show Mxrci on it! (He-he-he!)
show Mxrci on it! (he-he-he!)
੨-੨ ਘੋੜੇ Magna'an ਨੀ, ੪ G-Wagon'an ਨੀ
2-2 ghode magna'an ni, 4 G-Wagon'an ni
Copping thoroughbreds in pairs, four G-Wagons deep
ਉੱਤੇ ਨੂੰ ਮੈਂ ੬-੬ ਇੰਚ ਚੱਕੀਆਂ
utte nu main 6-6 inch chakkiyan
Six-inch lifts on every ride
ਟਾਈਮ ਲੱਗੂ ਮਿੱਟਣੇ ਨੂੰ
time laggu mittne nu
It'll take time to erase us
ਸਾਨੂੰ ਥੱਲੇ ਸਿੱਟਣੇ ਨੂੰ
saanu thalle sittne nu
To bring us down
੨੧ ਵਾਰੀ ਜ਼ੋਰ ਲਾ ਲੇ ਛੱਤੀਆਂ
ikki vaari jor laa le chhattiyan
Let all thirty-six try twenty-one times over
ਫ਼ੈਨ ਇੱਕੋ ਨਾਰ ਦਾ ਮੈਂ
fan ikko naar da main
I'm a fan of one woman only
੧੦ ਵਾਰੀ ਵਾਰਦਾ ਮੈਂ
10 vaari vaarda main
I'd sacrifice myself ten times over
ਓਹਦੇ ਉੱਤੋਂ ੧੦੦-੧੦੦ ਦੀਆਂ ਗੱਥੀਆਂ
ohde utton 100-100 diyaan gatthiyan
On top of that, stacks of hundreds for her
ਟਾਈਮ ਲੱਗੂ ਮਿੱਟਣੇ ਨੂੰ
time laggu mittne nu
It'll take time to erase us
ਸਾਨੂੰ ਥੱਲੇ ਸਿੱਟਣੇ ਨੂੰ
saanu thalle sittne nu
To bring us down
੨੧ ਵਾਰੀ ਜ਼ੋਰ ਲਾ ਲੈ ਛੱਤੀਆਂ
ikki vaari jor laa le chhattiyan
Let all thirty-six try twenty-one times over
ਵੱਲ ਕੱਢਦਾ ਰਕਾਨੇ ਹੁਣ ਟੁੱਟੇ ਨਾ ਕਰੀਜ਼
vall kadd da rakaane hunn tutte na creez
Finding every angle, girl, never a crease out of place
ਥੋੜ੍ਹਾ ਰੁੱਖੇ ਆ ਸੁਭਾਅ ਦੇ ਸਾਨੂੰ ਆਉਂਦੀ ਨੀ ਤਮੀਜ਼
thorha rukkhe aa subaah de saanu aaundi ni tameez
We're a little rough-natured, manners don't come to us
ਆ ਲੈ ਤੈਨੂੰ ਦਿੱਤੀ ਸਾਂਭ ਲੈ ਨੀ ਬੇਬੇ ਵਾਲੀ ਚੁੰਨੀ
aa lai tainu ditti saambh lai ni bebe vaali chunni
Come, here, take it, keep my mother's chunni safe
ਬੈਠਾਂ Double R ਵਿੱਚ ਪਾ ਕੇ ਬਾਪੂ ਦੀ ਕਮੀਜ਼
baithaan double r vich paake bappu di kameez
I sit in a Rolls Royce wearing my father's shirt
ਬਾਹਲਾ ਦੂਰ ਨੀ ਰਕਾਨੇ ਹੁਣ ਰਾਂਝੇਆਂ ਨੂੰ ਖੇੜ੍ਹਾ
baahla door ni rakaane hunn ranjheyan nu Kherha
Kherha's not far now for us Ranjhas
ਬਾਹਲਾ ਨੇੜ੍ਹੇ ਨੂੰ ਨਾ ਜਾਵਾਂ ਬੱਸ ਝਾਕਾ ਈ ਬੜ੍ਹਾ ਮੇਰਾ
baahla nerhe nu na jaawan bas jhaka ee barha mera
I don't get too close, my presence alone speaks volumes
ਬਾਹਲਾ ਰੁਕਾ ਨਾ ਰਕਾਨੇ ਕਿਤੇ ਮਾਰਾਂ ਇੱਕ ਫੇਰਾ
baahla ruka na rakaane kite maaran ik phera
Don't stay too long anywhere, just drop by once
ਨੱਢੀ ਦੋ ਵਲ਼ ਖਾ ਗਈ ਦਿੱਤਾ ਇੱਕ ਵਾਰੀ ਗੇੜਾ
naddi do vall kha gayi ditta ik vaari gerha
The girl did a double-take when I came around once
ਕਿੱਥੇ ਦੱਬੇ ਆਂ ਰਕਾਨੇ, ਏਹਨਾ ਦੇਖ ਲਏ ਦਬਾ ਕੇ
kithe dabbe aan rakaane, ehna dekh laye dabaake
Where are we hiding?, let them watch and hold their breath
ਕਰਾਂ shoppinga'an Milan, ਅਫ਼ਗਾਨ ਆਲੀ ਖਾ ਕੇ
karaan shoppinga'an Milan, afghan aali khaa ke
Shopping in Milan after eating Afghan
ਤੇਰਾ ਦਰਜ਼ੀ ਰਕਾਨੇ change ਕਰਦੇ ਮੋਹਾਲੀ
tera darji rakaane change karde Mohali
Your tailor changes in Mohali
ਜੁੱਤੀ ਪੈਰਾਂ ਵਿੱਚ ਪਾਵਾਂ ਤੇਰੇ Paris'on ਮੰਗਾ ਕੇ
jutti pairaan vich paavan tere paris'on mangaa ke
I'll put shoes on your feet, ordered from Paris
ਤਿੰਨ ਮਹੀਨੇ ਤਿੰਨ change ਨੇ locationa'an ਰਕਾਨੇ
tinn mahine tinn change ne locationa'an rakaane
Three months, three different locations
ਨਿੱਤ UAE ਤੋਂ UK ਨੂੰ rotationa'an ਰਕਾਨੇ
nitt uae ton uk nu rotationa'an rakaane
Daily rotations from UAE to UK
ਮੈਂ ਤਾਂ ਰੁਕਜਾ ਦਿਮਾਗ਼ ਸਾਲਾ ਰੁਕਦਾ ਨੀ ਮੇਰਾ
main taan rukja dimaag saala rukda ni mera
I'd stop if I could, damn mind won't quit
ਤਾਂ ਹੀ ਲਾ ਲੀ ਏ ਸਮਾਧੀ meditationa'an ਰਕਾਨੇ
tan hi laa li ae samaadhi meditationa'an rakaane
That's why I took up meditation
ਲੋਕੀ ਸਾਡੇ ਕੋਲੋਂ ਸਿੱਖ ਹੁਣ ਸਾਨੂੰ ਦੇਣ ਮੱਤਾਂ
loki saade kolon sikkh hun saanu den mattan
People learn from us, then turn around and lecture us
ਸਾਨੂੰ ਕਿੰਨਾ ਕੁਝ ਦੇ ਗਈਆਂ ਨੀ ਮਿੱਟੀ ਦੀਆਂ ਵੱਟਾਂ
sanu kinna kujh de giyaan ni mitti diyaan vattan
How much these dirt paths have given us
ਜਿੱਥੋਂ ਲੰਘੇ ਤੇਰਾ ਯਾਰ ਮਾਰੇ ਕੈਮਰਾ flash
jithon langhe tera yaar maare camera flash
Wherever your boy walks, camera flash
ਹੁਣ ਖਿੱਚ ਦੇ ਨੇ ਫੋਟੋ ਕਦੇ ਖਿੱਚ ਦੇ ਸੀ ਲੱਤਾਂ
hun khicch de ne photo kade khicch de si lattan
Now they snap photos, used to pull our legs
ਕਹਿੰਦੀ ਅੱਖ ਨਾ ਲੱਗੇ ਵੇ ਜੱਦ ਦੀ ਮਰੀ ਤੇਰੇ ਉੱਤੇ
kehndi akkh na lagge ve jadd di mari tere utte
She says 'no evil eye touch you, I've been gone for you since day one'
ਸਾਨੂੰ ਸਿੱਧਾ ਨੇ ਬਣਾ ਗੇ ਨੀ ਹਾਲਾਤ ਸਾਡੇ ਪੁੱਠੇ
saanu siddha ne banaage ni halaat saade putthe
Rough times straightened us out
ਤੂੰ ਤਾਂ ਹੁਣੇ ਈ ਤੰਗ ਆਗਈ ਬੀਬਾ ਨੀਂਦਰਾਂ ਉਡਾ ਕੇ
tu taan hune ee tang aagayi beeba neendraan udaake
You just got tired of losing sleep, girl
ਸਾਨੂੰ ਕਈ ਸਾਲ ਹੋਗਏ ਨਹੀਓਂ ਚੰਗੀ ਤਰ੍ਹਾਂ ਸੁੱਤੇ
saanu kayi saal hogaye naiyo changi tarah sutte
It's been years since we slept properly
ਨਾਰਾਂ ਠਾਰ ਕੇ ਤੇ ਵੈਰੀ ਰੱਖਾਂ ਸਾੜ੍ਹ ਕੇ ਰਕਾਨੇ
naara thaar ke te vairi rakhaan saarh ke rakaane
Keep the women cool and the enemies burning
ਪੀਂਦੇ ਮੋਟਰਾਂ ਤੇ ਚਾਹਾਂ ਪੱਟੂ ਕਾੜ੍ਹ ਕੇ ਰਕਾਨੇ
peende motraan te chaahan pattu kaarh ke rakaane
Drinking chai boiled thick on field motors
ਤੇਰੇ ਬੁੱਲ੍ਹਾਂ ਦੇ ਮਾਰੇ ਨੇ ਮੈਂ ਵੀ ਇੱਕ M ਲਾਤਾ
tere bullaan de mare ne main vi ikk m laata
Crazy for your lips, I dropped a million just 'cause you said so
ਹੱਲੇ ਨਵੀ ਆ Ferrari ਜੁੱਤੀ ਝਾੜ੍ਹ ਕੇ ਰਕਾਨੇ
halle navi aa ferrari jutti jhaarh ke rakaane
Another new Ferrari, dust the shoes off and step in
ਦਿਲ ਤੋੜ੍ਹ ਤੇ ਮੈਂ 6-6 ਸਾਕ ਮੋੜ੍ਹ ਤੇ
dil torh te main 6-6 saak Morh te
I break hearts and turn down six proposals at a time
ਕਤਾਰਾਂ ਵਿੱਚ 18 ਹੋਰ ਪੱਕੀਆਂ
kataaran vicch 18 hor pakkiyaan
Eighteen more locked in, waiting in line
ਦੂਰੋਂ ਮੱਥਾ ਟੇਕਦੀਆਂ
duron mattha tekdiyaan
They bow from a distance
ਮੁੜ੍ਹ ਮੁੜ੍ਹ ਦੇਖ ਦੀਆਂ
murh murh dekh diyan
Turning back to look again and again
ਅਸੀਂ ਨਹੀਓਂ ਇੱਕ ਵਾਰੀ ਤੱਕੀਆਂ
assi naiyo ik vaari takkiyan
We haven't looked their way even once
ਫੈਨ ਇੱਕੋ ਨਾਰ ਦਾ ਮੈਂ
fan ikko naar da main
I'm a fan of one woman only
10 ਵਾਰੀ ਵਾਰਦਾ ਮੈਂ
10 vaari vaarda main
I'd sacrifice myself ten times over
ਓਹਦੇ ਉੱਤੋਂ 100-100 ਦੀਆਂ ਗੱਥੀਆਂ
ohde utton 100-100 diyaan gatthiyan
On top of that, stacks of hundreds for her
ਟਾਈਮ ਲੱਗੂ ਮਿੱਟਣੇ ਨੂੰ
time laggu mittne nu
It'll take time to erase us
ਸਾਨੂੰ ਥੱਲੇ ਸੁੱਟਣੇ ਨੂੰ
saanu thalle sittne nu
To bring us down
ਇੱਕੀ ਵਾਰੀ ਜ਼ੋਰ ਲਾ ਲੈ ਛੱਤੀਆਂ
ikki vaari jor laa le chhatiyaan
Let all thirty-six try twenty-one times over
ਓਹ ਕੁੜੀ ਜੱਟ ਦੀ fragrance ਦੂਰ ਤੋਂ ਪਛਾਣੇ
oh kudi jatt di fragrance door ton pachaane
That girl recognizes the Jatt's fragrance from afar
ਅਸੀਂ ਆਸ਼ਕੀ ਚ ਨਵੇਂ ਨੀ ਸ਼ਿਕਾਰੀ ਆਂ ਪੁਰਾਣੇ
assi aashqi ch nave ni shikari aa puraane
We're not new to love, old hunters
ਗੱਲ ਸੁੱਕਦਾ ਕਹਿੰਦੀ ਤੂੰ ਜਦੋਂ ਸੁਪਨੇ ਚ ਆਵੇਂ
gal sukkda kehndi tu jadon supne ch aavein
Her throat goes dry, she says 'when you come in my dreams'
ਨੱਢੀ ਓਹਦੋਂ ਦੀ ਸੌਂਦੀ ਆ ਪਾਣੀ ਰੱਖ ਕੇ ਸਿਰ੍ਹਾਣੇ
naddi ohdon di saundi aa paani rakh ke sirhaane
Since then the girl sleeps with water by her pillow
ਮੈਂ ਕਿਹਾ ਚੱਲਦੇ ਰਕਾਨੇ ਸਿੱਕੇ ਮਿੱਤਰਾਂ ਦੇ ਖੋਟੇ
main keha chalde rakaane sikke mitraan de khote
I said: friends' coins run counterfeit
ਆ ਕੇ ਬਹਿੰਦੇ ਆ ਰਕਾਨੇ ਚੀਨੇ ਮਿੱਤਰਾਂ ਦੇ ਕੋਠੇ
aa ke behnde aa rakaane cheene mitraan de kothe
Chinese guys come park themselves on friends' rooftops
ਤੈਨੂੰ ਸੋਹਣੀਏ ਰਕਾਨੇ ਕਰਾਂ ਹੱਥਾਂ ਨਾਲ ਛਾਵਾਂ
tainu sohniye rakaane karran hathaan naal chaavan
I'll shade you with my own hands, beautiful
ਜਿਵੇਂ ਕਰਦੇ ਨੇ ਛਾਵਾਂ ਸਾਡੇ ਪਿੰਡਾਂ ਦੇ ਬਰੋਟੇ
jivein karde ne chaavan sadde pindaan de barotte
Like how our village banyan trees give shade
ਤੇਰਾ 100 ਤੋਂ ਪਾਰ ਪਾਰਾ ਹੋਗੀ ਢਿੱਲੀ ਕੁਝ ਖਾ ਕੇ
tera 100 ton paar paara hogi dhilli kujh khaa ke
Your mercury's past a hundred, she'll go weak, have her eat something
ਤੇਰੀ ਤਾਰ ਦਾ ਨਜ਼ਰ ਗਨ ਪਾਊਡਰ ਛੁਆ ਕੇ
teri taar da nazar gun powder chhuva ke
Warding off your evil eye by burning gunpowder
ਏਹ ਤੋਂ ਡਰ ਨਾ ਰਕਾਨੇ ਦੇਖ ਅੱਖਾਂ ਵਿੱਚ ਪਾ ਕੇ
eh ton dar na rakaane dekh akkhaan vicch paa ke
Don't be scared, look me in the eyes
ਜਦੋਂ ਚੱਲਦੀ Beretta ਦੇਂਦੀ ਸੁਰਮਾ ਬਣਾ ਕੇ
jadon chaldi Beretta dendi surma bana ke
When the Beretta fires, it lines your eyes with surma
ਕਾਫ਼ੀ ਕਰ ਲੀ ਕਮਾਈ ਕਾਫ਼ੀ ਮਿੱਤਰਾਂ ਨੇ ਉਡਾ ਲੀ
kaafi kar li kamaayi kaafi mitraan ne udaali
Earned plenty, friends blew plenty
ਥੋੜ੍ਹੇ humble ਆਂ ਰਕਾਨੇ Lambo ਨੀਵੀਂ ਕਰਵਾ ਲੀ
thorhe humble aan rakaane lambo neevin karva li
We're humble, got the Lambo lowered
ਨਵੇਂ ਸ਼ੋਰਾਂ ਤੋਂ ਰਕਾਨੇ ਗੱਡੀ ਚੱਲਦੀ ਨੀ ਸਿੱਧੀ
nave shoraan ton rakaane gaddi chaldi ni siddhi
With all this new buzz, the car can't even drive straight
ਲਾ ਦਾਂ ਮੀਚ ਕੇ ਅੱਖਾਂ ਨੂੰ back ਗੰਨੇ ਦੀ ਟਰਾਲੀ
laa daan meech ke akkhaan nu back ganne di taraali
Close my eyes and I'm back on the sugarcane trailer
ਲੱਗੇ ਗੱਭਰੂ ਦੀ ਤੋੜ ਕੁੜੀ ਟੁੱਟੀ ਪਈ ਨੂੰ ਆਵੇ
lagge gabru di torh kudi tutti payi nu aave
The young man's swagger hits, the girl comes undone
Age ਨਾਰ ਦੀ ਫ਼ਸਲ ਜਿਵੇਂ ਫੁੱਟੀ ਪਈ ਨੂੰ ਆਵੇ
age naar di fasal jivein phutti payi nu aave
Her beauty blooms before you like a crop sprouting from the earth
ਮੇਰੀ ਯਾਦ ਦੀ ਮਾਰੀ ਨੂੰ ਤੈਨੂੰ ਹਿੱਚਕੀ ਰਕਾਨੇ
meri yaad di maari nu tainu hichki rakaane
Missing me, that's why you get the hiccups
ਸੱਚੀ ਵਾਰਿਸ ਦੇ ਗਾਣੇ ਵਾਂਗੂ ਸੁੱਤੀ ਪਈ ਨੂੰ ਆਵੇ
sacchi Waris de gaane waangu sutti pai nu aave
Honestly, like Waris's songs, comes to her even in sleep
ਬੇਚੈਨ ਹੋਗੀ ਇੱਕ ਕੁੜੀ ਫ਼ੈਨ ਹੋਗੀ
bechain hogi ik kudi fan hogi
One girl will go restless, she'll become a fan
ਔਜਲੇ ਦੇ ਕੰਨਾਂ ਵਿੱਚ ਨੱਤੀਆਂ
aujle de kanna'an vicch nattiyan
Studs in Aujla's ears
ਕਰੀ ਦੀ ਨੀ care ਕੁੜੇ ਗੌਲ ਦੇ ਨੀ ਸ਼ੇਰ ਕੁੜੇ
kari di ni care kude gaul de ni sher kude
She doesn't care, girl, won't even look at a lion
ਭੇਡਾਂ ਹੋਣ 12 ਵਾਰੀ ਕੱਠੀਆਂ
bhedaan hon 12 vaari kathiyaan
Let the sheep gather twelve times over
ਫ਼ੈਨ ਇੱਕੋ ਨਾੜ ਦਾ ਮੈਂ
fan ikko naar da main
I'm a fan of one woman only
10 ਵਾਰੀ ਵਾਰਦਾ ਮੈਂ
10 vaari vaarda main
I'd sacrifice myself ten times over
ਓਹਦੇ ਉੱਤੋਂ 100-100 ਦੀਆਂ ਗੱਥੀਆਂ
ohde utton 100-100 diyan gatthiyan
On top of that, stacks of hundreds for her
ਟਾਈਮ ਲੱਗੂ ਮਿੱਟਣੇ ਨੂੰ
time laggu mittne nu
It'll take time to erase us
ਸਾਨੂੰ ਥੱਲੇ ਸਿੱਟਣੇ ਨੂੰ
saanu thalle sittne nu
To bring us down
ਇੱਕੀ ਵਾਰੀ ਜ਼ੋਰ ਲਾ ਲੈ ਛੱਤੀਆਂ
ikki vaari jor laa le chhatiyaan
Let all thirty-six try twenty-one times over
ਫ਼ੈਨ ਇੱਕੋ ਨਾਰ ਦਾ ਮੈਂ
fan ikko naar da main
I'm a fan of one woman only
10 ਵਾਰੀ ਵਾਰਦਾ ਮੈਂ
10 vaari vaarda main
I'd sacrifice myself ten times over
ਓਹਦੇ ਉੱਤੋਂ 100-100 ਦੀਆਂ ਗੱਥੀਆਂ
ohde utton 100-100 diyan gatthiyan
On top of that, stacks of hundreds for her
ਟਾਈਮ ਲੱਗੂ ਮਿੱਟਣੇ ਨੂੰ
time laggu mittne nu
It'll take time to erase us
ਸਾਨੂੰ ਥੱਲੇ ਸਿੱਟਣੇ ਨੂੰ
sanu thalle sittne nu
To bring us down
ਇੱਕੀ ਵਾਰੀ ਜ਼ੋਰ ਲਾ ਲੇ ਛੱਤੀਆਂ
ikki vaari jor laa lai chhattiyaan
Let all thirty-six try twenty-one times over
Want a note when there’s a new annotation?