudiyan nu ghaint lagda
The girls in your city find me cool
ਕਾਹਲੀਆਂ ਨੇ ਜੱਟ ਨੀ ਵਿਆਹੁਣ ਵਾਸਤੇ
kahliyaan ne jatt ni viauhon vaaste
They're in a rush to marry this jatt
ਹੋ ਪੈਸੇ ਪੂਸੇ ਬਾਰੇ ਬਿੱਲੋ ਸੋਚੇ ਦੁਨੀਆ
ho paise poose baare billo soche duniya
The world only thinks about money, billo
ਜੱਟ ਪੈਦਾ ਹੋਇਆ ਬੱਸ ਛਾਉਣ ਵਾਸਤੇ
jatt paida hoya bas chhaun vaaste
This jatt was born just to take over
ਹੋ ਪੈਸੇ ਪੂਸੇ ਬਾਰੇ ਬਿੱਲੋ ਸੋਚੇ ਦੁਨੀਆ
ho paise poose baare billo soche duniya
The world only thinks about money, billo
ਜੱਟ ਪੈਦਾ ਹੋਇਆ ਬੱਸ ਛਾਉਣ ਵਾਸਤੇ
jatt paida hoya bas chhaun vaaste
This jatt was born just to take over
Want a note when there’s a new annotation?