ਤਾਈ ਨੂੰ ਕਹਿ ਰੱਖ ਹੁਣ ਬਿੜਕਾਂ ਨਾ
taayi nu keh rakh hun bidkaan na
Tell auntie to stop worrying about me now
ਤੂੰ ਵੀ ਮੈਨੂੰ ਮਾਰੀ ਮਾਏ ਝਿੜਕਾਂ ਨਾ
tu vi mainu maari maaye jhidkaan na
And don't you scold me either, mom
ਦੇਖ ਕੇ ਮੁੰਡੇ ਨੂੰ ਹਾਂ ਕਰ ਹੋ ਗਈ
dekh ke munde nu haan kar hogayi
I saw the boy and said yes
ਤੂੰ ਵੀ ਓਹਦੇ ਕਹਿੰਦੀ ਸੀ ਉਮਰ ਹੋ ਗਈ
tu vi ohde kehndi si umar ho gayi
Even you were saying that day, I'm old enough now
ਨੀ ਪਿੱਛੇ ਪੈ ਗਿਆ, ਨਾਲ ਖਹਿ ਗਿਆ, ਕੌਲੇ ਬਹਿ ਗਿਆ ਕੋਈ
ni picche pai gaya, naal kheh gaya, kaule beh gaya koyi
Someone came after me, stuck by my side, and made me promises
ਨੀ ਮਾਏ ਦਿਲ ਲੈ ਗਿਆ, ਲੈ ਗਿਆ, ਲੈ ਗਿਆ ਕੋਈ
ni maaye dil lai gaya, lai gaya, lai gaya koyi
Oh mom, someone stole my heart, stole it, stole it
ਨੀ ਮਾਏ ਦਿਲ ਲੈ ਗਿਆ, ਦਿਲ ਲੈ ਗਿਆ, ਦਿਲ ਲੈ ਗਿਆ ਕੋਈ
ni maaye dil lai gaya, dil lai gaya, dil lai gaya koyi
Oh mom, someone stole my heart, stole my heart, stole my heart
ਮੈਂ ਆਕੜਾਂ ਵੀ ਕਰ ਗਈ ਆਂ, ਹੁਣ ਹਰ ਗਈ ਆਂ, ਨੀ ਸਹਿ ਗਿਆ ਕੋਈ
main akadaan vi kar gayi aan, hun har gayi aan, ni seh gaya koyi
I played hard to get too, but I've given in now, he endured it all
ਨੀ ਮਾਏ ਦਿਲ ਲੈ ਗਿਆ, ਦਿਲ ਲੈ ਗਿਆ, ਦਿਲ ਲੈ ਗਿਆ ਕੋਈ
ni maaye dil lai gaya, dil lai gaya, dil lai gaya koyi
Oh mom, someone stole my heart, stole my heart, stole my heart
ਲੱਭਦਾ ਪਿਆਰ ਕਹਿੰਦਾ, ਫ਼ੋਨਾਂ ਚੋਂ ਨੀ ਮੈਂ
labhda pyaar kehnda, phone'an cho ni main
He says 'I'm not one to go looking for love through phones'
ਹਾਂ ਆਸ਼ਕ ਆਂ, ਯਾਂ ਵੈਲੀ ਆਂ, ਨੀ ਦੋਨਾਂ ਚੋਂ ਨੀ ਮੈਂ
haan aashaq aan, yaan vaili aan, ni dona cho ni main
'Am I a lovesick fool or a loafer? I'm neither'
ਜਿੰਨੀ ਰਹਿ ਗੀ ਤੇਰੇ ਨਾ ਬਤਾਉਣੀ ਆਖਦਾ
jinni reh gi tere na batauni aakhda
'However much life I have left, I want to spend it with you,' he says
ਹਾਂ ਟਾਈਮ ਪਾਸ ਕਰੂੰ, ਕਹਿੰਦਾ ਓਹਨਾਂ ਚੋਂ ਨੀ ਮੈਂ
haan time pass karun, kehnda ohna cho ni main
'I'm not one of those who'd just waste your time,' he says
ਹੋਗੀ ਹਾਂ ਮੇਰੀ, ਤੂੰ ਏ ਜਾਨ ਮੇਰੀ, ਮੈਨੂੰ ਕਹਿ ਗਿਆ ਕੋਈ
hogi haan meri, tu ae jaan meri, mainu keh gaya koyi
'You'll be mine, you are my life', someone told me that
ਸਿਰ ਉੱਤੇ ਕਹਿੰਦਾ ਚੁੰਨੀ ਰੱਖਿਆ ਕਰੋ
sir utte kehnda chunni rakhya karo
He tells me to keep my chunni on my head
ਪਹਿਲਾਂ ਵੀ ਸੀ, ਹੋਰ ਓਹ ਸ਼ਰੀਫ਼ ਕਰ ਗਿਆ
pehlan vi si, hor oh shareef kar gaya
I was already modest. He's made me even more so
ਮਾਂਪਿਆਂ ਨੇ ਕਹਿੰਦਾ, ਬੜਾ ਸੋਹਣਾ ਪਾਲੀ ਆ
maa-peyyaan ne kehnda, bada sohna paali aa
He tells my parents 'you've raised such a beautiful one'
ਜਾਂਦਾ-ਜਾਂਦਾ ਥੋਡੀ ਵੀ ਤਾਰੀਫ਼ ਕਰ ਗਿਆ
jaanda-jaanda thoddi vi tareef kar gaya
On his way out, he even complimented you all
ਅਗਲੀ ਵਾਰੀ ਮੈਂ ਆਊਂ ਘਰਦਿਆਂ ਨਾ
agli vaari main aaun ghardyan na
'Next time I'll come with my family,' he says
ਕਰਨੀ ਨੀ ਗੱਲ ਕਹਿੰਦਾ ਪਰਦਿਆਂ ਨਾ
karni ni gal kehnda pardeyan na
'I don't want to do things behind curtains,' he says
ਮੈਥੋਂ ਹੁਣ ਹੋਣੀ ਨਹੀਂ ਉਡੀਕ ਲੱਗਦਾ
maitho hun honi nai udeek lagda
I don't think I can wait any longer
ਭਾਬੀ ਨੂੰ ਦਿਖਾ ਤਾ, ਕਹਿੰਦੀ ਠੀਕ ਲੱਗਦਾ
bhabhi nu dikhaata, kehndi theek lagda
I showed bhabhi his photo. She says he looks good
ਕਹਿੰਦਾ ਨਾ ਦੱਸੀ, ਬੱਸ ਨਾਲ ਰੱਖੀ, ਦੇ ਸ਼ਹਿ ਗਿਆ ਕੋਈ
kehnda na dassi, bas naal rakhi, de sheh gaya koyi
'Don't tell anyone yet, just keep me close', someone won me over with his reassurance
ਓਹਨੂੰ ਦੇਖ ਮੇਰਾ ਮੁੱਖ ਜਾਂਦਾ ਖਿੱਲ
ohnu dekh mera mukkh jaanda khil
My face lights up the moment I see him
ਖੱਬੀ ਅੱਖ ਥੱਲੋਂ ਤਿਲ, ਮੇਰਾ ਦਿਲ, ਮੇਰਾ ਲੈ ਗਿਆ ਕੋਈ
khabbi akkh thallon til, mera dil, mera lai gaya koyi
The beauty mark under my left eye, my heart, someone's stolen it all
ਕਹਿੰਦਾ ਤੇਰੇ ਉੱਤੇ ਦਿਲ ਆ still ਮੇਰਾ
kehnda tere utte dil aa still mera
He says 'my heart's still on you'
ਐਦਾ ਕਹਿਕੇ ਦਿਲ, ਮੇਰਾ ਦਿਲ, ਮੇਰਾ ਲੈ ਗਿਆ ਕੋਈ
aida kehke dil, mera dil, mera lai gaya koyi
Saying things like that, someone's stolen my heart
ਓਹਨੂੰ ਦੇਖ ਮੇਰਾ ਮੁੱਖ ਜਾਂਦਾ ਖਿੱਲ
ohnu dekh mera mukkh jaanda khil
My face lights up the moment I see him
ਖੱਬੀ ਅੱਖ ਥੱਲੋਂ ਤਿਲ, ਮੇਰਾ ਦਿਲ, ਮੇਰਾ ਲੈ ਗਿਆ ਕੋਈ
khabbi akkh thallon til, mera dil, mera lai gaya koyi
The beauty mark under my left eye, my heart, someone's stolen it all
ਕਹਿੰਦਾ ਤੇਰੇ ਉੱਤੇ ਦਿਲ ਆ still ਮੇਰਾ
kehnda tere utte dil aa still mera
He says 'my heart's still on you'
ਐਦਾ ਕਹਿਕੇ ਦਿਲ, ਮੇਰਾ ਦਿਲ, ਮੇਰਾ ਲੈ ਗਿਆ ਕੋਈ
aida kehke dil, mera dil, mera lai gaya koyi
Saying things like that, someone's stolen my heart
Want a note when there’s a new annotation?