ਹਾਏ ਕਰੀਰਾਂ ਦੇ ਫੁੱਲਾਂ ਚ ਜ਼ਹਿਰਾਂ ਮਿਲਾ ਕੇ
haaye kareeran de phullan ch zehraan milaa ke
Oh, mixing poisons into the kareeran flowers...
ਬਣੀ ਤੇਰੀ ਬਣਤਰ ਕਈ ਵੱਲ ਫੇਰ ਪਾ ਕੇ
bani teri banntar kayi vall fer paa ke
Your form was fashioned with many a clever touch
ਤੂੰ ਟਿੱਲੇ ਦੇ ਜੋਗੀ ਦੀ ਹੂਕ ਜਿਹੀ ਲੱਗਦੀ
tu tille de jogi di hook jehi lagdi
You feel like the aching call of the ascetic at Tilla Jogian
ਜੋ ਰੱਬ ਨੂੰ ਮਨਾਉਂਦਾ ਐ ਥੱਲੇ ਬੁਲਾ ਕੇ
jo rabb nu manaunda ae thalle bulaa ke
...who wins God over, calling Him down from the heavens
ਪੱਟ ਲੈ ਖਜ਼ਾਨੇ ਨੀ ਤੂੰ ਦਿਲਾਂ ਵਾਲੀ ਖੂਹੀ ਚੋਂ
patt le khajaane ni tu dilaan vaali khoohi cho
You've stolen the treasures from the well of hearts, girl
ਆਰ ਪਾਰ ਹੋ ਗਈ ਜਿੰਦੇ ਧਾਗਾ ਜਿਵੇਂ ਸੂਈ ਚੋਂ
aar paar hogayi jinde dhaaga jivein suii cho
You've gone right through me, beloved, like thread through a needle's eye
ਇਸ਼ਕੇ ਨੇ ਤੋਬਾ ਭਰਿਆ, ਗੱਲ ਅਸੀਂ ਵੀ ਨਾ ਦਿਲ ਚ ਲੁਕੋਈ
ishqe ne toba bharya, gall assi vi na dil ch lakoyi
Love's filled the reservoir to the brim, and we haven't hidden this feeling in our hearts either
ਜਿੰਨੀ ਸੋਹਣੀ ਤੂੰ ਲੱਗ ਗਈ, ਏਨਾ ਲੱਗਿਆ ਕਿਸੇ ਨੂੰ ਨਾ ਕੋਈ
jihni Sohni tu lagg gayi, ehna laggya kise nu na koi
No one's ever seemed as beautiful to anyone as you've seemed to me
ਜਿੰਨੀ ਸੋਹਣੀ ਤੂੰ ਲੱਗ ਗਈ, ਏਨਾ ਲੱਗਿਆ ਕਿਸੇ ਨੂੰ ਨਾ ਕੋਈ
jihni Sohni tu lagg gayi, ehna laggya kise nu na koi
No one's ever seemed as beautiful to anyone as you've seemed to me
ਹਾਏ ਜਿੰਨੀ ਸੋਹਣੀ ਤੂੰ ਲੱਗ ਗਈ
haaye jihni Sohni tu lagg gayi
Oh, how beautiful you've seemed to me...
ਹਾਏ ਜਿੰਨੀ ਸੋਹਣੀ ਤੂੰ ਲੱਗ ਗਈ
haaye jihni Sohni tu lagg gayi
Oh, how beautiful you've seemed to me...
ਕੋਰਾ ਕੋਝਾ ਤੱਪ ਤੱਪ ਲਾਲ ਹੋਈ ਜਾਂਦਾ ਐ
kora kojha tapp tapp laal hoyi jaanda ae
Even the plainest, roughest soul burns red just looking at you
ਹੁਸਨਾਂ ਦਾ ਖਾਤਾ ਮਾਲੋ ਮਾਲ ਹੋਈ ਜਾਂਦਾ ਐ
husnaan da khaata maalo maal hoyi jaanda ae
The ledger of beauty keeps overflowing, richer and richer
ਨੀ ਸੁਰਗਾਂ ਦੀ ਮਿੱਟੀ ਗੁੰਨ੍ਹ ਕੇ
ni surgaan di mitti gunn ke
Girl, kneading the clay of paradise...
ਤੇਰੇ ਮੱਥੇ ਨੂੰ ਅੱਲ੍ਹਾ ਨੇ ਛੋਹੀ
tere matthe nu Allah ne chhoyi
...God Himself touched your forehead
ਜਿੰਨੀ ਸੋਹਣੀ ਤੂੰ ਲੱਗ ਗਈ, ਏਨਾ ਲੱਗਿਆ ਕਿਸੇ ਨੂੰ ਨਾ ਕੋਈ
jihni Sohni tu lagg gayi, ehna laggya kise nu na koi
No one's ever seemed as beautiful to anyone as you've seemed to me
ਹਾਏ ਜਿੰਨੀ ਸੋਹਣੀ ਤੂੰ ਲੱਗ ਗਈ, ਏਨਾ ਲੱਗਿਆ ਕਿਸੇ ਨੂੰ ਨਾ ਕੋਈ
haaye jihni Sohni tu lagg gayi, ehna laggya kise nu na koi
Oh, no one's ever seemed as beautiful to anyone as you've seemed to me
ਦੇਖਣੇ ਨੂੰ ਆਉਗਾ ਜਹਾਨ ਸਾਨੂੰ ਭੁੱਲ ਨੀ
dekhne nu aauga jahaan saanu bhull ni
The world will forget itself and come to adore us, girl
ਕੱਚੀ ਲੱਸੀ ਵਿੱਚ ਘੁੱਲ ਜੂ ਗੁਲਾਬ ਦਾ ਕੋਈ ਫੁੱਲ ਨੀ
kacchi lassi vicch ghull ju gulaab da koi phull ni
You'll melt into my life like a rose petal, girl
ਹਾਏ ਚੂੜੀਆਂ ਦਾ ਚੂੜਾ ਬਣ ਜਾਉ
haaye choodiyan da chooda bann jau
Oh, I'd become the chooda on your wrists
ਜਦੋਂ ਮਿਹਰ ਦਾਤੇ ਦੀ ਹੋਈ
jadon mehar daate di hoyi
When the Almighty's grace comes through
ਜਿੰਨੀ ਸੋਹਣੀ ਤੂੰ ਲੱਗ ਗਈ, ਏਨਾ ਲੱਗਿਆ ਕਿਸੇ ਨੂੰ ਨਾ ਕੋਈ
jihni Sohni tu lagg gayi, ehna laggya kise nu na koi
No one's ever seemed as beautiful to anyone as you've seemed to me
ਹਾਏ ਜਿੰਨੀ ਸੋਹਣੀ ਤੂੰ ਲੱਗ ਗਈ, ਏਨਾ ਲੱਗਿਆ ਕਿਸੇ ਨੂੰ ਨਾ ਕੋਈ
haaye jihni Sohni tu lagg gayi, ehna laggya kise nu na koi
Oh, no one's ever seemed as beautiful to anyone as you've seemed to me
ਹਾਏ ਜਿੰਨੀ ਸੋਹਣੀ ਤੂੰ ਲੱਗ ਗਈ
haaye jihni Sohni tu lagg gayi
Oh, how beautiful you've seemed to me...
ਹਾਏ ਜਿੰਨੀ ਸੋਹਣੀ ਤੂੰ ਲੱਗ ਗਈ
haaye jihni Sohni tu lagg gayi
Oh, how beautiful you've seemed to me...
Want a note when there’s a new annotation?