ਸਾਡੇ ਵਰਗੇ ਨਾ ਯਾਰੀ ਮਹਿੰਗੀ ਪੈਂਦੀ ਏ
saade warge na yaari mehangi paindi ae
Friendship with someone like me doesn't come cheap
ਤੇਰੀ ਜਿਹੀ ਨਾਰ ਬੀਬਾ ਘਰੇ ਰਹਿੰਦੀ ਏ
teri jehi naar biba ghare rehndi ae
A girl like you should be staying home
ਕਾਹਤੋਂ ਕੁੜੇ ਮੇਰੇ ਨੇੜੇ-ਨੇੜੇ ਲੱਗਦੀ
kahton kude mere nerhe-nerhe lagdi
Why do you keep inching closer to me, girl?
ਮੈਥੋਂ ਤਾਂ ਮੰਡੀਰ ਪਰੇ-ਪਰੇ ਰਹਿੰਦੀ ਏ
maithon ta mandeer pare-pare rehndi ae
Even the whole crew keeps their distance from me
ਨੀ ਤੂੰ ਗੇੜੀ ਰੂਟ ਦੱਸ ਮੈਨੂੰ ਕਰੇ ਕੀ ਫਿਰਦੀ
ni tu gedi route dass mainu kare ki firdi
Girl, tell me what you're doing cruising the gedi route
ਨੀ ਤੂੰ college ਨੂੰ ਜਾਇਆ ਕਰ ਚੱਕ ਕੇ ਬਸਤੇ
ni tu college nu jaaya kar chakk ke baste
Go to college, pick up your books girl
ਨੀ ਤੂੰ ਅੱਜ ਫੇਰ ਆਗੀ ਬੀਬਾ ਜੱਚਕੇ-ਜੱਚਕੇ
ni tu ajj fer aagi biba jacchke-jacchke
Here you come again, all dolled up
ਤੈਨੂੰ ਕਿੰਨੀ ਵਾਰੀ ਦੱਸਿਆ ਮੈਂ ਮੇਰੇ ਕੋਲ ਬੱਚਕੇ-ਬੱਚਕੇ
tainu kinni vaari dassya main mere kol bacchke-bacchke
How many times I've told you: stay careful around me
ਮੇਰੀ ਕੁੜੀਏ ਰਕਾਨੇ ਯਾਰੀ risky ਰਸਤੇ
meri kudiye rakaane yaari risky raste
My girl, graceful one, this friendship walks a risky path
ਤੂੰ ਤਾਂ ਮਹਿੰਗੀ ਆ ਰਕਾਨੇ ਅਸੀਂ ਸਸਤੇ-ਸਸਤੇ
tu tan mehangi aa rakaane assi saste-saste
You're too expensive for us, graceful one, we're the cheap ones
ਨੀ ਤੂੰ ਅੱਜ ਫੇਰ ਆਗੀ ਬੀਬਾ ਜੱਚਕੇ-ਜੱਚਕੇ
ni tu ajj fer aagi biba jacchke-jacchke
Here you come again, all dolled up
ਤੈਨੂੰ ਕਿੰਨੀ ਵਾਰੀ ਦੱਸਿਆ ਮੈਂ ਬੱਚਕੇ-ਬੱਚਕੇ
tainu kinni vaari dassya main bacchke-bacchke
How many times I've told you: stay careful
ਤੈਨੂੰ ਦੱਸਿਆ ਮੈਂ ਮੇਰੇ ਕੋਲੋਂ (ਬੱਚਕੇ-ਬੱਚਕੇ, ਬੱਚਕੇ-ਬੱਚਕੇ)
tainu dassya main mere kolon (bacchke-bacchke, bacchke-bacchke)
I told you: stay away from me (carefully, carefully)
ਤੈਨੂੰ ਦੱਸਿਆ ਮੈਂ ਮੇਰੇ ਕੋਲੋਂ (ਬੱਚਕੇ-ਬੱਚਕੇ, ਬੱਚਕੇ-ਬੱਚਕੇ)
tainu dassya main mere kolon (bacchke-bacchke, bacchke-bacchke)
I told you: stay away from me (carefully, carefully)
Fail ਹੋਜਾਣੇ ਆ ਪਾਏ ਮਤੇ ਗੋਰੀਏ
fail hojaane aa paaye mate goriye
Your plans are all falling apart, girl
ਹੱਟਦੀ ਹਟਾਈ ਨਾ ਤੂੰ ਹਟੇਂ ਗੋਰੀਏ
hattdi hataayi na tu hatein goriye
Pushed away and pushed away, but you won't budge, girl
ਕਰ ਨਾ ਸਵਾਲ ਸਾਡੀ ਸਤਿਸ੍ਰੀਅਕਾਲ
kar na sawaal saadi satsriakaal
Don't make a conversation out of my Sat Sri Akal
ਤੇਰੀ hello ਨੂੰ ਆ ਦੂਰੋਂ ਮੇਰੀ ਫ਼ਤਹਿ ਗੋਰੀਏ
teri hello nu aa dooron meri fateh goriye
To your 'hello,' my 'fateh' right back from a distance, girl
ਨੀ ਤੂੰ ਲੰਗਿਆਂ ਨਾਲ ਚੰਗਿਆਂ ਦੇ ਸੁਪਨੇ ਦੇਖਦੀ
ni tu langyaan naal changyaan de supne dekhdi
Girl, you're running with the lame crowd while dreaming about the real ones
ਤੈਨੂੰ ਕੇਰਾ ਜੇ ਬੁਲਾ ਲਿਆ ਮੈਂ ਹੱਸ ਕੇ - ਹੱਸ ਕੇ
tainu kera je bulaa lya main hass ke - hass ke
If I so much as beckoned you with a smile
ਨੀ ਤੂੰ ਅੱਜ ਫੇਰ ਆਗੀ ਬੀਬਾ ਜੱਚਕੇ-ਜੱਚਕੇ
ni tu ajj fer aagi biba jacchke-jacchke
Here you come again, all dolled up
ਤੈਨੂੰ ਕਿੰਨੀ ਵਾਰੀ ਦੱਸਿਆ ਮੈਂ ਬੱਚਕੇ-ਬੱਚਕੇ
tainu kinni vaari dassya main bacchke-bacchke
How many times I've told you: stay careful
ਕਿੱਥੋਂ ਤੇਰੇ ਨਾਲ ਗਿੱਧੇ ਵਿੱਚ ਗੇੜਾ ਦੇ ਦਿਏ
kitho tere naal giddhe vich gerha de diye
Where would I go dancing rounds in the giddha with you?
ਨੀ ਸਾਨੂੰ ਸਾਡੀਆਂ ਦਿਖਾਉਂਦੀਆਂ ਨੇ ਘੋੜੀਆਂ ਨੱਚ ਕੇ
ni saanu saadiyan dikhaundiyaan ne ghorhiyaan nacch ke
Our girls tease us with wedding songs, dancing them out

ਤੈਨੂੰ ਦੱਸਿਆ ਮੈਂ ਮੇਰੇ ਕੋਲ (ਬੱਚਕੇ-ਬੱਚਕੇ, ਬੱਚਕੇ-ਬੱਚਕੇ)
tainu dassya main mere kol (bacchke-bacchke, bacchke-bacchke)
I told you: around me (carefully, carefully)
ਤੈਨੂੰ ਦੱਸਿਆ ਮੈਂ ਮੇਰੇ ਕੋਲ (ਬੱਚਕੇ-ਬੱਚਕੇ, ਬੱਚਕੇ-ਬੱਚਕੇ)
tainu dassya main mere kol (bacchke-bacchke, bacchke-bacchke)
I told you: around me (carefully, carefully)
ਮੱਤ ਮਿਲਦੀ ਨਾ ਜਿੱਥੇ ਕਿੱਥੇ ਹੱਥ ਮਿਲਦੇ
matt mildi na jithe kithe hatth milde
Wisdom's hard to find, but handshakes are everywhere
ਤੜਕੇ ਗਰਾਉਂਡੇ ਪੌਣੇ ਸੱਤ ਮਿਲਦੇ
tadke grounde paune satt milde
We're at the ground by quarter to seven in the morning
ਜੱਟ ਕੱਲਾ ਰਹਿੰਦਾ ਜਿਵੇਂ ਬਾਦਸ਼ਾਹ ਕੁੜੇ
jatt kalla rehnda jivein badshah kude
This Jatt lives alone like a king, girl
ਨੀ ਅਸੀਂ ਗੋਲਿਆਂ ਦੇ ਟੋਲਿਆਂ ਚ ਘੱਟ ਮਿਲਦੇ
ni assi golleyaan de tolleyaan ch ghatt milde
We don't roll with packs of small-timers
ਆਪਾਂ ਸੋਹਣੀਏ ਪਿਆਰਾਂ ਕੋਲੋਂ ਰਹੀ ਦਾ ਦੂਰ ਏ
aapan sohniye pyaaran kolon rahi da door aa
Beautiful, I stay away from love by choice
ਨੀ ਮੈਂ ਅੱਖ ਨਾ ਝਪਕਾਂ ਚਾਹੇ ਲੱਕ ਤਾਂ ਲੱਚਕੇ
ni main akkh na jhapkaan chahe lakk taan lacchke
I won't even blink, even if your waist sways
ਨੀ ਤੂੰ ਅੱਜ ਫੇਰ ਆਗੀ ਬੀਬਾ ਜੱਚਕੇ-ਜੱਚਕੇ
ni tu ajj fer aagi biba jacchke-jacchke
Here you come again, all dolled up
ਤੈਨੂੰ ਦੱਸਿਆ ਮੈਂ ਮੇਰੇ ਕੋਲੋਂ ਬੱਚਕੇ-ਬੱਚਕੇ
tainu dassya main mere kolon bacchke-bacchke
I told you: stay away from me, carefully
ਕਿੱਥੋਂ ਤੇਰੇ ਨਾਲ ਗਿੱਧੇ ਵਿੱਚ ਗੇੜਾ ਦੇ ਦਿਏ
kitho tere naal giddhe vich gerha de diye
Where would I go dancing rounds in the giddha with you?
ਨੀ ਸਾਨੂੰ ਸਾਡੀਆਂ ਦਿਖਾਉਂਦੀਆਂ ਨੇ ਘੋੜੀਆਂ ਨੱਚ ਕੇ
ni saanu saadiyan dikhaundiyaan ne ghorhiyaan nacch ke
Our girls tease us with wedding songs, dancing them out
ਨੀ ਤੂੰ ਅੱਜ ਫੇਰ ਆਗੀ ਬੀਬਾ ਜੱਚਕੇ-ਜੱਚਕੇ
ni tu ajj fer aagi biba jacchke-jacchke
Here you come again, all dolled up
ਤੈਨੂੰ ਕਿੰਨੀ ਵਾਰੀ ਦੱਸਿਆ ਮੈਂ ਬੱਚਕੇ-ਬੱਚਕੇ
tainu kinni vaari dassya main bacchke-bacchke
How many times I've told you: stay careful
ਤੈਨੂੰ ਕਿੰਨੀ ਵਾਰੀ ਦੱਸਿਆ ਮੈਂ ਬੱਚਕੇ-ਬੱਚਕੇ
tainu kinni vaari dassya main bacchke-bacchke
How many times I've told you: stay careful
It don't get no easier
Love, love
But I swear that it's enough for me
I'm all in, I'm not letting you go
Feel a way about us taking it slow
I don't wanna wait
Like don't you ever go
I'm all in, now you know
When I'm with you, boy
Time stops
Time stops
Want a note when there’s a new annotation?