(mix Singh in the house!)
ਤੈਨੂੰ ਵੇਖੀਏ ਤਾਂ, ਅੱਖ ਨੀਂਦ ਪੈਂਦੀ ਐ
tainu vekhiye taan, akkh neend paindi ae
Only after seeing you do my eyes find rest
ਮੁਹੱਬਤ ਆਕੇ ਸੋਹਣੀਏ, ਤੇਰੇ ਚੌਬਾਰੇ ਬਹਿੰਦੀ ਐ
mohabbat aake sohniye, tere chaubare behndi ae
Love itself has come and settled in your upper room, beautiful
ਅੰਮੀ ਕਹਿੰਦੀ ਐ ਤੇਰੀ, ਨੀ ਕਾਲਾ ਟਿੱਕਾ ਲਾਇਆ ਕਰ
ammi kehndi ae teri, ni kaala tikka laaya kar
Your mom says, girl, wear a black tikka
ਸੱਚੀ ਤੇਰੇ ਤੇ ਮੇਰੀ, ਬੁਰੀ ਨਜ਼ਰ ਰਹਿੰਦੀ ਐ
sacchi tere te meri, buri nazar rehndi ae
Honestly, my evil eye's always on you
ਲੋਕਾਂ ਨੇ ਕੀ ਕਹਿਣਾ ਕੀ ਲੈਣਾ
lokaan ne ki kehna ki laina
Who cares what people say or think
ਸਾਰੀ ਦੁਨੀਆ ਭੁਲਾ ਕੇ ਆ
saari duniya bhula ke aa
Forget the whole world and come
ਨੀ ਅੜੀਏ ਪਾਣੀ ਦਾ ਪਾਣੀ ਦਾ
ni arhiye paani da paani da
Girl, come let love wash over you
ਰੰਗ ਚੜ੍ਹਾ ਕੇ ਆ
rang charha ke aa
Let it wash over you
ਜੇ ਆਪਾਂ ਮਿਲ ਜਾਈਏ ਭੁੱਲ ਜਾਈਏ
je aapan mil jayiye bhull jayiye
If we meet, let's forget
ਇੱਕ ਦੂਜੇ ਦਾ ਨਾਂ
ik dooje da naa
Each other's names
ਨੀ ਅੜੀਏ ਪਾਣੀ ਦਾ ਪਾਣੀ ਦਾ
ni arhiye paani da paani da
Girl, come let love wash over you
ਰੰਗ ਚੜ੍ਹਾ ਕੇ ਆ
rang charha ke aa
Let it wash over you
ਰੰਗ ਚੜ੍ਹਾ ਕੇ ਆ
rang charha ke aa
Let it wash over you
ਬੁੱਲ੍ਹ ਤੇਰੇ ਨੀ ਜਿਵੇਂ ਗੁਲਾਬੀ
bull tere ni jivein gulaabi
Your lips, girl, like pink rose petals
ਫੁੱਲਾਂ ਤੇ ਧੁੰਦ ਰਹਿੰਦੀ ਆ
phullan te dhund rehndi aa
With mist resting on the flowers
ਤੇਰੀ ਮੱਠੀ ਮੱਠੀ ਲੌ ਨੀ
teri matthi matthi lau ni
Your soft, soft glow, girl
ਸਾਡੀ ਰੂਹ ਤੇ ਪੈਂਦੀ ਆ
saadi rooh te paindi aa
Falls upon my soul
ਨੀ ਮੈਂ ਲੁੱਟਿਆ ਗਿਆ ਨੀ
ni main lutya gya ni
Girl, I've been robbed
ਨੀ ਤੈਨੂੰ ਪਿਆਰ ਕਰ ਕੇ
ni tainu pyaar kar ke
By falling in love with you
ਦੋਵੇਂ ਬਹਿ ਗਏ ਬਹਿ ਗਏ ਨੀ
dovein beh gaye beh gaye ni
We both just sat there, sat there, girl
ਅੱਖਾਂ ਚਾਰ ਕਰ ਕੇ
akkhan chaar kar ke
Eyes locked together
ਨੀ ਐਦਾਂ ਕੋਈ ਦਿਲ ਲੈ ਜਾਂਦਾ
ni aidaan koi dil lai jaanda
That someone could steal a heart like this
ਨੀ ਮੈਂ ਸੁਣਿਆ ਕਦੇ ਵੀ ਨਾ
ni main sunya kade vi na
I'd never heard of before
ਆ ਕੇ ਅਬ ਦੋਨੋ ਬੇਕਰਾਰ ਹੋ ਜਾਏਂ
aa ke ab dono beqraar ho jayein
Come, let's both become restless now
ਰੋਕੇ ਨਾ ਰੁਕੇਂ ਇਸ਼ਕ ਕਾ ਅਬਸ਼ਾਰ ਹੋ ਜਾਏਂ
roke na rukein ishq ka abashaar ho jayein
Let love's waterfall flow unstoppable
ਨਾ ਤੁਮ ਤੁਮ ਰਹੋ ਨਾ ਹਮ ਹਮ ਰਹੇਂ
na tum tum raho na hum hum rahein
May you no longer stay you, nor I stay I
ਇਸ ਕਦਰ ਆ ਇਸ ਜਹਾਨ ਕੇ ਪਾਰ ਹੋ ਜਾਏਂ
is qadar aa iss jahan ke paar ho jayein
Come so completely that we cross beyond this world
ਖੜ੍ਹ ਜਾਂਦੀ ਆ ਤੇਰੇ ਉੱਤੇ, ਅੱਖ ਨੀ ਹਿਲਦੀ ਚਿਹਰੇ ਤੋਂ
khad jaandi aa tere utte, akkh ni hildi chehre ton
My gaze freezes on you, my eyes won't move from your face
ਹੋਰ ਕਿਸੇ ਨੂੰ ਵੇਖਾਂ ਕਿੱਦਾਂ, ਟਾਈਮ ਨੀ ਮਿਲਦਾ ਤੇਰੇ ਤੋਂ
hor kise nu vekha kidda, time ni milda tere ton
How would I even look at anyone else, I can't take my eyes off you
ਓਹ ਹੱਥ ਰੱਖੀ, ਰੱਖੀ ਨੀ
oo hatth rakkhi, rakkhi ni
Put your hand, put it, girl
ਮੇਰੇ ਸੀਨੇ ਉੱਤੇ
mere seene utte
On my chest
ਮੇਰੀ ਬੁੱਕਲ ਚ ਆ ਨੀ
meri bukkal ch aa ni
Come nestle into my arms, girl
ਮੇਰਾ ਦਰਦ ਮੁੱਕੇ
mera dard mukke
So my pain can end
ਰਾਜ ਦੀਵਾਨੇ ਨੂੰ ਲੋਕਾਂ ਦੀ
Raj deewane nu lokaan di
Raj the lover couldn't care less
ਨਜ਼ਰਾਂ ਦੀ ਕੀ ਪਰਵਾਹ
nazraan di ki parvaah
About the world's gaze
ਨੀ ਅੜੀਏ ਪਾਣੀ ਦਾ ਪਾਣੀ ਦਾ
ni arhiye paani da paani da
Girl, come let love wash over you
ਰੰਗ ਚੜ੍ਹਾ ਕੇ ਆ
rang charha ke aa
Let it wash over you
ਆਪਾਂ ਮਿਲ ਜਾਈਏ ਭੁੱਲ ਜਾਈਏ
aapan mil jayiye bhull jayiye
Let's meet, let's forget
ਇੱਕ ਦੂਜੇ ਦਾ ਨਾਂ
ik dooje da naa
Each other's names
ਨੀ ਅੜੀਏ ਪਾਣੀ ਦਾ ਪਾਣੀ ਦਾ
ni arhiye paani da paani da
Girl, come let love wash over you
ਰੰਗ ਚੜ੍ਹਾ ਕੇ ਆ
rang charha ke aa
Let it wash over you
ਜੇ ਆਪਾਂ ਮਿਲ ਜਾਈਏ ਭੁੱਲ ਜਾਈਏ
je aapan mil jayiye bhull jayiye
If we meet, let's forget
ਇੱਕ ਦੂਜੇ ਦਾ ਨਾਂ
ik dooje da naa
Each other's names
ਨੀ ਅੜੀਏ ਪਾਣੀ ਦਾ ਪਾਣੀ ਦਾ
ni arhiye paani da paani da
Girl, come let love wash over you
ਰੰਗ ਚੜ੍ਹਾ ਕੇ ਆ
rang charha ke aa
Let it wash over you
ਰੰਗ ਚੜ੍ਹਾ ਕੇ ਆ
rang charha ke aa
Let it wash over you
ਨੀ ਅੜੀਏ ਰੰਗ ਚੜ੍ਹਾ ਕੇ ਆ
ni arhiye rang charha ke aa
Girl, let it wash over you
Want a note when there’s a new annotation?