ਵਾਅਦੇ ਕਰਕੇ ਨਾ ਕਦੇ ਇਹ ਜ਼ੁਬਾਨ ਮੁਕਰੀ
vaade karke naa kade eh zubaan mukri
I never go back on my word
ਜਿਹੜੇ ਫੁਕਰੇ ਨੇ ਮੂਹਰੋਂ ਓਹਨਾਂ ਦੇ ਲਈ ਫੁਕਰੀ
jehde fukre ne muhron ohna de layi fukri
People who talked big to my face, I showed them what's really up
ਹੁਣ ਮਿੱਤਰਾਂ ਨੂੰ ਸ਼ੌਕ ਹੈ ਨੀ ਰੇਸਾਂ ਲਾਉਣ ਦਾ
hunn mitran nu shauk hai ni raceaan laun da
These days my crew's all about racing and fast life
ਨੀ ਮੇਰੀ ਖਿੱਚ ਲਾ ਲਗਾਮ ਮੈਨੂੰ ਆਖੇ ਨੁਕਰੀ
ni meri khich la lagam mainu aakhe nukari
My girl tells me to pull the reins and slow down
ਚਿੱਟੀ ਸੋਹਣੀਏ ਕਬੂਤਰੀ ਵੀ ਰੱਖੀ ਹੋਈ ਏ
chitti sohniye kabutri vi rakhi hoi ae
I've even got a pure white beauty set aside for you
ਕਾਲੀ ਅਲਰੈਡੀ ਮਿੱਤਰਾਂ ਨੇ ਸ਼ੱਕੀ ਹੋਈ ਏ
kaali already mitraan ne shakki hoyi ae
The dark one, the boys have already had a taste
ਥੋੜਾ ਦੇਖ ਕੇ ਫ੍ਰੈਂਡਾਂ ਕਰ ਚੂਜ਼ ਨਖਰੋ
thoda dekh ke friendaan kar choose nakhro
Girl, be smart when you're choosing your friends
ਮੈਨੂੰ ਤੇਰੇ ਨਾਲ ਦੀ ਨੇ ਝੱਲੀ ਪੱਖੀ ਹੋਈ ਐ
ni mainu tere naal di ne jhalli pakhi hoyi ae
Your friend used to be obsessed with being with me
ਸਾਨੂੰ ਪੱਟਦੀ ਐ ਸਾਦਗੀ ਨਾ ਪੱਟੇ ਸੁਰਖ਼ੀ
saanu pattdi ae saadgi naa patte surkhi
Simplicity suits us, not headlines
ਨੀ ਮੈਂ ਸੁੱਤਾਂ ਮੈਕਸਿਕੋ ਕੁੜੇ ਉੱਠਾ ਟਰਕੀ
ni main suttan mexico kude uttha turkey
Girl, I slept in Mexico, and woke up in Turkey
ਮੇਰਾ ਸ਼ੈੱਫ ਸੁਣ ਕਹਿੰਦਾ ਅੱਜ ਕੀ ਖਾਓਗੇ
mera chef sun kehndaa aj ki khaoge
My chef asks me what I want to eat today
ਨੀ ਦੇਖ ਬੈਠਾ ਮੈਂ ਦੁਬਈ ਕੁੜੇ ਤੋੜਾ ਬੁਰਕੀ
ni dekh baithaa main Dubai kude toda burki
Look girl, I'm chilling in Dubai having a bite to eat
ਇਹ ਤਾਂ ਲੋਕਾਂ ਨੂੰ ਹੀ ਚਲਿਆ ਨੀ ਲੱਕ ਲੱਗਿਆ
eh taan lokaan nu hi chaleya ni luck laggya
People think it was just luck
ਮੇਰਾ ਕਿੰਨੀ ਵਾਰੀ ਧਰਤੀ ਨਾਲ ਨੱਕ ਲੱਗਿਆ
mera kinni waari dharti naal nakk laggya
they don't know how many times I hit rock bottom
ਜਦੋਂ ਹਿੱਕ ਉੱਤੇ VVS ਸ਼ਾਈਨ ਕਰਦੀ
jadon hiqq utte vvs shine kardi
When VVS diamonds chain shine on my chest
ਬਾਈ ਪਤਾ ਲੱਗਦਾ ਕੇ 22 ਲੱਖ ਲੱਗਿਆ
bai pata lagda ke 22 lakh laggya
Bro, everyone can tell it cost 22 lakh
ਆ ਜੇ ਹਿੱਪ ਤੇ ਕਲਿੱਪ ਬੀਬਾ ਮਾਰੇ ਸਹਿਣਤਾਂ
aa je hip te clip biba mare sehnatan
Look at the gun on my hip, it shows the struggles I've been through
ਮੈਨੀਫੈਸਟ ਵੀ ਕਰੇ ਨਾਲੇ ਕਰੇ ਮਿਹਨਤਾਂ
manifest vi kare naale kare mehnataan
I manifest my dreams but also put in the hard work
ਤੈਨੂੰ ਪਤਾ ਹੋਜੂ ਵੈਲੀ ਨਾ ਪਿਆਰ ਗੋਰੀਏ
tainu pata hoju vaili naa pyaar goriye
You should know you are going to fall in love with me (a person with bad habits)
ਨੀ ਤੂੰ ਅੱਖ ਨਾ ਮਿਲਾਵੇਂ ਲਾਕੇ ਰੱਖੇ ਐਨਕਾਂ
ni tu akkh na milawe laake rakhe ainakaan
Girl, you won't even look me in the eye, always hiding behind those shades
ਅਸੀਂ ਪਿੱਠ ਤੇ ਨੀ ਹਿੱਕ ਉੱਤੇ ਵਾਰ ਕਰੀਦਾ
assi pitth te ni hiqq utte vaar karida
We don't stab you in the back, we'll confront you to your face
ਆਪਾਂ ਜੈਲਸੀ ਨੀ ਕਰਦੇ ਪਿਆਰ ਕਰੀਦਾ
aapan jealousy ni karde pyaar karida
We don't get jealous, we spread love
ਓਹ ਅੜੀ ਭੰਨੂਗਾ ਯਾ ਰਿਕਾਰਡ ਤੋੜੂਗਾ
oh arhi bhannuga ya record toduga
I'll either break egos or shatter every record
ਬੰਦਾ ਅਸੀਂ ਜਿਹੜੇ ਹਿਸਾਬ ਨਾਲ ਤਿਆਰ ਕਰੀਦਾ
banda assi jehde hisaab naal taiyaar karida
The way we groom a man, he's ready for anything
ਕਦੇ ਗਿਆ ਨੀ ਧਿਆਨ ਤਾਂ ਸਕੂਲਾਂ ਤੇ ਕੁੜੇ
kade gaya ni dhyaan taan schoolaan te kude
Never paid attention to school and all that
ਲੰਗੀ ਜਾਂਦੀ ਲਾਈਫ ਬਾਪੂ ਦੇ ਅਸੂਲਾਂ ਤੇ ਕੁੜੇ
langi jaandi life baapu de asoolaan te kude
Living life by my father's values, bro
ਜਿੱਥੇ ਮਿਲਦੀ ਨੀ ਮੱਤ ਬਹਿਸ ਕਰਦਾ ਨੀ ਯਾਰ
jithe mildi ni matt behas karda ni yaar
I won't waste words where wisdom's absent, friend
ਚੁੱਪ ਬੁੱਲ੍ਹਾਂ ਉੱਤੇ ਆਂ ਤੇ ਕਾਹਤੋਂ ਫੁੱਲ੍ਹਾਂ ਤੇ ਕੁੜੇ
chup bullan utte aa te kahton phullan te kude
Quiet lips, but made the thorns bloom into flowers, girl
ਮੇਰਾ ਪਹਿਲਾ ਪਹਿਲਾ ਕੰਡਿਆਂ ਨੇ ਪੈਰ ਵੱਡ ਤਾ
mera pehla pehla kandeya ne pair wadd ta
From my very first steps, thorns were cutting at my feet
ਮੇਰਾ ਟਾਈਮ ਆਇਆ ਕੱਲਾ ਕੱਲਾ ਕੰਡਾ ਕੱਢਤਾ
mera time aaya kalla kalla kanda kadta
When my time came, I removed each obstacle one by one, all alone
ਕੱਲੇ ਦਾ ਹੀ ਰੋਬ ਆ ਬਥੇਰਾ ਗੋਰੀਏ
kalle da hi rohb aa bathera goriye
I've got so much presence even when I'm alone, girl
ਨੀ ਤਾਹੀ ਟੋਲਿਆ ਚ ਮਿੱਤਰਾਂ ਨੇ ਆਉਣਾ ਛੱਡ ਤਾ
ni taahi tolyaan ch mitran ne auna chadd ta
That's why the squad stopped moving in packs
ਦੇਖ ਗੁੱਟ 41 ਮਿਲੀਮੀਟਰ ਕੁੜੇ
dekh gutt 41 millimeter kude
Check out the 41mm watch on wrist
ਦੇਖ ਜੱਟ ਥੱਲੇ ਕਾਰ 2 ਸੀਟਰ ਕੁੜੇ
dekh jatt thalle car 2 seater kude
Check out this Jatt's two-seater, girl
ਸਵਾ ਲੱਖ ਦੀ ਸੀ ਵਿਸਕੀ ਮੈਕਲਨ ਲਈ
sawa lakh di si whiskey macallan layi
Brought Macallan whiskey worth one hundred and twenty-five thousand
ਦੱਸ ਮਿੰਟ ਚ ਮੁਕਾਤੀ ਇੱਕ ਲਿਟਰ ਕੁੜੇ
dass minute ch mukaati ik litre kude
Finished a litre in ten minutes, girl
ਹਾਏ ਨੀ ਤੈਨੂੰ ਡਾਇਰੀਆਂ ਹੀ ਦੇ ਦੂੰ ਬੇਹਕੇ ਫੋਲੀ ਵਰਕੇ
haye ni tainu diary'aan hi de doon behke folli warke
Girl, I will give you diaries with all my life lessons, sit and read through them
ਲੈ ਜਾਵੀਂ ਗਿਆਨ ਬੀਬਾ ਕੋਲੇ ਖੜਕੇ
lai jaawi gyan biba kole khadke
I'll share my wisdom with you, girl, just stand by me
ਗਲੀਆਂ ਦੀ ਨੌਲਿਜ ਬਥੇਰੀ ਜੱਟ ਨੂੰ
galiyan di knowledge batheri jatt nu
The jatt has plenty of street wisdom, girl
ਨੀ ਹੱਲੇ ਲਿਖਦਾ ਨੀ ਗਾਣੇ ਮੈਂ ਕਿਤਾਬਾਂ ਪੜ੍ਹ ਕੇ
ni halle likhda ni gaane main kitabaan padh ke
I don't write my songs from some textbook, this all comes from real life
ਕਦੇ ਸੋਚਿਆ ਨੀ ਕਿੰਨਾ ਉੱਤੇ ਚੱਕੇ ਪਾਤਸ਼ਾਹ
kade socheya ni kinna utte chakke patshah
Never thought about how high God would lift me up
ਖੁਸ਼ ਰਹਿਣੇ ਆਂ ਨੀ ਜਿੱਥੇ ਸਾਨੂੰ ਰੱਖੇ ਪਾਤਸ਼ਾਹ
khush rehne aa ni jithe saanu rakhe patshah
I'm content wherever God places me
ਇੱਸੇ ਕਰਕੇ ਨੀ ਕਦੇ ਕਿੱਤੇ ਝੂਠ ਬੋਲਿਆ
esse karke ni kade kitte jhooth boleya
That's why I've never lied to anyone
ਕਿਉਂਕਿ ਉੱਤੇ ਬੈਠਾ ਦੇਖਦਾ ਐ ਸੱਚੇ ਪਾਤਸ਼ਾਹ
kyunki utte baitha dekhda ae sacche patshah
Because the True Sovereign sitting above is watching everything
ਨੀ ਆ ਜੀਓਂਦੀਆਂ ਜ਼ਮੀਰਾਂ ਦੇਖ ਬਲ ਰਹੀਆਂ ਨੇ
ni aa jeyondiya zameera dekh bal rahiya ne
Look at the people around us, their consciences are burning
ਮੈਨੂੰ ਅੱਜ ਦੱਸ ਕੱਲ੍ਹ ਦੀਆਂ ਕੱਲ੍ਹ ਰਹੀਆਂ ਨੇ
mainu ajj dass kal diyan kal rahiyan ne
Today they're trying to tell me what my future holds
ਕਦੇ ਕਦੇ ਛੇਵੀਏਂ ਨੂੰ ਚਲਾਵਾਂ ਗੋਰੀਏ
kade kade chhevien nu chalava goriye
Sometimes I shift into sixth gear, girl
ਨੀ ਦੇਖ ਜੱਟ ਦੀਆਂ ਪੰਜ ਸੈਂਸਾਂ ਚੱਲ ਰਹੀਆਂ ਨੇ
ni dekh jatt diyaan panj sense'aan chal rahiyaan ne
I'm fully alert, all five senses on point
ਜਦੋਂ ਖੇਤ ਦਿੱਖਿਆ ਤੇ ਆਪਾਂ ਬੌਣੀ ਸਿੱਖ ਲਈ
jadon khet dikheya te aapaan bauhni sikkh laee
When I saw the fields, I taught myself how to farm
ਜਦੋਂ ਮਿਲੀ ਮਹਬੂਬਾ ਤੇ ਵਰਾਉਣੀ ਸਿੱਖ ਲਈ
jadon mili mehbooba te varauni sikkh laee
When I met my love, I learned to shower her with affection
ਓਵਰਆਲ ਤਾਂ ਹਾਲਾਤ ਆਪ ਠੀਕ ਕਰੇ ਨੀ
overall taan halaat aap theek kare ni
Overall, I've worked really hard and improved my own situation
ਨੀ ਰੋਟੀ ਪੱਕੀ ਨੀ ਮਿਲੀ ਤੇ ਆਪਾਂ ਲੌਣੀ ਸਿੱਖ ਲਈ
ni roti pakki ni mili te appaan launi sikkh laee
Didn't even get cooked roti, so we learned to churn butter ourselves
i know you motherfuckers been waiting for a minute
you know what i'm sayin', you here for the bars (man like ikky)
this ain't your regular album
it's that motherfucking Doaba shit
it's that i flew 7 thousand miles from Punjab shit
now this shit 'bout to start
so fellas grab your drink and spark your (blunts)
its that motherfucking Karan Aujla gonna steal your girl type shit motherfucker
motherfucker
esse karke ni kade kitte jhooth bolea
kyunki utte baitha dekhda ae sacche patshah
Want a note when there’s a new annotation?