ਹੋ ਨੀਂਦ ਨਾਲੇ ਮੌਤ ਦੋਵੇਂ, ਭੈਣਾਂ ਸੱਕੀਆਂ
Ho neend naale maut dovein, bhehnaan sakkiyaan
Sleep and death, the two are blood-sisters
ਮਿਰਜ਼ਿਆ ਕਾਸ ਤੋਂ ਵਿਆਹੀਆਂ ਇਕੱਠੀਆਂ
mirzya kaas ton viahiyaan ikatthiyaan
O Mirza, from what were the two wed as one?
ਨੀਂਦ ਨਾਲੇ ਮੌਤ ਦੋਵੇਂ, ਭੈਣਾਂ ਸੱਕੀਆਂ
neend naale maut dovein, bhehnaan sakkiyaan
Sleep and death, the two are blood-sisters
ਮਿਰਜ਼ਿਆ ਕਾਸ ਤੋਂ ਵਿਆਹੀਆਂ ਇਕੱਠੀਆਂ
mirzya kaas ton viahiyaan ikatthiyaan
O Mirza, from what were the two wed as one?
ਤੀਲੇ ਕੀ ਤੀਰਾਂ ਮੂਹਰੇ, ਯਾਰ ਕੀ ਵੀਰਾਂ ਮੂਹਰੇ
Teele ki teeraan muhre, yaar ki veeran muhre
What's a twig before an arrow, a lover before her brothers?
ਮਾਂ ਜਾਏ ਜਿਗਰ ਦੇ ਟੋਟੇ ਹੁੰਦੇ ਆ
maa jaaye jigar de totte hunde aa
Brothers born of one mother are pieces of your own heart
ਕੀ ਨਾਰ ਦਾ ਕਸੂਰ
ki naar da kasoor
So what was the woman's fault?
ਓਹ ਸਾਹਿਬਾ ਉੱਤੇ ਰੰਝ ਕਿਹੜੀ ਗੱਲ ਦਾ
Oh sahiba utte ranj kehrhi gal da
Why hold any grudge against Sahiban, and for what?
ਦਾਨਾਬਾਦ ਬੜ੍ਹੀ ਦੂਰ
Danabaad barhi door
Danabad was always too far to reach
ਓਹ ਸਾਹਿਬਾ ਉੱਤੇ ਰੰਝ ਕਿਹੜੀ ਗੱਲ ਦਾ
Oh sahiba utte ranj kehrhi gal da
Why hold any grudge against Sahiban, and for what?
ਦਾਨਾਬਾਦ ਬੜ੍ਹੀ ਦੂਰ
Danabaad barhi door
Danabad was always too far to reach
ਰੱਬ ਮੂਹਰੇ ਜੱਗ ਮੂਹਰੇ
rabb muhre jagg muhre
Before God, before the world
ਸੱਭ ਮੂਹਰੇ ਹਾਣ ਜੋ ਪਿਆਰ ਸਦਾ ਰਿਹਾ ਮਜਬੂਰ
sabb muhre haan jo pyaar sadaa reha majboor
Before them all I stand, love that's always been helpless
ਸਾਹਿਬਾ ਉੱਤੇ ਰੰਝ ਕਿਹੜੀ ਗੱਲ ਦਾ
Sahiba utte ranj kehrhi gal da
Why hold any grudge against Sahiban, and for what?
ਦਾਨਾਬਾਦ ਬੜ੍ਹੀ ਦੂਰ
Danabaad barhi door
Danabad was always too far to reach
ਹੋ ਪਤਾ ਪੈੜਾਂ ਕੋਲੋਂ ਪੁੱਛਦੀ, ਹਾਏ ਸੱਸੀ ਥਲਾਂ ਵਿੱਚ ਸੀ
Ho pata pairhaan kolon pucchdi, haaye sassi thalaan vicch ci
She begs the footprints for news, poor Sassi lost in the desert
ਰਾਤੀ ਸੁੱਤੇ ਦੋ ਦਿਨ ਚੜ੍ਹੇ ਨੂੰ ਇੱਕ ਸੀ
raati sutte do din charhe nu ikk ci
Two lay down at night; by daybreak, only one was left
ਹੋ ਪਤਾ ਪੈੜਾਂ ਕੋਲੋਂ ਪੁੱਛਦੀ, ਹਾਏ ਸੱਸੀ ਥਲਾਂ ਵਿੱਚ ਸੀ
Ho pata pairhaan kolon pucchdi, haaye sassi thalaan vicch ci
She begs the footprints for news, poor Sassi lost in the desert
ਰਾਤੀ ਸੁੱਤੇ ਦੋ ਦਿਨ ਚੜ੍ਹੇ ਨੂੰ ਇੱਕ ਸੀ
raati sutte do din charhe nu ikk ci
Two lay down at night; by daybreak, only one was left
ਦਿਲ ਉੱਤੇ ਜ਼ੋਰ ਨੀ, ਗਿਆ ਲੁੱਟਿਆ ਭੰਭੌਰ ਨੀ
dil utte zor ni, gya luttya bhambhaur ni
No hold over the heart, girl, Bhambhore's been plundered
ਪੁੱਛੇ ਗਿੱਟੇ ਆਲੀ ਮੋਚ ਨੀ, ਕਿੱਥੇ ਪੁੰਨੂ ਆ ਬਲੋਚ ਨੀ
pucche gitte aali moch ni, kitthe punnu aa baloch ni
She asks even the twist in her ankle: where's Punnu, the Baloch?
ਦੁੱਖ ਢਾਚੀਆਂ ਤੇ ਲੱਦ ਗਿਆ
dukh daachiyaan te ladd gya
Her sorrow rode off loaded on the she-camels
ਸੁੱਤੀ ਪਈ ਨੂੰ ਛੱਡ ਗਿਆ
sutti payi nu chadd gya
He was gone while she lay sleeping
ਜਾਣ ਆਲਿਆ ਵੇ ਜਾਨ ਕੱਢ ਲੀ
jaan aalya ve jaan kadd li
O you who left, you pulled the life clean out of me
ਜਾਂਦਾ ਦੱਸ ਕੇ ਜ਼ਰੂਰ
jaanda dass ke zaroor
You could have at least told me before you left
ਸਾਹਿਬਾ ਉੱਤੇ ਰੰਝ ਕਿਹੜੀ ਗੱਲ ਦਾ
Sahiba utte ranj kehrhi gal da
Why hold any grudge against Sahiban, and for what?
ਦਾਨਾਬਾਦ ਬੜ੍ਹੀ ਦੂਰ
Danabaad barhi door
Danabad was always too far to reach
ਸਾਹਿਬਾ ਉੱਤੇ ਰੰਝ ਕਿਹੜੀ ਗੱਲ ਦਾ
Sahiba utte ranj kehrhi gal da
Why hold any grudge against Sahiban, and for what?
ਦਾਨਾਬਾਦ ਬੜ੍ਹੀ ਦੂਰ
Danabaad barhi door
Danabad was always too far to reach
ਓਹ ਤਖਤ ਹਜ਼ਾਰੇ ਸੁੰਨੇ
Oh takht hazaare sunne
The halls of Takht Hazara lie empty
ਝੰਗ ਵੱਲ ਝਾਕਦੇ
jhangh val jhaakde
eyes forever turned toward Jhang
ਪੁੱਤ ਚੌਧਰੀ ਦਾ ਬੈਠਾ
putt chaudhary da baitha
The chieftain's son now sits
ਕਾਤੋਂ ਟਿੱਲੇ ਗੋਰਖ ਨਾਥ ਦੇ
kaaton tille gorakh nath de
why at the tilla of Gorakh Nath?
ਸੱਜਣਾਂ ਨੂੰ ਦੇਖਣ ਬਾਬਤ
sajjanaan nu dekhan baabat
all just to lay eyes on his beloved
ਕੰਨ ਪਾਟੇ ਸਿਦਕ ਨੇ ਸਾਬਤ
kan paate sidak ne saabat
he split his ears, his devotion holding firm
ਮਿੱਟੀ ਸੈਦੇ ਕੋਲ ਪਈ ਆ
mitti saide kol payi aa
Her body lies beside Saida
ਰੂਹ ਧੀਦੋ ਨਾਲ ਗਈ ਆ
rooh dheedho naal gayi aa
but her soul went with Dheedo
ਕੋਈ ਚਾਰੇ ਮਾਲ ਕੋਈ ਮਾਪੇ
koi chaare maal koi maape
One's out grazing the herd, one's working the family
ਵਾਰਿਸ ਸ਼ਾਹ ਜਾਣਦਾ ਆਪੇ
Waris Shah jaanda aape
Waris Shah alone knows who fooled whom
ਪਹਿਲਾਂ ਹੀਰ ਦੀ ਨਾ ਸੁਣੀ
pehlaan heer di na suni
First, no one listened to Heer
ਹੁਣ ਹੀਰਾਂ ਪੜ੍ਹਦੇ
hun heeran parhde
now everyone recites her Heer
ਕਿੱਸਾ ਬਾਵਾ ਮਸ਼ਹੂਰ
kissa bawa mashhoor
the tale grew famous beyond measure
ਸਾਹਿਬਾ ਉੱਤੇ ਰੰਝ ਕਿਹੜੀ ਗੱਲ ਦਾ
Sahiba utte ranj kehrhi gal da
Why hold any grudge against Sahiban, and for what?
ਦਾਨਾਬਾਦ ਬੜ੍ਹੀ ਦੂਰ
Danabaad barhi door
Danabad was always too far to reach
ਸਾਹਿਬਾ ਉੱਤੇ ਰੰਝ ਕਿਹੜੀ ਗੱਲ ਦਾ
Sahiba utte ranj kehrhi gal da
Why hold any grudge against Sahiban, and for what?
ਦਾਨਾਬਾਦ ਬੜ੍ਹੀ ਦੂਰ
Danabaad barhi door
Danabad was always too far to reach
ਹੋ ਜਾਣਾ ਮੰਜ਼ਿਲਾਂ ਨੂੰ ਹੋਵੇ
ho jaana manzilaan nu hove
When you're bound for your destination
ਫੇਰ ਰਾਹ ਕੌਣ ਦੇਖਦਾ
fer raah kaun dekhda
who stops to watch the road?
ਕੱਚਾ ਘੜ੍ਹਾ ਚੜ੍ਹਿਆ
kaccha gharha charhya
She set out on the unbaked pot
ਚਿਨਾਬ ਕੌਣ ਦੇਖਦਾ
chenaab kon dekhda
who stops to watch the Chenab?
ਇੱਕ ਨਾ ਕਦੇ ਹੋਣ ਕਿਨਾਰੇ
ikk na kade hon kinaare
The two shores never become one
ਰੁਲਦੇ ਮਹੀਂਵਾਲ ਵਿਚਾਲੇ
rulde mahiwaal vichaale
and the Mahiwals are left adrift between them
ਪਿੰਡਾ ਪੱਥਰਾਂ ਪਰੋਇਆ
pindaa pathraan paroya
His body strung through with stones
ਕੈਸ ਮਜਨੂੰ ਹੈ ਹੋਇਆ
kais majnu hai hoya
Qais has turned into Majnu
ਯੂਸੁਫ਼ ਹੈ ਲੈਂਦਾ ਲੇਖਾ
yousuf hai lainda lekha
Yusuf sits taking the reckoning
ਕਿੱਥੇ ਗਿਆ ਰੂਪ ਸੁਲੇਖਾ
kitthe gya roop sulekha
where has Zulekha's beauty gone?
ਅਰਜਨਾ ਜੁਗ-ਜੁਗ ਜਿਉਂਦਾ ਆ ਪਿਆਰ
Arjanaa jug-jug jeyonada aa pyaar
Arjan, love lives on age after age
ਜਿਹੜਾ ਚੜ੍ਹਦਾ ਨੀ ਪੂਰ
jehrha charhda ni poor
a love never let to reach the other side
ਸਾਹਿਬਾ ਉੱਤੇ ਰੰਝ ਕਿਹੜੀ ਗੱਲ ਦਾ
Sahiba utte ranj kehrhi gal da
Why hold any grudge against Sahiban, and for what?
ਦਾਨਾਬਾਦ ਬੜ੍ਹੀ ਦੂਰ
Danabaad barhi door
Danabad was always too far to reach
ਸਾਹਿਬਾ ਉੱਤੇ ਰੰਝ ਕਿਹੜੀ ਗੱਲ ਦਾ
Sahiba utte ranj kehrhi gal da
Why hold any grudge against Sahiban, and for what?
ਦਾਨਾਬਾਦ ਬੜ੍ਹੀ ਦੂਰ
Danabaad barhi door
Danabad was always too far to reach
ਰੱਬ ਮੂਹਰੇ ਜੱਗ ਮੂਹਰੇ
rabb muhre jagg muhre
Before God, before the world
ਸੱਭ ਮੂਹਰੇ ਹਾਂ ਜੋ ਪਿਆਰ ਸਦਾ ਰਿਹਾ ਮਜਬੂਰ
sabb muhre haan jo pyaar sadaa reha majboor
Before them all I stand, love that's always been helpless
Want a note when there’s a new annotation?