ਓਹ ਚੰਨ ਕਿੱਦਾਂ ਹਾਏ ਤਾਰਿਆਂ ਵਿੱਚੋਂ ਤੱਕਦਾ ਏ
oh chann kidaan haaye taryaan vicchon takkda ae
How does the moon gaze out from between the stars?
ਤੇ ਪਾਣੀ ਕਿੱਦਾਂ ਬੱਦਲਾਂ ਵਿੱਚੋਂ ਵਗਦਾ ਏ
te paani kiddan badlaan vicchon vagda ae
And how does water come pouring from the clouds?
ਹਾਏ ਕਿਹੜੇ ਹਿਸਾਬ ਨਾਲ ਇਸ਼ਕ ਨੇ ਜੱਗ ਆਬਾਦ ਕਿੱਤਾ
haaye kehrhe hisaab naal ishq ne jagg abaad kitta
By what design did love bring the world to life?
ਤੇ ਕਿਹਨੇ ਪਹਿਲਾਂ ਰੱਬ ਨੂੰ ਆਕੇ ਯਾਦ ਕਿੱਤਾ
te kihne pehlaan rabb nu aake yaad kitta
And who was the first to come and remember God?
ਹਾਏ ਕਿੰਝ ਪਤਾ ਤਕਦੀਰ ਦਾ ਲੱਗੇ ਲਾਈਨਾਂ ਚੋਂ
haaye kinjh pata taqdeer da lagge line'an cho
How can fate be read from the lines of a palm?
ਨੀ ਮੈਂ ਸਾਰੀ ਦੁਨੀਆ ਤੱਕ ਲੀ ਤੇਰੇ ਨੈਣਾਂ ਚੋਂ
ni main saari duniya takk li tere nainaan cho
Girl, I've seen the whole world through your eyes
ਨੀ ਮੈਂ ਸਾਰੀ ਦੁਨੀਆ ਤੱਕ ਲੀ ਤੇਰੇ ਨੈਣਾਂ ਚੋਂ
ni main saari duniya takk li tere nainaan cho
Girl, I've seen the whole world through your eyes
ਓਹ ਤੇਰੇ ਨੈਣਾਂ ਚੋਂ
oh tere nainaan cho
Through your eyes...
ਹਾਏ ਕਿੰਝ ਬੇਰੰਗੇ ਫੁੱਲਾਂ ਤੇ ਰੰਗ ਚੜ੍ਹਿਆ ਏ
haaye kinjh berange phullan te rang charhya ae
How did color find its way onto colorless flowers?
ਤੇ ਕਿੰਝ ਬੰਦੇ ਤੇ ਰੂਹ ਨੇ ਕਾਬੂ ਕਰਿਆ ਏ
te kinjh bande te rooh ne kaabu karya ae
And how has the soul come to master the body?
ਹਾਏ ਕਿਹੜੇ ਹਿਸਾਬ ਨਾਲ ਸੂਰਜ ਤੱਪਦਾ ਤੇ ਚੰਨ ਠੰਡਾ
haaye kehrhe hisaab naal sooraj tappda te chann thanda
By what design does the sun burn hot while the moon stays cool?
ਤੇ ਕਿੰਝ ਦੋਹਾਂ ਨੂੰ ਅੰਬਰਾਂ ਉੱਤੇ ਜੜਿਆ ਏ
te kinjh dohaan nu ambaraan utte jarhya ae
And how were they both set into the heavens?
ਹਾਏ ਕਿੱਦਾਂ ਬੱਣਦੇ ਰਾਹ ਨੇ ਅੜੀਏ ਲਹਿਰਾਂ ਚੋਂ
haaye kiddaan bannde raah ne arhiye lehraan cho
How do paths form through the waves, O spirited one?
ਕਿਉਂ ਧਰਤੀ ਅਸਮਾਨ ਕਦੇ ਇੱਕ ਹੋਏ ਨਾ
kyon dharti asmaan kade ikk hoye na
Why have earth and sky never become one?
ਤੇ ਕਿਉਂ ਮਾਂ ਆਪਣੇ ਪੁੱਤ ਤੋਂ ਕੱਖ ਲੁਕੋਏ ਨਾ
te kyon maa apne putt ton kakkh lukoye na
And why does a mother never hide a thing from her son?
ਹਾਏ ਕਿਹੜੀ ਅੱਖ ਚੋਂ ਪਹਿਲਾਂ ਅੱਥਰੂ ਆਇਆ ਏ
haaye kehrhi akkh cho pehlaan athroo aaya ae
Which eye does the first tear fall from?
ਤੇ ਰੱਬ ਕੀ ਸੋਚ ਆਫ਼ਤਾਬ ਨੂੰ ਸ਼ਾਇਰ ਬਣਾਇਆ ਏ
te rabb ki soch Aaftab nu shayar banaya ae
And what was God thinking, making Aaftab a poet?
ਹਾਏ ਕਿੱਦਾਂ ਜੰਨਤ ਲੱਭ ਜਾਂਦੀ ਏ ਪੈਰਾਂ ਚੋਂ
haaye kiddaan Jannat labbh jaandi ae pairaan cho
How is paradise found at one's feet?
Want a note when there’s a new annotation?