ਦੂਰ ਦੂਰ ਕਿਉਂ ਐਂ ਸੱਜਣਾ
door door kyun ain sajjna
Why are you so far away, my love
ਜ਼ਰਾ ਕੋਲ ਤੇ ਆ
zara kol te aa
Just come a little closer
ਸਾਹਾਂ ਵਿੱਚ ਸਾਹ ਪਾ ਕੇ
saahan vicch saah paa ke
Breathe your breath into mine
ਆਜਾ ਮੁਝ ਮੇਂ ਸਮਾ
aaja mujh mein samaa
Come, dissolve into me
ਦੂਰ ਦੂਰ ਕਿਉਂ ਐਂ ਸੱਜਣਾ
door door kyun ain sajjna
Why are you so far away, my love
ਜ਼ਰਾ ਕੋਲ ਤੇ ਆ
zara kol te aa
Just come a little closer
ਸਾਹਾਂ ਵਿੱਚ ਸਾਹ ਪਾ ਕੇ
saahan vicch saah paa ke
Breathe your breath into mine
ਆਜਾ ਮੁਝ ਮੇਂ ਸਮਾ
aaja mujh mein samaa
Come, dissolve into me
ਹੋ ਜਿੰਦ ਮਾਹੀ ਆਜਾ ਵੇ
ho jind mahi aaja ve
O my life's love, come to me
ਹੋ ਸੀਨੇ ਲਾ ਜਾ ਵੇ
ho seene laa jaa ve
Hold me to your chest
ਹੋ ਦਿਲ ਵਿੱਚ ਅੱਗ ਜੋ ਤੂੰ ਲਾਈ
ho dil vicch agg jo tu laayi
This fire you lit inside my heart
ਉਸ ਨੂੰ ਬੁਝਾ ਜਾ ਵੇ
uss nu bujha jaa ve
Come put it out
ਹੋ ਜਿੰਦ ਮਾਹੀ ਆਜਾ ਵੇ
ho jind mahi aaja ve
O my life's love, come to me
ਹੋ ਸੀਨੇ ਲਾ ਜਾ ਵੇ
ho seene laa jaa ve
Hold me to your chest
ਹੋ ਦਿਲ ਵਿੱਚ ਅੱਗ ਜੋ ਤੂੰ ਲਾਈ
ho dil vicch agg jo tu laayi
This fire you lit inside my heart
ਉਸ ਨੂੰ ਬੁਝਾ ਜਾ ਵੇ
uss nu bujha jaa ve
Come put it out
ਉਸ ਨੂੰ ਬੁਝਾ ਜਾ ਵੇ
uss nu bujha jaa ve
Come put it out
ਕੀ ਦੱਸਾਂ, ਕੀ ਮਹਿਸੂਸ ਕਰਾਂ
ki dassan, ki mehsoos karaan
What can I say, what can I even feel
ਜਦੋਂ ਕੋਲ ਤੂੰ ਹੋਵੇਂ
jadon kol tu hovein
When you're right here beside me
ਓਹ ਮੇਰਾ ਦਿਲ ਨਹੀਓਂ ਲੱਗਦਾ
oh mera dil nahiyon lagda
My heart just can't settle
ਇੱਕ ਪਲ ਵੀ ਜਦੋਂ ਦੂਰ ਤੂੰ ਹੋਵੇਂ
ik pal vi jadon door tu hovein
Even for a moment when you're away
ਕੀ ਦੱਸਾਂ, ਕੀ ਮਹਿਸੂਸ ਕਰਾਂ
ki dassan, ki mehsoos karaan
What can I say, what can I even feel
ਜਦੋਂ ਕੋਲ ਤੂੰ ਹੋਵੇਂ
jadon kol tu hovein
When you're right here beside me
ਓਹ ਮੇਰਾ ਦਿਲ ਨਹੀਓਂ ਲੱਗਦਾ
oh mera dil nahiyon lagda
My heart just can't settle
ਇੱਕ ਪਲ ਵੀ ਜਦੋਂ ਦੂਰ ਤੂੰ ਹੋਵੇਂ
ik pal vi jadon door tu hovein
Even for a moment when you're away
ਮੈਂ ਖਾਲੀ ਤੰਨ ਹਾਂ
main khaali tann haan
I'm just an empty body
ਰੂਹ ਤੇਰੇ ਵਿੱਚ ਵੇ
rooh tere vicch ve
My soul lives inside you
ਓ ਨਾ ਤੜਫਾ ਸੱਜਣਾ
o naa tarhfaa sajjna
Don't make me writhe like this, my love
ਮੁਝ ਮੇਂ ਸਮਾ ਜਾ ਵੇ
mujh mein samaa ja ve
Come, dissolve into me
Want a note when there’s a new annotation?