ਤੇਰੇ ਤੋਂ ਮੇਰੀ ਨਾ, ਨਜ਼ਰ ਲਹਿੰਦੀ
tere ton meri na, nazar lehndi
My eyes just won't leave you
ਤੇਰੇ ਤੋਂ ਮੇਰੀ ਨਾ, ਨਜ਼ਰ ਲਹਿੰਦੀ
tere ton meri na, nazar lehndi
My eyes just won't leave you
ਹੱਥਾਂ ਤੇ ਤੇਰੇ ਨਾਂ ਦੀ, ਲਾ ਲਾਂ ਮਹਿੰਦੀ
hatthan te tere naa di, laa laan mehndi
I'll write your name in my mehndi
ਹੱਥਾਂ ਤੇ ਤੇਰੇ ਨਾਂ ਦੀ, ਲਾ ਲਾਂ ਮਹਿੰਦੀ
hatthan te tere naa di, laa laan mehndi
I'll write your name in my mehndi
ਪੁੱਛਦਾ ਮੈਂ ਤੇਰਾ ਕਿਉਂ ਕਰਾਂ?
puchda main tera kyon kara?
He wonders, 'why does she care so much?'
ਧੁੱਪੇ ਬਹਿ ਕੇ ਕਰੇ ਮੈਨੂੰ ਛਾਂ
dhuppe behke kare mainu chhaan
Sitting in the sun, he becomes my shade
ਪਤਾ ਮੈਨੂੰ ਦੇਦੇਂਗਾ ਤੂੰ ਜਾਨ
pata mainu dedenga tu jaan
I know you'd give your life for me
ਮੈਨੂੰ ਤੇਰੇ ਨਾ ਪਿਆਰ ਜੱਟਾ ਤਾਂ
mainu tere na pyaar jatta tan
I'm in love with you for a reason, jatt, because...
ਜਿਵੇਂ ਤੂੰ ਜੱਟਾ ਵੇ, ਹਾਏ ਚਾਹੁੰਦਾ ਮੈਨੂੰ
jivein tu jatta ve, haaye chahonda mainu
The way you want me, jatt, oh
ਜਿਵੇਂ ਤੂੰ ਹੱਥਾਂ ਨਾ, ਖਵਾਉਂਦਾ ਮੈਨੂੰ
jivein tu hatthan na, khavaunda mainu
The way you feed me with your hands
ਰੁੱਸੀ ਜੇ ਹੋਵਾਂ ਮੈਂ, ਮਨਾਉਂਦਾ ਮੈਨੂੰ
russi je hovaan main, manaunda mainu
When I'm upset, he wins me over
ਤਾਂ ਹੀ ਤਾਂ ਏਨਾ ਪਿਆਰ ਆਉਂਦਾ ਮੈਨੂੰ
taan hi tan ehna pyaar aunda mainu
That's why my heart keeps falling for you
ਹੱਕ ਨਾ ਫੜੇ ਤੂੰ ਮੇਰੀ ਬਾਂਹ
haqq na farhe tu meri baanh
The way you claim my arm like it's yours by right
ਕਿੰਨਾ ਸੋਹਣਾ ਲੈਨੈਂ ਮੇਰਾ ਨਾਂ
kinna sohna laina mera naa
How beautifully you say my name
ਪਤਾ ਮੈਨੂੰ ਦੇਦੇਂਗਾ ਤੂੰ ਜਾਨ
pata mainu dedenga tu jaan
I know you'd give your life for me
ਮੈਨੂੰ ਤੇਰੇ ਨਾ ਪਿਆਰ ਜੱਟਾ ਤਾਂ
mainu tere na pyaar jatta taan
That's why I'm in love with you, jatt
ਤੇਰੇ ਨਾ ਪਿਆਰ ਜੱਟਾ ਤਾਂ
tere na pyaar jatta taan
In love with you for a reason, jatt
ਮੈਨੂੰ ਤੇਰੇ ਨਾ ਪਿਆਰ ਜੱਟਾ ਤਾਂ
mainu tere na pyaar jatta taan
That's why I'm in love with you, jatt
ਤੇਰੇ ਨਾ ਪਿਆਰ ਜੱਟਾ ਤਾਂ
tere na pyaar jatta taan
In love with you for a reason, jatt
ਮੈਨੂੰ ਤੇਰੇ ਨਾ ਪਿਆਰ ਜੱਟਾ, ਹਾਂ
mainu tere na pyaar jatta, haan
I'm in love with you, jatt, yeah
ਹੱਸ ਕੇ ਤੂੰ ਠੀਕ ਮੇਰਾ ਹਾਲ ਰੱਖਦਾ
hass ke tu theek mera haal rakhda
With just a smile, you keep me happy
ਜਿਵੇਂ ਕਹਾਂ ਕਰੇਂ, ਨਾ ਸਵਾਲ ਰੱਖਦਾ
jivein kahaan karein, na sawaal rakhda
Whatever I say, he does it, no questions
ਚਿੱਤ ਨਾ ਲੱਗੇ ਤਾਂ, ਨਾਲ-ਨਾਲ ਰੱਖਦਾ
chitt na lagge tan, naal-naal rakhda
When my heart's restless, he stays right by me
ਵੇ ਕਿੰਨਾ ਮੇਰਾ ਸੋਹਣਿਆ ਖਿਆਲ ਰੱਖਦਾ
ve kinna mera sohneya khyaal rakhda
Oh how much he takes care of me, my handsome one
ਜਿਵੇਂ ਤੂੰ ਅੱਖਾਂ ਨੂੰ ਮਿਲਾਈ ਜਾਨੈਂ
jivein tu akkhaan nu milaai jaana
The way you keep catching my eyes
ਨਸ਼ਾ ਜੇਹਾ, ਨਸ਼ਾ ਜੇਹਾ ਚੜ੍ਹਾਈ ਜਾਨੈਂ
nasha jeha, nasha jeha chadayi jaana
You keep casting this spell over me
ਜਿਵੇਂ ਤੂੰ ਮੇਰੇ ਨਾਲ, ਲੰਘਾਈ ਜਾਨੈਂ
jivein tu mere naal, langaai jaana
The way you keep the hours with me
ਨੇੜੇ ਤੋਂ, ਨੇੜੇ ਹੋਰ ਆਈ ਜਾਨੈਂ
nerhe ton, nerhe hor aai jaana
From close, you keep coming closer still
ਕਿੰਨਾ ਤੰਗ ਕਰਦੀ ਆਂ ਹਾਂ
kinna tang kardi aan haan
I know I bother you so much
ਮੱਥੇ ਤੇ ਤਿਉੜੀ ਨੀ ਜਮਾਂ
matthe te teodi ni jamaan
I won't let a frown form on your forehead
ਪਤਾ ਮੈਨੂੰ ਦੇਦੇਂਗਾ ਤੂੰ ਜਾਨ
pata mainu dedenga tu jaan
I know you'd give your life for me
ਖਿੜ-ਖਿੜ ਹੱਸਦੀ, ਨਜ਼ਰ ਲੱਗ ਜੂ
khid-khid hassdi, nazar lag ju
I'm laughing so bright, the evil eye might strike
ਖੁਸ਼ ਏਨੀ ਰਹਿਨੀ ਆਂ, ਕੋਈ ਗਮੀ ਲੱਭ ਦੇ
khush ehni rehni aan, koi gammi labh de
I'm so happy, someone find me a reason to be sad
ਸ਼ਕਲੋਂ, ਦਿਲੋਂ ਤੂੰ ਏਨਾ ਸਾਫ਼ ਸੂਰਤ ਐਂ
shaklon, dilon tu ehna saaf surat ain
In face and heart, you're so pure
ਵੇ ਮੈਨੂੰ ਕੋਈ ਤਾਂ ਤੇਰੇ ਚ ਜੱਟਾ ਕਮੀ ਲੱਭ ਦੇ
ve mainu koi ta tere ch jatta kami labh de
Someone find me a single flaw in you, jatt
ਜਿਵੇਂ ਤੂੰ ਸੱਜੀ ਨੂੰ, ਸਜਾਉਂਦਾ ਰਹਿਨੈਂ
jivein tu sajji nu, sajaunda rehna
The way you keep adorning the adorned
ਜਿਵੇਂ ਤੂੰ ਖਿੱਝੀ ਨੂੰ, ਖਿਝਾਉਂਦਾ ਰਹਿਨੈਂ
jivein tu khiji nu, khijaunda rehna
The way you keep teasing your moody girl
ਮੇਰੇ ਤੇ, ਗੀਤਾਂ ਨੂੰ, ਬਣਾਉਂਦਾ ਰਹਿਨੈਂ
mere te, geetan nu, banaunda rehna
You keep making songs about me
ਮੇਰੇ ਤੇ ਲਿਖੇ ਹੋਏ, ਸੁਣਾਉਂਦਾ ਰਹਿਨੈਂ
mere te likhe hoye, sunaunda rehna
And keep singing me the ones you've written
ਔਜਲੇ ਤੇਰੇ ਤੇ ਮਰ ਜਾਂ
aujle tere te mar jaan
Aujla, my heart's all yours
ਮੇਰੇ ਤੇ ਬਣਾਉਣਾ ਤਰਜਾਂ
mere te banauna tarjaan
Keep making melodies about me
ਪਤਾ ਮੈਨੂੰ ਦੇਦੇਂਗਾ ਤੂੰ ਜਾਨ
pata mainu dedenga tu jaan
I know you'd give your life for me
ਮੈਨੂੰ ਤੇਰੇ ਨਾ ਪਿਆਰ ਜੱਟਾ ਤਾਂ
mainu tere na pyaar jatta taan
That's why I'm in love with you, jatt
ਤੇਰੇ ਨਾ ਪਿਆਰ ਜੱਟਾ ਤਾਂ
tere na pyaar jatta taan
In love with you for a reason, jatt
ਮੈਨੂੰ ਤੇਰੇ ਨਾ ਪਿਆਰ ਜੱਟਾ ਤਾਂ
mainu tere na pyaar jatta taan
That's why I'm in love with you, jatt
ਤੇਰੇ ਨਾ ਪਿਆਰ ਜੱਟਾ ਤਾਂ
tere na pyaar jatta taan
In love with you for a reason, jatt
ਮੈਨੂੰ ਤੇਰੇ ਨਾ ਪਿਆਰ ਜੱਟਾ, ਤਾਂ
mainu tere na pyaar jatta, taan
That's why I'm in love with you, jatt
ਤੇਰੇ ਨਾ ਪਿਆਰ ਜੱਟਾ ਤਾਂ
tere na pyaar jatta taan
In love with you for a reason, jatt
ਮੈਨੂੰ ਤੇਰੇ ਨਾ ਪਿਆਰ ਜੱਟਾ, ਹਾਂ
mainu tere na pyaar jatta, haan
I'm in love with you, jatt, yeah
Want a note when there’s a new annotation?