mic check!
ਔਜਲਾ!
Aujla!
ਇੱਕੀ! ਇੱਕੀ!
ikky! ikky!
ਹਾਂ, ਨਹੀਂ
haan, nahi
Yeah… no
ਚਾਹੁੰਣੋਂ ਥੱਕਦੇ ਵੀ ਨਹੀਂ
chauhno thakde vi nahi
Never get tired of wanting you
ਰਹੀ ਵੀ ਜਾਨੇ ਆਂ, ਰਹਿ ਸਕਦੇ ਵੀ ਨਹੀਂ
rahi vi jaane aan, reh sakde vi nahi
We go on living too, but can't live without you
ਨਾ, ਨਹੀਂ
na, nahi
No, no
ਅੱਖ ਚੱਕਦੇ ਵੀ ਨਹੀਂ
akkh chakde vi nahi
Don't even lift our eyes
ਤੇਰੇ ਤੋਂ ਬਿਨਾ ਕੋਈ ਹੋਰ ਤੱਕਦੇ ਵੀ ਨਹੀਂ
tere ton bina koi hor takde vi nahi
Don't look at anyone else besides you
ਹਾਂ, ਨਹੀਂ
haan, nahi
Yeah… no
ਚਾਹੁੰਣੋਂ ਥੱਕਦੇ ਵੀ ਨਹੀਂ
chauhno thakde vi nahi
Never get tired of wanting you
ਰਹੀ ਵੀ ਜਾਨੇ ਆਂ, ਰਹਿ ਸਕਦੇ ਵੀ ਨਹੀਂ
rahi vi jaane aan, reh sakde vi nahi
We go on living too, but can't live without you
ਨਾ, ਨਹੀਂ
na, nahi
No, no
ਅੱਖ ਚੱਕਦੇ ਵੀ ਨਹੀਂ
akkh chakde vi nahi
Don't even lift our eyes
ਤੇਰੇ ਤੋਂ ਬਿਨਾ ਕੋਈ ਹੋਰ ਤੱਕਦੇ ਵੀ ਨਹੀਂ
tere ton bina koi hor takde vi nahi
Don't look at anyone else besides you
ਤੈਨੂੰ ਹੀਰਾ ਮਿਲਿਆ ਏ ਕਰ ਕਦਰ ਤੂੰ ਥੋੜੀ
tainu heera mileya ae kar kadar tu thodi
You found a diamond, show a little appreciation
ਤੇਰੇ ਪਿੱਛੇ ਆਉਂਦਾ ਗੱਭਰੂ ਨੀ ਕਿੰਨੇ ਦਿਲ ਤੋੜੀ
tere picche aunda gabhru ni kinne dil todi
This guy chasing you has broken plenty of hearts, girl
ਦਿਲ ਔਜਲਾ ਜੀ ਦੇ ਦੋ, ਇੱਕ ਹੱਥ ਜਾਂਦੀ ਜੋੜੀ
dil Aujla ji de do, ek hath jaandi jodi
'Give me your heart, Aujla ji.' She came with her hands folded
ਤੇਰੇ ਨਾਲ ਦੀ ਰਕਾਨੇ ਮੈਂ ਗੁਲਾਬ ਸਣੇਂ ਮੋੜੀ
tere naal di rakaane main gulaab sanhe modi
The one from your lane, I sent her back, roses and all
ਜੇ ਤੂੰ ਅੱਕ ਗੀ ਰਕਾਨੇ ਅਸੀਂ ਅੱਕਦੇ ਵੀ ਨਹੀਂ
je tu akk gi rakaane assi akkde vi nahi
Even if you get tired of us, we won't tire of you
ਅਸੀਂ ਤਾਂ ਮੁਰੀਦ ਕਿਸੇ ਲੱਕ ਦੇ ਵੀ ਨਹੀਂ
assi ta mureed kise lakk de vi nahi
We're not devotees of anyone's figure
ਤੇਰੇ ਮੂਹਰੇ ਸੋਹਣੇ ਚਿਹਰੇ ਕੱਖ ਦੇ ਵੀ ਨਹੀਂ
tere muhre sohne chehre kakh de vi nahi
Pretty faces are worth nothing next to yours
ਕਿਸੇ ਗੱਲ ਤੋਂ ਰਕਾਨੇ , ਮੁੰਡਾ ਨੱਸਿਆ ਵੀ ਹੋਵੇ
kise gal ton rakaane, munda nassya vi hove
Tell me, has this boy ever run from anything?
ਘਰ ਹੋਵੇ ਤਾਂ ਸਹੀ ਨੀ ਪਰ ਵੱਸਿਆ ਵੀ ਹੋਵੇ
ghar hove taan sahi ni par vassya vi hove
Having a house is fine, girl, but it should be a home someone lives in
ਮੈਂ ਕਿਹਾ ਕਰਨ smile'an ਮੈਨੂੰ 36 ਬੀਬਾ pass
main keha Karan smile'an mainu chatti biba pass
I told her, 36 girls keep smiling my way
ਮੈਨੂੰ ਦੱਸ ਤਾ ਸਹੀ ਜੇ ਮੁੰਡਾ ਹੱਸਿਆ ਵੀ ਹੋਵੇ
mainu dass ta sahi je munda hassya vi hove
Tell me, has this boy ever smiled back at them?
ਹਾਏ, ਹੁਣ ਅਸੀਂ ਕੋਕੇ ਤੇਰੇ ਨੱਕ ਦੇ ਵੀ ਨਹੀਂ
haaye, hun assi koke tere nakk de vi nahi
Now we're not even worth the tip of your nose
ਅਸੀਂ ਤਾ ਲਾਇਕ ਤੇਰੇ ਸ਼ੱਕ ਦੇ ਵੀ ਨਹੀਂ
assi ta laayak tere shaq de vi nahi
We're not even worthy of your suspicion
ਕਿਉਂਕਿ ਦੁਨੀਆ ਨੂੰ ਦੱਸਣੇ ਤੋਂ ਜੱਕਦੇ ਵੀ ਨਹੀਂ
kyonki duniya nu dassne ton jakkde vi nahi
Because we don't hesitate to tell the world
ਤੇਰੇ ਹਿੱਸੇ ਜੱਟ ਆਇਆ ਤੇਰੀ ਕਿਸਮਤ lucky
tere hisse jatt aaya teri qismat lucky
A Jatt landed in your life, your luck's good
ਤੂੰ ਤਾਂ ਯਾਰਾਂ ਦੇ ਮੂਹਰੇ ਵੀ ਸਾਡੀ ਲਾਜ ਨਹੀਓ ਰੱਖੀ
tu ta yaaran de muhre vi saadi laaj nahiyo rakhi
You didn't even save my dignity in front of friends
ਬੀਬਾ ਵੈਸੇ ਮਿਲ ਜਾਂਦਾ, ਦਿਲ ਪੈਸੇ ਨਾ ਨੀ ਔਂਦਾ
biba waise mil janda, dil paise na ni aunda
A guy you can find anywhere, but a heart like this, money can't buy
ਕਿੱਥੋਂ ਮੁੱਲ ਤੂ ਲਏਂਗੀ, ਯਾਰੀ ਤੂਤ ਨਾਲੋਂ ਪੱਕੀ
kitho mull tu layengi, yaari toot naalo pakki
Where will you buy this? Our bond is tougher than mulberry wood
ਤੇਰਾ ਮੰਨ ਭਰ ਗਿਆ ਯਾ ਫੇਰ ਕੰਨ ਭਰੇ ਲੋਕਾਂ
tera mann bhar gaya ya fer kann bhare lokaan
Did you get fed up, or did people fill your ears?
ਜਿਹੜੇ ਦੇਂਦੇ ਨੇ ਸਲਾਹਾਂ, ਮੇਰੀ ਜੁੱਤੀ ਦਿਆ ਨੋਕਾਂ
jehre dende ne salahan, meri jutti diya nokaan
The ones giving advice aren't worth the tips of my shoes
ਮੇਰਾ ਦਿਲ ਮਾਰਕੇ ਤੂ chill ਮਾਰਦੀ ਫਿਰੇ ਨੀ
mera dil maarke tu chill maardi firre ni
You broke my heart and now you're out here chilling, girl
ਜਿਹੜਾ just friend ਪਹਿਲਾਂ car ਓਹਦੀ ਰੋਕਾਂ
jehra just friend pehlan car ohdi rokaan
That 'just a friend' from before. I'll stop his car
ਹੱਲੇ ਤਾਂ ਓਹਨਾ ਦੇ ਰਾਹ ਡੱਕਦੇ ਵੀ ਨਹੀਂ
halle taan ohna de raah dakkde vi nahi
For now, we're not blocking their path
ਮੁਹਰੇ ਕੀ ਆਉਣੇ ਆਂ phone ਚੱਕ ਦੇ ਵੀ ਨਹੀਂ
muhre ki aaune aan phone chakk de vi nahi
Like they'd ever face me. They don't even pick up the phone
dashboard ਤੇ ਦੋਨਾਲੀ, ਬੀਬਾ ਢੱਕਦੇ ਵੀ ਨਹੀਂ
dashboard te donali, biba dhakde vi nahi
Double-barrel on the dashboard. We don't even hide it
Want a note when there’s a new annotation?