ਹੀਰੇ ਇੱਕ ਗੱਲ ਤਾਂ ਦੱਸ ਦੇ ਕਿੱਥੋਂ ਤੂੰ ਲਿਆਂਦੇ ਵਾਲੇ,
heere ikk gal taan dass de kithon tu liaande waale,
Heer, tell me one thing, where did you get these earrings?
ਕਿੱਥੋਂ ਬਣਵਾਉਣੀ ਐ ਦੱਸ ਸੂਟੀ ਇਹ ਕਾਲੇ-ਕਾਲੇ
kithon banvauni ai dass sooti eh kaale-kaale
and tell me where you'll have these jet-black suits stitched
ਟਿੱਕਾ ਮੱਥੇ ਦਾ ਦੱਸਦੇ ਘੜਿਆ ਕਿਹੜੇ ਸੁਨਿਆਰੇ
tikka matthe da dassde gharia kehrhe suniare
that tikka on your forehead, tell me which goldsmith forged it
ਕਿੰਨੇ ਝਾਂਜਰ ਤੇ ਲਾਏ ਘੁੰਗਰੂ ਦੀ ਥਾਂ ਤੇ ਤਾਰੇ
kinne jhaanjar te laaye ghungru di thaan te taare
and who set stars in place of the bells on your anklets
ਦੀਦ ਤੇਰੀ ਸਰਗੀ ਅਰਗੀ ਭੁੱਲਦੀ ਨਾ ਜਨਮਾਂ ਤਾਈਂ
deed teri sargi argi bhulldi na janmaan taayin
one glimpse of you, radiant as dawn, won't fade for lifetimes
ਧੰਨ ਹੋ ਜੂ ਵੇਹੜਾ ਸਾਡਾ ਜਦ ਤੂੰ ਫੁੱਲ ਬਣ ਕੇ ਆਈ
dhann ho ju vehra saada jad tu phull bann ke aayi
blessed be our courtyard the day you walked in, blossoming like a flower
ਮਾਤਾ ਮੇਰੀ ਨੇ ਰੱਖਣਾ, ਤੈਨੂੰ ਜੋ ਸਾਂਭ ਕੇ ਸੋਨਾ
maata meri ne rakhna, tainu jo saambh ke sona
my mother will keep you treasured like gold
ਉਮਰਾਂ ਲਈ ਭਰ ਗਿਆ ਮੇਰਾ, ਦਿਲ ਕਹਿੰਦਾ ਤੇਰਾ ਹੀ ਹੋਣਾ
umraan lai bhar gya mera, dil kehnda tera hi hona
I'm filled to the brim for lifetimes; my heart says it's yours alone
ਇੱਕ ਗੱਲ ਕਹਾਂ ਬਾਲਾ ਨਾ ਸੋਚੀ ਪਈ ਤੂੰ,
ikk gal kahaan baala na sochi payi tu,
let me tell you one thing, don't overthink it so much
ਕਰ ਦੇ ਸਾਨੂੰ ਹਾਂ ਮੁਟਿਆਰੇ
kar de saanu haan mutyaare
just say yes to me, mutyaare
ਮੰਗਣ ਦੀ ਲੋੜ ਨਹੀਂ ਪੈਣੀ,
mangan di lorh nahi paini,
you'll never have to ask for a thing
ਦੇ ਦਾਂਗੇ ਜਾਂ ਮੁਟਿਆਰੇ
de daange jaan mutyaare
I'd give my very life, young woman
ਕਸਰਾਂ ਮੈਂ ਸਾਰੀਆਂ ਕੱਢ ਦੂੰ,
kasraan main saariyan kadd du,
I'll make up for every last shortcoming
ਪਿਛਲੇ ਜਨਮਾਂ ਵਿੱਚ ਰਹੀਆਂ
pichle janmaan vicch rahiya
even the ones left over from past lives
ਗਿਣ ਗਿਣ ਕੇ ਕਰੂੰ ਪੂਰੀਆਂ,
gin gin ke karun pooriyan,
I'll fulfil them one by one, counting each
ਜੋ ਜੋ ਵੀ ਤੈਨੂੰ ਕਹੀਆਂ
jo jo vi tainu kahiaan
every single promise I ever made you
ਕੇਸਰੀ ਰੰਗ ਤੇ ਤੇਰੇ ਰੂਹਾਂ ਦਾ ਰਹਿੰਦਾ ਪਹਿਰਾ
kesri rang te tere roohaan da rehnda pehra
saffron is your colour, and my soul stands guard over it
ਤੇਰੇ ਨਾ ਮੇਲ ਕੀ ਮੇਰਾ, ਮੈਂ ਝੱਲਾ ਕੱਲਾ-ਕੈਰਾ
tere na mel ki mera, main jhalla kalla-kaira
what match am I for you? just a crazy fool, alone and odd
ਨਿਆਜ਼ਾਂ ਨੌ-ਨੌ ਵੰਡਦੇ ਨਵੀਂ ਤੇਰਾ ਪਾਉਣ ਲੀ ਤੈਨੂੰ
niaazaan nau-nau vandde navin tera paaun li tainu
Navi would hand out offerings by the nine, just to be granted you
ਦਿਲ ਕਾਹਦਾ ਲੱਗਿਆ ਧੜਕਣ ਅਕਲਾਂ ਤੇ ਪੈ ਗਏ ਜਾਲੇ
dil kahda laggya dharkan aklaan te pai gaye jaale
why's my heart pounding like this, cobwebs have crept over my good sense
ਹੀਰੇ ਇੱਕ ਗੱਲ ਤਾਂ ਦੱਸ ਦੇ ਕਿੱਥੋਂ ਤੂੰ ਲਿਆਂਦੇ ਵਾਲੇ,
heere ikk gal taan dass de kithon tu liaande waale,
Heer, tell me one thing, where did you get these earrings?
ਕਿੱਥੋਂ ਬਣਵਾਉਣੀ ਐ ਦੱਸ ਸੂਟੀ ਇਹ ਕਾਲੇ-ਕਾਲੇ
kithon banvauni ai dass sooti eh kaale-kaale
and tell me where you'll have these jet-black suits stitched
ਟਿੱਕਾ ਮੱਥੇ ਦਾ ਦੱਸਦੇ ਘੜਿਆ ਕਿਹੜੇ ਸੁਨਿਆਰੇ
tikka matthe da dassde gharia kehrhe suniare
that tikka on your forehead, tell me which goldsmith forged it
ਕਿੰਨੇ ਝਾਂਜਰ ਤੇ ਲਾਏ ਘੁੰਗਰੂ ਦੀ ਥਾਂ ਤੇ ਤਾਰੇ
kinne jhaanjar te laaye ghungru di thaan te taare
and who set stars in place of the bells on your anklets
Want a note when there’s a new annotation?