ਵੇ ਪਿਆਰ ਮੇਰਾ oxygen ਵਰਗਾ, ਜੱਟਾ diet ਵੇ vegan ਵਰਗਾ
ve pyaar mera oxygen warga, jatta diet ve vegan warga
Boy, my love is like oxygen, Jatt boy, my diet's like a vegan's
ਪਹਿਰਾ ਨੱਕ ਤੇ ਕੋਕੇ ਦਾ, ਜਿਉਂ border ਵੇ Mexican ਵਰਗਾ
pehra nakk te koke da, jeon border ve Mexican warga
The guard on my nose pin, boy, it's like the Mexican border
ਤਾਪ-ਤੂਪ ਜਿਹੇ ਲਾਹ ਦਾਂ ਸਾਰੇ, ਜਿੱਦਾਂ dose quinine ਦੀ ਵੇ
taap-toop jehe laah daan saare, jiddaan dose quinine di ve
I strip away all your fevers, boy, like a dose of quinine
ਧੁੱਪਾਂ ਤੋਂ ਵੱਧ ਲਿਸ਼ਕੇ ਜੱਟੀ, ਲੋੜ ਨੀ ਕਿਸੇ cream ਦੀ ਵੇ
dhuppaan ton vaddh lishke jatti, lorh ni kise cream di ve
This Jatt girl shines brighter than the sun, no need for any cream, boy
ਪੂਛਾਂ ਵਾਲਾ ਸੁਰਮਾ ਅੱਖ ਤੇ, ਨਾਗ ਵਲੇਵਾਂ ਪੈਂਦਾ ਲੱਕ ਤੇ
poochaan vaala surmaa akkh te, naag valevaan painda lakk te
Tailed kohl on my eyes, snake-like coils wrapping around my waist
ਸਾਂਭਾਂ ਏਨੇ ਦਿਲ ਮੈਂ ਕਿੱਦਾਂ, ਤੰਗ ਆ pocket jean ਦੀ ਵੇ
saambhaan ehne dil main kiddaan, tang aa pocket jean di ve
How do I store all these hearts, boy, my jean pockets are too tight
ਨਖਰਿਆਂ ਦੇ ਨਾਲ ਲੱਦੀ ਵੇ ਮੈਂ, ਜਿਉਂ Bombay ਦੀ local
nakhryaan de naal laddi ve main, jeon Bombay di local
I'm loaded with attitude, boy, like a Bombay local train
ਚੰਨਾ ਮੇਰਾ ਘੁੱਟ ਭਰ ਲੈ, ਮੈਂ ਨਾਭੇ ਦੀ ਬੋਤਲ
channa mera ghutt bhar lai, main naabhe di bottal
Take a sip of me, my moon, I'm a bottle of Nabha's finest
ਚੰਨਾ ਮੇਰਾ ਘੁੱਟ ਭਰ ਲੈ, ਮੈਂ ਨਾਭੇ ਦੀ ਬੋਤਲ
channa mera ghutt bhar lai, main naabhe di bottal
Take a sip of me, my moon, I'm a bottle of Nabha's finest
ਗਿਣਤੀ ਨਾ ਹੁੰਦੀ ਸੋਹਣਿਆ, ਕਿਹਨੇ ਮਾਰਾਂ total
ginnti na hundi sohneya, kihne maaraan total
I've lost count, handsome, of how many I've totaled
ਗਿਣਤੀ ਨਾ ਹੁੰਦੀ ਸੋਹਣਿਆ, ਕਿਹਨੇ ਮਾਰਾਂ total
ginnti na hundi sohneya, kihne maaraan total
I've lost count, handsome, of how many I've totaled
ਹੋ ਅਸ਼ਕੇ, ਵੇ ਮੇਰੀ ਚਾਲ ਬੱਚੀ ਨਾਗ ਦੀ ਏ
ho ashke, ve meri chaal bacchi naag di ae
Listen up, boy: my walk is a baby cobra's
ਬੱਚ ਕੇ ਮੈਂ ਕਾਟੋ ਰਾਜਿਆਂ ਦੇ ਬਾਗ਼ ਦੀ ਆਂ
bacch ke main kaato raajyaan de baag di aan
Watch yourself, I'm a thorn from royal gardens
ਪੱਟ ਕੇ ਹਾਏ ਏਹਨਾਂ ਬਿੱਲੀਆਂ ਅੱਖਾਂ ਨੇ ਮੁੰਡੇ ਰੱਖ ਤੇ-ਰੱਖ ਤੇ, ਰੱਖ ਰੱਖ ਤੇ-ਰੱਖ ਤੇ ਰੱਖ
patt ke haaye ehnaan billiyaan akhaan ne munde rakh te-rakh te, rakh rakh te-rakh te rakh
These cat eyes have been tearing boys apart and stacking them, stacking, stacking, stacking
ਅੱਖ ਵਿੱਚ ਅੱਖ ਪਾ ਕੇ ਤੱਕ ਲਵਾਂ ਜਿਹਨੂੰ
akkh vich akkh paa ke takk lavaan jihnu
Whoever I lock eyes with and stare down
ਫੇਰ ਛਤਰੀ ਤੇ ਬੈਠਦਾ ਨਾ ਮੁੜ ਕੇ ਓਹ ਚੀਨਾ
fer chattri te baithda na murh ke oh cheena
That white pigeon never returns to sit on the rooftop again
ਹੱਥ ਲਾਇਆਂ ਮੈਲੀ ਹੋਜੂ ਰੂੰ ਨਾਲੋਂ ਹੌਲੀ ਜੱਟਾ
hatth laayan maili hoju roon nalo hauli jatta
Touch me and I'll get dirty; I'm lighter than raw cotton, Jatt boy
no-touch ਆਖਦੀ skin pashmina
no-touch aakhdi skin pashmina
No-touch, she says, her skin is pashmina
ਰੂਹ ਗੁਲਾਬਾਂ ਦੀ ਮੈਂ ਸ਼ੀਸ਼ੀ ਦੇ ਵਿੱਚ ਪਾ ਕੇ ਰੱਖ ਤੀ ਜੱਟਾ
rooh gulaaban di main sheeshi de vicch paa ke rakh ti jatta
I've bottled my essence like rosewater in a glass vial, Jatt boy
ਪਹਿਰੇਦਾਰੀ ਮੇਰੀ ਜਿੱਦਾਂ ਰੌਲੇ ਆਲੇ ਟਕ ਦੀ ਜੱਟਾ
pehredaari meri jiddaan raule aale takk di jatta
My security is like a watchpost at a trouble-zone, Jatt boy
ਮਿਸ਼ਰੀ ਦੀ ਵੇ ਡਲੀ ਜਾਣਕੇ, ਬੁੱਲ੍ਹਾਂ ਤੇ ਨਾ ਰੱਖ ਲਈ ਜੱਟਾ
mishri di ve dali jaanke, bullaan te na rakh layi jatta
Don't put me on your lips thinking I'm a chunk of rock sugar, Jatt boy
ਟੱਕੂਏ ਵਰਗੀ ਛਾਂ ਮੰਗਦੀ ਐ, rifle'ਆਂ ਦੀ ਜੇ ਪੱਟ ਲੀ ਜੱਟਾ
takuye wargi chaan mangdi ai, rifle'an di je patt li jatta
She wants the shade of hatchets: if you'd grab your rifles for her, Jatt boy
ਕੱਦ ਜੱਟੀ ਦਾ ਉੱਚਾ ਵੇ ਜਿਉਂ folk ਗੀਤ ਦੀ vocal
kadd jatti da uccha ve jeon folk geet di vocal
This Jatt girl's stature rises high, boy, like a folk song's vocal
ਸਾਧ ਵੇ ਜਟਾਵਾਂਧਾਰੀ ਹੋ ਗਏ ਨੇ ਜੱਟਾਂ ਦੇ ਪੁੱਤ
saadh ve jataavandhaari ho gaye ne jattan de putt
The Jatt boys have turned into matted-haired sadhus, boy
ਜਿਹਨਾਂ ਮੂਹਰੇ ਲਾ ਗੀ fortuner ਤੇ ਗੇੜਾ
jihnaan muhre laa gi Fortuner te gerha
She drove a Fortuner right past them
ਕੰਨਾਂ ਵਿੱਚ ਮੁੰਦਰਾਂ ਨਿਸ਼ਾਨੀ ਮੇਰੇ ਜਾਗ ਦੀ ਵੇ
kannaan vicch mundraan nishaani mere jaag di ve
The earrings in their ears are the mark of my enchantment, boy
ਕਾਬੂ ਕਿੱਥੋਂ ਕਰਲੂ ਕੋਈ ਬੀਣ ਯਾਂ ਸਪੇਰਾ
kaabu kithon kar lu koi been yaan sapera
No been or snake-charmer could ever tame me
ਹੋ ਗਏ ਸ਼ਿਕਾਰ ਆਏ ਬੱਣਕੇ ਸ਼ਿਕਾਰੀ
ho gaye shikaar aaye bannke shikari
They came as hunters and became the prey
ਲਿਖ-ਲਿਖ ਸਿਫ਼ਤਾਂ ਕਈ ਬਣ ਗਏ ਲਿਖਾਰੀ
likh-likh siftaan kayi bann gaye likhaari
Writing her praises over and over, many became poets
ਆਖਾਂ PB05 ਆਲੇ ਨੂੰ ਨਾ ਛੱਡੀਂ ਗੁੱਟ ਮੇਰਾ
aakhan PB05 aale nu na chaddin gutt mera
I tell the boy from PB05: don't let go of my wrist
ਬੰਦ ਆਂ ਪਿਟਾਰੀ ਵਿੱਚ ਜਿਹਦੇ ਲਈ ਮੈਂ ਸਾਰੀ
band aan pitaari vicch jihde layi main saari
I'm sealed in a treasure box, all of me, just for him
ਜਿਉਂ ਝੀਲ ਦੇ ਪਾਣੀ ਉੱਤੇ ਵੇ ਮੁਰਗਾਈ ਤਰਦੀ ਜਾਂਦੀ
jeon jheel de paani utte ve murgaayi tardi jaandi
Like a waterfowl gliding across a lake, boy
ਸੀਨਿਆਂ ਵਿੱਚੋਂ ਕੱਢ ਕੇ ਦਿਲ ਮੈਂ ਬੈਗ Gucci ਦਾ ਭਰਦੀ ਜਾਂਦੀ
seenyaan vicchon kadd ke dil main bag Gucci da bhardi jaandi
Pulling hearts right out of chests, I keep filling up my Gucci bag
ਹੋਣ ਗਲਾਵੇਂ ਗੁੱਥਾਂ ਉੱਤੇ, ਹੱਥ ਜਿਹਨਾਂ ਦੇ ਮੁੱਛਾਂ ਉੱਤੇ
hon galaavein gutthaan utte, hatth jihnaan de mucchaan utte
Proud mustachioed men come to blows, grappling fist over fist
ਨਾਲਦਿਆਂ ਨੂੰ ਕਹਿੰਦੀ ਨਖਰੋ, ਕਾਲਾ ਜਾਦੂ ਕਰਦੀ ਜਾਂਦੀ
naaldeyaan nu kehndi nakhro, kaala jaadu kardi jaandi
Her friends call her 'nakhro,' she's out there casting black magic
ਤੇਰੇ ਕਰਕੇ ਬੈਠੀ ਖੌਰੇ ਨਾ ਖੜ੍ਹਦੀ ਕਿਸੇ ਕੋਲ ਦੋ ਪਲ
tere karke baithi khaure na kharhdi kise kol do pal
Because of you, she won't even stand near anyone for two moments
Want a note when there’s a new annotation?