ਓਹ ਤੂੰ ਤੇ ਆਖਿਆ, ਭੁੱਲ ਗਿਆ ਹੋਣੈ
oh tu te aakhya, bhull gya honai
She goes, 'He must've forgotten me by now'
ਹੋਰ ਕਿਸੇ ਤੇ ਡੁੱਲ੍ਹ ਗਿਆ ਹੋਣੈ
hor kise te dull gya honai
'Gone and spilled his heart for someone else'
ਓਹ ਤੂੰ ਤੇ ਆਖਿਆ, ਭੁੱਲ ਗਿਆ ਹੋਣੈ
oh tu te aakhya, bhull gya honai
She goes, 'He must've forgotten me by now'
ਹੋਰ ਕਿਸੇ ਤੇ ਡੁੱਲ੍ਹ ਗਿਆ ਹੋਣੈ
hor kise te dull gya honai
'Gone and spilled his heart for someone else'
ਐੱਡਾ ਨੀ ਸੁਖਾਲਾ ਛੱਡੀ ਦਾ
aidda nai sukhaala chaddi da
I'm not that easy to shake off
ਹਾਂ, ਪਟਿਆਲਾ ਪੈੱਗ ਲਾ ਛੱਡੀ ਦਾ
haan, Patiala peg laa chaddi da
Yeah, just knock back a Patiala peg
ਪਟਿਆਲਾ ਪੈੱਗ ਲਾ ਛੱਡੀ ਦਾ
Patiala peg laa chaddi da
Just knock back a Patiala peg
ਪਟਿਆਲਾ ਪੈੱਗ, ਪਟਿਆਲਾ ਪੈੱਗ
Patiala peg, Patiala peg
Patiala peg, Patiala peg
ਪਟਿਆਲਾ ਪੈੱਗ ਲਾ ਛੱਡੀ ਦਾ
Patiala peg laa chaddi da
Just knock back a Patiala peg
ਓਹ Tableਉੱਤੇ ਬਾਜਾ ਧਰ ਕੇ
oh table utte baaja dhar ke
Speakers on the table
ਯਾਰ-ਬੇਲੀ ਸਭ ਕੱਠੇ ਕਰ ਕੇ
yaar-beli sab katthe kar ke
All the boys rounded up
ਓਹ Tableਉੱਤੇ ਬਾਜਾ ਧਰ ਕੇ
oh table utte baaja dhar ke
Speakers on the table
ਯਾਰ ਬੇਲੀ ਸਭ ਕੱਠੇ ਕਰ ਕੇ
yaar beli sab katthe kar ke
All the boys rounded up
ਓਹ ਦਿਲ ਦਾ ਗੁਬਾਰ ਕੱਢੀ ਦਾ
oh dil da gubaar kaddi da
Letting out all the weight on my chest
ਹਾਂ ਨੀ ਗਾਣਾ-ਗੁਣਾ ਗਾ ਛੱਡੀ ਦਾ
haan ni gaana-guna gaa chaddi da
Yeah girl, just belting out every tune
ਪਟਿਆਲਾ ਪੈੱਗ ਲਾ ਛੱਡੀ ਦਾ
Patiala peg laa chaddi da
Just knock back a Patiala peg
ਪਟਿਆਲਾ ਪੈੱਗ ਲਾ ਛੱਡੀ ਦਾ
Patiala peg laa chaddi da
Just knock back a Patiala peg
ਓਹ ਬਾਰੀ ਬਰਸੀ ਖੱਟਣ ਗਿਆ ਸੀ ਖੱਟ ਲੈ ਐਬ 84
oh baari barsi khattan gya ci khatt le aib 84
Went out year after year to make a living, came back with eighty-four flaws instead
ਓਹ ਬਾਰੀ ਬਰਸੀ ਖੱਟਣ ਗਿਆ ਸੀ ਖੱਟ ਲੈ ਐਬ 84
oh baari barsi khattan gya ci khatt le aib 84
Went out year after year to make a living, came back with eighty-four flaws instead
ਲੈ ਹੋਰ ਪੈੱਗ ਪਾ ਦੇ ਸੋਹਣਿਆ
lai hor peg paa de sohneya
Come on handsome, pour another one
ਲੈ ਹੋਰ ਪੈੱਗ ਪਾ ਦੇ ਸੋਹਣਿਆ
lai hor peg paa de sohneya
Come on handsome, pour another one
ਅੱਜ ਟੁੱਟਣ ਨੀ ਦੇਣੀ ਗਲਾਸੀ
ajj tuttan ni deni glassi
Not letting the glass stop tonight
ਲੈ ਹੋਰ ਪੈੱਗ ਪਾ ਦੇ ਸੋਹਣਿਆ
lai hor peg paa de sohneya
Come on handsome, pour another one
ਅੱਜ ਟੁੱਟਣ ਨੀ ਦੇਣੀ ਗਲਾਸੀ ਓਏ
ajj tuttan ni deni glassi oye
Not letting the glass stop tonight, yo
ਜੱਟ ਤਾਂ ਜਿਉਂਦਾ ਸੱਟਾਂ ਖਾ ਕੇ
jatt ta jeonda sattan khaa ke
This Jatt's still standing after every hit
ਨੀ ਤੂੰ ਕੀ ਖੱਟ ਲਿਆ ਯਾਰ ਭੁਲਾ ਕੇ
ni tu ki khatt lya yaar bhulaa ke
Girl, what did you even gain by forgetting your man?
ਓ ਜੱਟ ਤਾਂ ਜਿਉਂਦਾ ਸੱਟਾਂ ਖਾ ਕੇ
o jatt ta jeonda sattan khaa ke
This Jatt's still standing after every hit
ਨੀ ਤੂੰ ਕੀ ਖੱਟ ਲਿਆ ਯਾਰ ਭੁਲਾ ਕੇ
ni tu ki khatt lya yaar bhulaa ke
Girl, what did you even gain by forgetting your man?
ਓਹ ਛੱਡ ਤਾਂ ਪਵਾੜਾ ਨੱਢੀ ਦਾ
oh chadd ta pawaada naddi da
Forget the girl's drama
ਹਾਂ "ਬਲਜੀਤੇ" ਗਮ ਖਾ ਛੱਡੀ ਦਾ
haan "Baljeete" gamm khaa chaddi da
Yeah Baljeete, just swallow the sorrow
ਹਾਂ , ਪਟਿਆਲਾ ਪੈੱਗ ਲਾ ਛੱਡੀ ਦਾ
haan, Patiala peg laa chaddi da
Yeah, just knock back a Patiala peg
ਪਟਿਆਲਾ ਪੈੱਗ ਲਾ ਛੱਡੀ ਦਾ
Patiala peg laa chaddi da
Just knock back a Patiala peg
Want a note when there’s a new annotation?