ਮੇਰੀ ਮੌਤ ਤੇ ਜਸ਼ਨ ਮਨਾ ਲਿਓ, ਪੈੱਗ ਘਰੋਂ ਹੀ ਤੁਰਦੇ ਲਾ ਲਿਓ
meri maut te jashn manaa lyo, peg gharon hi turde laa lyo
Celebrate my death: have a drink before you even leave the house
ਮੇਰੀ ਮੌਤ ਤੇ ਜਸ਼ਨ ਮਨਾ ਲਿਓ, ਪੈੱਗ ਘਰੋਂ ਹੀ ਤੁਰਦੇ ਲਾ ਲਿਓ
meri maut te jashn manaa lyo, peg gharon hi turde laa lyo
Celebrate my death: have a drink before you even leave the house
ਬੋਲੀ ਚੱਕਵੀਂ ਪਾ ਦਿਓ, ਜੋ ਜਾਵੇ ਸੀਨਾ ਠਾਰ ਦੀ
boli chakkvin pa dyo, jo jaave seena thaar di
Sing a heady boli, one that soothes the chest
ਓ ਮਰੇ ਹੋਏ ਦੀ ਲਾਸ਼ ਤੇ ਪਾਇਓ ਚੁੰਨੀ ਮੁਟਿਆਰ ਦੀ
o marre hoye di laash te paayo chunni mutyaar di
Lay a young woman's chunni on the dead man's body
ਓ ਮਰੇ ਹੋਏ ਦੀ ਲਾਸ਼ ਤੇ ਪਾਇਓ ਚੁੰਨੀ ਮੁਟਿਆਰ ਦੀ
o marre hoye di laash te paayo chunni mutyaar di
Lay a young woman's chunni on the dead man's body
ਓਏ 6 foot ਦੇ ਸਰੀਰ ਚੋਂ
oye 6 foot de sareer cho
From his 6-foot body
ਓਏ 6 foot ਦੇ ਸਰੀਰ ਚੋਂ, ਆਵੇ ਮਹਿਕ ਜਿਵੇਂ ਕਸ਼ਮੀਰ ਚੋਂ
oye 6 foot de sareer cho, aave mehak jivein kashmir cho
From his 6-foot body, comes fragrance like from Kashmir
ਸ਼ਿਵ ਦਾ ਰੰਗ ਕੋਈ ਗਾ ਲਓ ਤੇ ਬੈਂਤ ਸੁਣਾਇਓ ਹੀਰ ਚੋਂ
Shiv da rang koi gaa lyo te baint sunaiyo Heer cho
Sing something in Shiv's style, and recite verses from Heer
ਬੋਲੀ ਚੱਕਵੀਂ ਪਾ ਦਿਓ, ਹਾਏ
boli chakkvi paa dyo, haaye
Sing a heady boli... ah
ਬੋਲੀ ਚੱਕਵੀਂ ਪਾ ਦਿਓ, ਜੋ ਜਾਵੇ ਸੀਨਾ ਠਾਰ ਦੀ
boli chakkvi paa dyo, jo jaave seena thaar di
Sing a heady boli, one that soothes the chest
ਓ ਪੱਟਿਆ ਐਸਾ ਪਿਆਰ ਦਾ
o pattya aisa pyaar da
Struck by such love
ਓਏ ਪੱਟਿਆ ਐਸਾ ਪਿਆਰ ਦਾ, ਮਹਿਮਾਨ ਹਾਂ ਦਿਨ 4 ਦਾ
oye pattya aisa pyaar da, mehmaan haan din 4 da
Struck by such love, and I'm a guest of just four days
ਦਿਲ ਲਾਗੀ ਨੇ ਲੈ ਲਿਆ ਕਿ ਗੱਭਰੂ ਕੰਮ ਸਵਾਰਦਾ
dil lagi ne lai lya ki gabhru kamm sawaarda
Love consumed him just as the young man was building his life
ਓਏ degreeਆਂ ਲੈਂਦੀ ਰਹਿ ਗਈ, ਹਾਏ
oye degree'ian laindi reh gayi, haaye
Youth just kept collecting degrees... ah
ਓਏ degreeਆਂ ਲੈਂਦੀ ਰਹਿ ਗਈ ਜਵਾਨੀ ਬੇਰੁਜ਼ਗਾਰ ਦੀ
oye degree'ian laindi reh gayi jawaani beruzgaar di
Youth just kept collecting degrees, staying unemployed
ਓ ਮਰੇ ਹੋਏ ਦੀ ਲਾਸ਼ ਤੇ ਪਾਇਓ ਚੁੰਨੀ ਮੁਟਿਆਰ ਦੀ
o marre hoye di laash te paayo chunni mutyaar di
Lay a young woman's chunni on the dead man's body
ਓ ਮਰੇ ਹੋਏ ਦੀ ਲਾਸ਼ ਤੇ ਪਾਇਓ , ਹਾਏ
o marre hoye di laash te paayo, haaye
Lay it on the dead man's body... ah
ਓ ਗਮ ਦਿੱਤੇ ਏਸ ਜ਼ਮਾਨੇ ਨੇ
o gamm ditte es zamaane ne
This era gave us nothing but sorrow
ਓ ਗਮ ਦਿੱਤੇ ਏਸ ਜ਼ਮਾਨੇ ਨੇ, ਹੱਥ ਦੇ ਰੱਖਿਆ ਮੈਖ਼ਾਨੇ ਨੇ
o gamm ditte es zamaane ne, hatth de rakhya mehkhaane ne
This era gave us sorrow, the tavern took us in
ਹੀਰੇ ਜਿਹੀ ਜਵਾਨੀ ਨੂੰ ਬੇਮੌਤ ਮਰਨ ਦੇ ਤਾਹਨੇ ਨੇ
heere jehi jawaani nu bemaut maran de taahne ne
Diamond-like youth, taunted for dying a pointless death
ਓਏ ਜੋ ਵੀ ਲਿਖਾਂ ਸੱਚ ਲਿਖਾਂ, ਹਾਏ
oye jo vi likhaan sacch likhaan, haaye
Whatever I write, I write truth... ah
ਜੋ ਵੀ ਲਿਖਾਂ ਸੱਚ ਲਿਖਾਂ, ਏਹ ਲਿਖਤ ਕਦੇ ਨੀ ਹਾਰਦੀ
jo vi likhaan sacch likhaan, eh likhat kade ni haardi
Whatever I write, I write truth; this writing never fades
ਮਰੇ ਹੋਏ ਦੀ ਲਾਸ਼ ਤੇ ਪਾਇਓ ਚੁੰਨੀ ਮੁਟਿਆਰ ਦੀ
marre hoye di laash te paayo chunni mutyaar di
Lay a young woman's chunni on the dead man's body
ਮਰੇ ਹੋਏ ਦੀ ਲਾਸ਼ ਤੇ ਪਾਇਓ ਚੁੰਨੀ ਮੁਟਿਆਰ ਦੀ
marre hoye di laash te paayo chunni mutyaar di
Lay a young woman's chunni on the dead man's body
ਪਾਓ ਚੁੰਨੀ ਮੁਟਿਆਰ ਦੀ, ਪਾਇਓ ਚੁੰਨੀ ਮੁਟਿਆਰ ਦੀ
paayo chunni mutyaar di, paayo chunni mutyaar di
Lay the young woman's chunni, lay the young woman's chunni
ਹੈ ਵੀਤ ਗੀਤਕਾਰ ਜੀ
hai veet geetkaar ji
This is Veet the songwriter
Want a note when there’s a new annotation?