ਪੋਹ ਦੀ ਰਾਤ ਚੰਦਰੀਏ
poh di raat chandariye
On a cold Poh night, my love
ਸ਼ਾਲ ਜਿਹੜਾ ਤੂੰ ਭੁੱਲ ਗਈ ਸੀ
shawl jehra tu bhul gayi ci
That shawl you left behind
ਹੋ ਮੁੰਡਾ ਚੁੰਮ-ਚੁੰਮ ਓਹਨੂੰ ਅੱਜ ਵੀ ਹਿੱਕ ਨਾਲ ਲਾਉਂਦਾ ਐ
ho munda chumm-chumm ohnu ajj vi hikk naal launda ae
This boy still kisses it and holds it to his chest
ਜਿਹੜਾ ਲਾਲ ਪਰਾਂਦਾ ਸੁੱਟ ਗਈ ਸੀ ਤੂੰ ਅੜ੍ਹ ਕਰਕੇ
jehra laal paraanda sutt gayi ci tu arhh karke
That red paraanda you threw away in a huff
ਟੰਗਿਆ ਕਿੱਲੇ ਉੱਤੇ ਅੱਜ ਵੀ ਕਹਿਰ ਕਮਾਉਂਦਾ ਐ
tangeya kille utte ajj vi kehar kamaunda ae
Hung on the wall peg, it still looks devastating
ਪੋਹ ਦੀ ਰਾਤ ਚੰਦਰੀਏ
poh di raat chandariye
On a cold Poh night, my love
ਜਿਹਨੂੰ ਪੱਟਿਆ ਸੀ ਨੀ
jihnu pattya ci ni
The one you'd swept off his feet, girl
ਤੇਰੇ ਰੰਗ ਗੁਲਾਬੀ ਨੇ
tere rang gulaabi ne
Your rosy glow...
ਓਹ ਸੰਦੂਰੀ ਰੰਮ ਦੇ
oh sandoori rum de
That deep-red rum...
ਬੈਠਾ ਪੈੱਗ ਚੜ੍ਹਾਉਂਦਾ ਐ
baitha peg charhaunda ae
He just sits there, drink after drink
ਤੈਨੂੰ ਮਿਲ ਜਾਵਾਂਗੇ
tainu mil jaavange
I'll come find you
ਤੈਨੂੰ ਮਿਲ ਜਾਵਾਂਗੇ
tainu mil jaavange
I'll come find you
ਆਕੇ ਦੂਰ-ਦਰਾਡੇ ਤੋਂ
aake door-draade ton
Coming from far away
ਮੇਰੇ ਪਿੰਡ ਤੋਂ ਪਹਿਲਾਂ ਸ਼ਹਿਰ ਤੇਰਾ ਹੀ ਆਉਂਦਾ ਐ
mere pind ton pehlan shehar tera hi aaunda ae
Your city comes before my village on the way back
ਪੋਹ ਦੀ ਰਾਤ ਚੰਦਰੀਏ
poh di raat chandariye
On a cold Poh night, my love
ਤੂੰ ਜਿਹੜਾ ਗੀਤ ਝੱਲੀਏ
tu jehra geet jhalliye
That song, you crazy girl
ਸਕੂਲੇ ਗਾਉਂਦੀ ਹੁੰਦੀ ਸੀ
schoole gaaundi hundi ci
You used to sing at school
ਤੈਨੂੰ ਕੀ ਦੱਸਾਂ ਨੀ
tainu ki dassan ni
How do I even tell you, girl
ਕਿਹਨਾ ਚੇਤੇ ਆਉਂਦਾ ਐ
kihna chete aaunda ae
How much it haunts me
ਇੱਕ ਕਲਿੱਪ ਵੀ ਤੇਰਾ, ਹਾਏ
ik clip vi tera, haaye
Even a hair clip of yours, oh...
ਇੱਕ ਕਲਿੱਪ ਵੀ ਤੇਰਾ
ik clip vi tera
Even a hair clip of yours
ਸਾਂਭ ਕਮਾਲੀਏ ਰੱਖਿਆ ਐ
saambh kamaliye rakhya ae
I've kept it safe, my darling
ਜਿਹੜਾ ਵੈਲੀ ਵੀਤ ਤੋਂ ਕੰਨੀ ਹੱਥ ਲਵਾਉਂਦਾ ਐ
jehra vaili veet ton kanni hatth lavaunda ae
This vagabond who has even Veet reaching for his ear in wonder
ਪੋਹ ਦੀ ਰਾਤ ਚੰਦਰੀਏ
poh di raat chandariye
On a cold Poh night, my love
ਪੋਹ ਦੀ ਰਾਤ
poh di raat
The longest, coldest night...
ਪੋਹ ਦੀ ਰਾਤ ਚੰਦਰੀਏ
poh di raat chandariye
On a cold Poh night, my love
ਪੋਹ ਦੀ ਰਾਤ ਚੰਦਰੀਏ
poh di raat chandariye
On a cold Poh night, my love
ਪੋਹ ਦੀ ਰਾਤ
poh di raat
The longest, coldest night...
ਪੋਹ ਦੀ ਰਾਤ
poh di raat
The longest, coldest night...
Want a note when there’s a new annotation?