ਦਿਲ ਮੇਰੇ ਵਿੱਚ ਯਾਦ ਤੇਰੀ, ਯਾਦ ਤੇਰੀ ਦਾ ਵਾਸ ਹੋਇਆ
dil mere vicch yaad teri, yaad teri da vaas hoya
Your memory lives in my heart -- it's taken up residence there
ਸਾਂਭ ਕੇ ਰੱਖਣਾ ਕੀਮਤੀ ਜੋ, ਕੀਮਤੀ ਜੋ ਏਹਸਾਸ ਹੋਇਆ
saambh ke rakhna keemti jo, keemti jo ehsaas hoya
Guard what's precious -- precious is this feeling between us
ਗੀਤ romantic ਦਿਲ ਮੇਰੇ ਨੂੰ ਚਾਅ ਲੱਗੇ
geet romantic dil mere nu chaun lagge
Romantic songs have started touching my heart
ਤੇਰੀ ਯਾਦ ਦੇ ਲੇਖੇ ਲਾਇਆ ਵਕਤ ਪਿਆਰਾ ਨੀ
teri yaad de lekhe laaya waqt pyaara ni
I've spent my beautiful time on memories of you
ਜੇ ਤੂੰ ਮੇਰੇ ਬਾਰੇ ਚੰਨ ਨਾਲ ਗੱਲਾਂ ਕਰਦੀ ਐਂ
je tu mere baare chann naal gallan kardi ain
If you talk about me to the moon
ਤੇਰਾ ਨਾਂ ਜਾਣਦੈ ਕੱਲਾ-ਕੱਲਾ ਤਾਰਾ ਨੀ
tera naa jaandai kalla-kalla taara ni
Every single star knows your name
ਜੇ ਤੂੰ ਮੇਰੇ ਬਾਰੇ ਚੰਨ ਨਾਲ ਗੱਲਾਂ ਕਰਦੀ ਐਂ
je tu mere baare chann naal gallan kardi ain
If you talk about me to the moon
ਤੇਰਾ ਨਾਂ ਜਾਣਦੈ ਕੱਲਾ-ਕੱਲਾ ਤਾਰਾ ਨੀ
tera naa jaandai kalla-kalla taara ni
Every single star knows your name
ਸਭ ਕੁਝ ਲੱਗੇ ਹਸੀਨ ਜੇ ਹੁੰਦਾ ਸਾਥ ਓਹਦਾ
sab kujh lagge haseen je hunda saath ohda
Everything looks beautiful when she's around
ਓਹ ਕੁੜੀ ਰੰਗ ਦੁੱਧ ਨੂੰ ਪਾਉਂਦਾ ਮਾਤ ਓਹਦਾ
oh kudi rang duddh nu paunda maat ohda
That girl's complexion puts milk to shame
ਅੱਖ ਬਣੀ ਤੈਨੂੰ ਦੇਖਣ ਲਈ ਤੇ ਦਿਲ ਬਣਿਆ ਤੈਨੂੰ ਚਾਹੁਣੇ ਲਈ
akkh bani tainu dekhan layi te dil banya tainu chauhne layi
Eyes were made to see you, heart was made to love you
ਲਫ਼ਜ਼ ਬਣੇ ਤੈਨੂੰ ਲਿਖਣੇ ਲਈ, ਆਵਾਜ਼ ਬਣੀ ਤੈਨੂੰ ਗਾਉਣੇ ਲਈ
lafz bane tainu likhne layi, awaaz bani tainu gaune layi
Words were made to write about you, voice was made to sing for you
ਲਾਲੀ ਜਿੰਨਾ ਇਸ਼ਕ ਤੇਰੇ ਨਾਲ ਕੌਣ ਕਰੇ
laali jinna ishq tere naal kaun kare
Who could love you as much as your Laali does
ਜਦ ਵੀ ਦੇਖਾਂ, ਇਸ਼ਕ ਹੋਵੇ ਦੁਬਾਰੇ ਨੀ
jad vi dekhaan, ishq hove dobaara ni
Every time I look at her, I fall in love all over again
ਜੇ ਤੂੰ ਮੇਰੇ ਬਾਰੇ ਚੰਨ ਨਾਲ ਗੱਲਾਂ ਕਰਦੀ ਐਂ
je tu mere baare chann naal gallan kardi ain
If you talk about me to the moon
ਤੇਰਾ ਨਾਂ ਜਾਣਦੈ ਕੱਲਾ-ਕੱਲਾ ਤਾਰਾ ਨੀ
tera naa jaandai kalla-kalla taara ni
Every single star knows your name
ਜੇ ਤੂੰ ਮੇਰੇ ਬਾਰੇ ਚੰਨ ਨਾਲ ਗੱਲਾਂ ਕਰਦੀ ਐਂ
je tu mere baare chann naal gallan kardi ain
If you talk about me to the moon
ਤੇਰਾ ਨਾਂ ਜਾਣਦੈ ਕੱਲਾ-ਕੱਲਾ ਤਾਰਾ ਨੀ
tera naa jaandai kalla-kalla taara ni
Every single star knows your name
ਏਹ ਪਉਣਾਂ ਠੰਡੀਆਂ-ਠੰਡੀਆਂ ਜੋ ਦੀਵਾਨੀਆਂ ਤੇਰੀਆਂ ਲੱਗਦੀਆਂ ਨੇ
eh paunaan thandiyaan-thandiyaan jo deewaniyaan teriyaan lagdiyaan ne
These cool, cool breezes -- they feel like they're crazy for you
ਮਹਿਕਾਂ ਤੇਰੀਆਂ ਤੇਰੇ ਜਾਂ ਪਿੱਛੋਂ, ਨਿਸ਼ਾਨੀਆਂ ਤੇਰੀਆਂ ਲੱਗਦੀਆਂ ਨੇ
mehkaan teriyaan tere jaan picchon, nishaaniyan teriyaan lagdiyaan ne
Your fragrances after you've left feel like keepsakes of you
ਓਹ ਹਾਸੇ ਬੜ੍ਹੇ ਹਸੀਨ ਤੇਰੇ, ਜਿਉਂਦੇ ਰਹਿਣ dream ਤੇਰੇ
oh haase barhe haseen tere, jeonde rehn dream tere
Your smiles are so beautiful -- may your dreams live on
ਮੈਂ ਵੀ ਓਹਨਾਂ ਦੇ ਵਿੱਚ ਆਵਾਂ ਜਾਵਾਂ ਏਹਦਾਂ ਹੀ ਰਾਹਾਂ ਕਰੀਬ ਤੇਰੇ
main vi ohnaan de vicch aavan jaavan ehdaan hi rahaan kareeb tere
Let me drift in and out of those dreams, staying close to you
ਦੁੱਖ ਨੀ ਸੱਜਣਾ ਨੇੜੇ-ਤੇੜੇ ਆਉਣ ਦੇਂਦੇ
dukh ni sajjna nerhe-terhe aaun dende
I won't let sorrow come anywhere near you, beloved
ਖੁਸ਼ੀਆਂ ਦੇ ਨਾਲ ਭਰ ਦੂੰ ਜੀਵਨ ਸਾਰਾ ਨੀ
khushiyaan de naal bhar du jeevan saara ni
I'll fill your entire life with happiness
ਜੇ ਤੂੰ ਮੇਰੇ ਬਾਰੇ ਚੰਨ ਨਾਲ ਗੱਲਾਂ ਕਰਦੀ ਐਂ
je tu mere baare chann naal gallan kardi ain
If you talk about me to the moon
ਤੇਰਾ ਨਾਂ ਜਾਣਦੈ ਕੱਲਾ-ਕੱਲਾ ਤਾਰਾ ਨੀ
tera naa jaandai kalla-kalla taara ni
Every single star knows your name
ਜੇ ਤੂੰ ਮੇਰੇ ਬਾਰੇ ਚੰਨ ਨਾਲ ਗੱਲਾਂ ਕਰਦੀ ਐਂ
je tu mere baare chann naal gallan kardi ain
If you talk about me to the moon
ਤੇਰਾ ਨਾਂ ਜਾਣਦੈ ਕੱਲਾ-ਕੱਲਾ ਤਾਰਾ ਨੀ
tera naa jaandai kalla-kalla taara ni
Every single star knows your name
Want a note when there’s a new annotation?