Vocabulary

ਦੁੱਖ
dukh

sorrow, suffering, pain

noun
In 2 songs
Rabb Da Radio 3 Title Track · Sharry Mann
Verse 1
ਜਿੱਥੇ ਸਾਰੇ ਦੁੱਖ ਭੁੱਲ ਜਾਵੇ ਜੇ ਇੱਕ ਪਲ ਵਿੱਚ ਆ ਜਾਵੇ
jithe saare dukh bhull jaave je ik pal vicch aa jaave
All sorrows vanish the moment He appears
Pyar · Diljit Dosanjh
Verse 4
ਵੇਖੀ ਕਿਤੇ ਦਿਲ ਨਾ ਤੂੰ ਤੋੜ ਦੇਵੀਂ ਦੁੱਖ ਸਾਨੂੰ ਸਹਿਣਾ ਵੀ ਨਹੀ ਔਂਦਾ
vekhi kite dil na tu torh devin dukh saanu sehna vi nahi aunda
Be careful you don't break my heart, I can't even bear the pain