ਨਜ਼ਰਾਂ ਮਿਲਾ ਕੇ ਨੀਂਦਾਂ ਨਜ਼ਰਾਂ ਚੋਂ ਲੈ ਗਿਆ,
nazraan milaa ke neendaan nazraan cho lai gya,
One look in your eyes and you stole the sleep from mine,
ਹਾਸਾ ਤੇਰਾ ਆ ਕੇ ਮੇਰੇ ਜ਼ਹਿਨ ਵਿੱਚ ਪੈ ਗਿਆ,
haasa tera aa ke mere zehan vicch pai gya,
your laugh came and lodged itself in my mind,
ਖੁਸ਼ਬੂ ਪਿੰਡੇ ਦੀ ਘਰ ਕਰ ਗਈ ਆ ਦਿਲ ਚ ਵੇ ਮੋਢਾ ਤੇਰਾ ਕਾਹਦਾ ਮੇਰੇ ਮੋਢੇ ਨਾਲ ਖਹਿ ਗਿਆ
khushboo pinde di ghar kar gayi aa dil ch ve modha tera kahda mere modde naal kheh gya
the scent of you has made a home in my heart, and oh, how did your shoulder come to brush mine?
ਮਿਲਦੀ ਨੀ ਸ਼ੈਅ ਜਿਹੜੀ ਲਿਖੇ ਨਾ ਨਸੀਬ ਚ ਕੀ ਦੇਖਿਆ ਪਤਾ ਨੀ ਤੂੰ ਮੇਰੇ ਜਿਹੇ ਅਜੀਬ ਚ
mildi ni shai jehri likhe na naseeb ch ki dekhya pata ni tu mere jehe ajeeb ch
What fate hasn't written, you'll never get, so who knows what you saw in someone as odd as me.
ਕੋਰਾ ਵਰਕਾ ਖਾਲੀ ਦਾ ਕੁੜੇ ਖਾਲੀ ਰਹਿ ਗਿਆ ਦਿਨ ਲੰਘ ਗਿਆ ਸੋਚਦਿਆਂ ਲਿਖਾਂ ਕੀ ਤਰੀਫ ਚ
kora varka khaali da kude khaali reh gya din langh gya sochdyaan likhaan ki tareef ch
The blank page stayed blank, girl, the whole day slipped by as I wondered how to put your praise into words.
ਇਸ਼ਕ ਨੇ ਝੱਲਾ ਕਰ ਦਿੱਤਾ ਮੈਨੂੰ ਵੇ ਮੈਂ ਜਿੱਧਰ ਵੀ ਦੇਖਾਂ ਬਸ ਪਾਵਾਂ ਤੈਨੂੰ ਵੇ
ishq ne jhalla kar ditta mainu ve main jidhar vi dekhaan bas paavan tainu ve
Love's turned me into a fool, wherever I look, I find only you.
ਮੈਨੂੰ ਭੇਜ ਸਰਨਾਵਾਂ, ਮੈਂ ਆਵਾਂ ਤੇਰੇ ਕੋਲ ਲੈ ਕੇ,
mainu bhej sarnaavaan, main aavan tere kol lai ke,
Send me your address, and I'll come to you, carrying my whole self,
ਤੇਰੇ ਵੱਲ ਜਾਂਦੀਆਂ ਹਵਾਵਾਂ ਮੈਨੂੰ ਵੇ
tere val jaandiyaan havaavaan mainu ve
even the winds drift toward you, oh take me with them.
ਤੇਰੇ ਇਸ਼ਕੇ ਦੀ ਖਿੱਚ ਮੈਨੂੰ ਜਾਣ ਨਾ ਦੇਵੇ,
tere ishqe di khicch mainu jaan na deve,
The pull of your love won't let me leave,
ਨਹੀਂ ਤਾਂ ਅਲਵਿਦਾ ਕਰ ਜਾਂਦੇ ਤੇਰੇ ਸ਼ਹਿਰਾਂ ਨੂੰ
nahi taan alvidaa kar jaande tere shehraan nu
or I'd have said my goodbyes to your city long ago.
ਮੈਂ ਦਿਲ ਦਾ ਬਣਾ ਕੇ ਰਾਹ ਪੱਕਾ ਕਰਤਾ,
main dil da bana ke raah pakka kartaa,
I'd lay down a road made of my own heart and set it firm,
ਕਿਤੇ ਲੱਗ ਜੇ ਨਾ ਧੂੜ ਮਿੱਟੀ ਤੇਰੇ ਪੈਰਾਂ ਨੂੰ
kite lag je na dhood mitti tere pairaan nu
so that not a speck of dust would ever touch your feet.
ਮੈਂ ਤੇਰੇ ਲਈ ਬਣੀ ਆਂ, ਤੂੰ ਮੇਰੇ ਲਈ ਵੇ ਬਣਿਆ,
main tere layi bani aan, tu mere layi ve baaniya,
I was made for you, and you, made for me,
ਮੇਰੀ ਔਕੜਾਂ ਦੇ ਮੂਹਰੇ ਤੂੰ ਖੜਾ ਹਿੱਕ ਤਣਿਆ,
meri aukraan de muhre tu kharaa hikk taniaa,
you stood chest-out in the face of all my troubles,
ਤੂੰ ਬਣ ਪਰਛਾਵਾਂ ਮੇਰੇ ਨਾਲ ਜੱਟਾ ਤੁਰਿਆ
tu bann parchaavaan mere naal jatta turiaa
you became my shadow and walked beside me, Jatta,
ਉਹਤੋਂ ਬਾਅਦ ਮੇਰਾ ਕਦੇ ਹੌਸਲਾ ਨਹੀਂ ਥੁੜਿਆ
uhton baad mera kade hauslaa nahi thuriaa
and after that, my courage never once ran dry.
ਗੱਲ ਕਰ ਤੇਰੇ ਲਈ ਮੈਂ ਵੈਰ ਲੈ ਲੂੰ ਜੱਗ ਦਾ,
gal kar tere layi main vair lai loon jagg da,
Just say the word, and for you I'll take on the enmity of the whole world,
ਆਹ ਗੁਰਮਨ ਖੜਾ ਤੇਰਾ ਪੈਰ ਨਹੀਂ ਉਹ ਛੱਡਦਾ
aah gurman kharaa tera pair nahi O chadda
here stands Gurman, who'll never let go of you.
ਸਾਡੀ ਜੋ ਲੱਗੀ ਆ ਸਿਵਿਆਂ ਦੇ ਤੱਕ ਨਿੱਭਣੀ ਆ,
saadi jo laggi aa siviaan de takk nibbhni aa,
This love we've struck will hold true right to the funeral pyres,
ਰੂਹ ਦਾ ਪਿਆਰ ਜਿਸਮਾਂ ਨੂੰ ਨਹੀਂਉ ਵੱਢਦਾ
rooh da pyaar jismaan nu nahinu vadhdaa
the love of souls isn't severed by the dying of bodies.
ਨਾਮ ਤੇਰਾ ਬੁੱਲੀਆਂ ਤੇ ਆਉਂਦਾ ਵਾਰ ਵਾਰ ਵੇ,
naam tera bulliaan te aaunda vaar vaar ve,
Your name keeps rising to my lips, again and again,
ਅੱਖਾ ਨੂੰ ਚੰਗੀ ਲੱਗਦੀ ਆ ਲੈਣੀ ਤੇਰੀ ਸਾਰ ਵੇ
akkhaa nu changi lagdi aa laini teri saar ve
and my eyes love nothing more than watching over you.
ਏਦਾਂ ਕਿੱਦਾਂ ਸਿਰੇ ਨੀ ਪਿਆਰ ਸਾਡਾ ਚੜ੍ਹਨਾ
aedaan kiddan sire ni pyaar saada charhna
How will our love ever reach its fulfillment like this?
ਖੁਦਾ ਕੋ ਤੈਨੂੰ ਮੰਗਿਆ ਮੈਂ ਖੌਰੇ ਕਿੰਨੀ ਵਾਰ ਵੇ
khudaa ko tainu mangya main khaure kinni vaar ve
I've begged God for you, who knows how many times,
ਖੁਦਾ ਕੋ ਤੈਨੂੰ ਮੰਗਿਆ ਮੈਂ ਖੌਰੇ ਕਿੰਨੀ ਵਾਰ ਵੇ
khudaa ko tainu mangya main khaure kinni vaar ve
I've begged God for you, who knows how many times,
ਖੌਰੇ ਕਿੰਨੀ ਵਾਰ ਵੇ
khaure kinni vaar ve
who knows how many times.
ਖੌਰੇ ਕਿੰਨੀ ਵਾਰ ਵੇ
khaure kinni vaar ve
who knows how many times.
ਖੌਰੇ ਕਿੰਨੀ ਵਾਰ ਵੇ
khaure kinni vaar ve
who knows how many times.
Want a note when there’s a new annotation?