ਮੈ ਮੁੰਡਾ ਪਿੰਡੋਂ ਤੇ ਤੂੰ universeਓਂ ਪਾਰ ਦੀ ਐਂ
Mai munda pindon te tu universe'on paar di ain
I'm a boy from the village, and you, you're from beyond the universe
ਮੇਰਾ ਨਾਂ ਲੈ ਕੇ ਕਾਹਤੋਂ ਸਹੇਲੀਆਂ ਨੂੰ ਸਾੜ੍ਹ ਦੀ ਐਂ
Mera naa lai ke kahton saheliyaan nu saarh di ain
Why drop my name and set your girls burning with envy?
ਨੀ ਡਰੇਂ ਦੁਨੀਆ ਤੋਂ ਹੱਥ ਨਾ ਫੜ੍ਹਾਵੇਂ
ni darein duniya ton hatth na farhavein
You're scared of the world, so you won't even take my hand
ਇਕੱਲੀ ਰਹਿ ਨਹੀਓਂ ਹੋਣਾ ਲੱਖ ਚਾਹਵੇਂ
Ikalli reh nahiyon hona lakh chaavein
You won't end up alone, however much you might wish it
ਨੀ ਆਜਾ, ਬੈਹ ਕੇ ਦੋਵੇਂ ਗਲ ਨੂੰ ਮੁਕਾਈਏ,
Ni aaja, beh ke dovein gall nu mukaaiye,
Come on, let's sit down together and settle this for good
ਨੀ ਇੱਕ ਦਿਨ ਕੱਢ ਕੰਮਾਂ-ਕਾਰਾਂ ਵਿੱਚੋਂ ਵੇ
ni ikk din kadd kammaan-kaaran vicchon ve
Carve one day out of all your work and chores
ਨੀ ਤੇਰੇ ਮੇਰੇ ਵੱਖ ਨੇ ਖਿਆਲ,
Ni tere mere vakkh ne khyaal,
Hey, you and I think so differently
ਰੱਬ ਜਾਣੇ ਕਿਦਾਂ ਹੋਣਾ ਤੇਰਾ ਮੇਰਾ ਮੇਲ
Rabb jaane kidaan hona tera mera mel
God knows how you and I will ever match
ਨੀ ਤੇਰੇ ਮੇਰੇ ਵੱਖ ਨੇ ਖਿਆਲ,
Ni tere mere vakkh ne khyaal,
Hey, you and I think so differently
ਰੱਬ ਜਾਣੇ ਕਿਦਾਂ ਹੋਣਾ ਤੇਰਾ ਮੇਰਾ ਮੇਲ
Rabb jaane kidaan hona tera mera mel
God knows how you and I will ever match
ਨੀ ਤੇਰੇ ਮੇਰੇ ਵੱਖ ਨੇ ਖਿਆਲ,
Ni tere mere vakkh ne khyaal,
Hey, you and I think so differently
ਰੱਬ ਜਾਣੇ ਕਿਦਾਂ ਹੋਣਾ ਤੇਰਾ ਮੇਰਾ ਮੇਲ
Rabb jaane kidaan hona tera mera mel
God knows how you and I will ever match
ਮੈ ਮੁੰਡਾ ਪਿੰਡੋਂ ਤੇ ਤੂ universeਓਂ ਪਾਰ ਦੀ ਐਂ
Mai munda pindon te tu universe'on paar di ain
I'm a boy from the village, and you, you're from beyond the universe
ਮੇਰਾ ਨਾਂ ਲੈ ਕੇ ਕਾਹਤੋਂ ਸਹੇਲੀਆਂ ਨੂੰ ਸਾੜ੍ਹ ਦੀ ਐਂ
Mera naa lai ke kahton saheliyaan nu saarh di ain
Why drop my name and set your girls burning with envy?
ਸਾਰੀ ਦੁਨੀਆ ਤੋਂ ਰੱਖਾਂ ਮੈ ਲੁਕਾ ਕੇ
Saari duniya ton rakkhaan mai lukaa ke
I'd keep you hidden away from the whole world
ਤੇ ਪਿਆਰ ਬੇਸ਼ੁਮਾਰ ਕਰਾਂ ਮੈਂ ਤੈਨੂੰ ਯਾਰ ਉੱਤੋਂ ਸਭ ਕੁਰਬਾਨ ਤੇਰੇ ਤੋਂ ਮੇਰੀ ਜਾਨ, ਤੇਰੇ ਤੋਂ ਮੇਰੀ
te pyaar beshumaar karaan main tainu yaar utton sabh qurbaan tere ton meri jaan, tere ton meri
and love you beyond measure, everything given up for you, my life is yours, all yours
ਅੰਬਰਾਂ ਦੀ ਤੈਨੂੰ ਸੈਰ ਕਰਾਵਾਂ ਪੀੜਾਂ ਤੋਂ ਤੈਨੂੰ ਦੂਰ ਲੈ ਜਾਵਾਂ ਇਸ਼ਕਾਂ ਤੇ ਮੈਂ ਗੀਤ ਬਣਾਵਾਂ
ambraan di tainu sair karawaan peerhan ton tainu door lai jaawan ishqaan te main geet banaavan
I'd take you strolling across the skies, carry you far from every pain, and spin our love into songs
ਇੱਕ ਵਾਰੀ ਦਿਲੇ ਹਾਲ ਸੁਣਾ ਕੇ ਦੇਖ, ਦੇਖ ਤੂੰ
ikk vaari dile haal suna ke dekh, dekh tu
Just once, try pouring out what's in your heart and see
ਜ਼ਿਹਨ ਦੇ ਵਿੱਚ ਮੇਰੇ ਖਿਆਲ ਬਣਾ ਕੇ ਵੇਖ, ਵੇਖ ਤੂ
zehan de vicch mere khyaal bana ke vekh, vekh tu
try building thoughts of me in your mind and see
ਜ਼ਹਿਨ ਦੇ ਵਿੱਚ ਮੇਰੇ ਖਿਆਲ ਬਣਾ ਕੇ ਵੇਖ, ਵੇਖ ਤੂ
zehan de vicch mere khyaal bana ke vekh, vekh tu
try building thoughts of me in your mind and see
ਨੀ ਤੇਰੇ ਮੇਰੇ ਵੱਖ ਨੇ ਖਿਆਲ,
Ni tere mere vakkh ne khyaal,
Hey, you and I think so differently
ਰੱਬ ਜਾਣੇ ਕਿਦਾਂ ਹੋਣਾ ਤੇਰਾ ਮੇਰਾ ਮੇਲ
Rabb jaane kidaan hona tera mera mel
God knows how you and I will ever match
ਨੀ ਤੇਰੇ ਮੇਰੇ ਵੱਖ ਨੇ ਖਿਆਲ,
Ni tere mere vakkh ne khyaal,
Hey, you and I think so differently
ਰੱਬ ਜਾਣੇ ਕਿਦਾਂ ਹੋਣਾ ਤੇਰਾ ਮੇਰਾ ਮੇਲ
Rabb jaane kidaan hona tera mera mel
God knows how you and I will ever match
ਜੇ ਦਿਲ ਟੁੱਟਿਆ ਐ ਤੇਰਾ, ਪੁੱਛਣਾ ੲੇ ਹੱਕ ਮੇਰਾ,
Je dil tuttya ai tera, puchhna ae hakk mera,
If your heart's been broken, I've every right to ask
ਜ਼ਿੰਦਗੀ ਦਾ ਏਹੀਓ ਦਸਤੂਰ ਐ
zindagi da ehiyo dastoor ai
this is just the way life goes
ਮੈਨੂੰ ਪਰਵਾਹ ਨੀ ਕੋਈ ਤੇਰੇ, ਨਾਲ ਕੀ ਐ ਹੋਈ ਬੱਸ ਮੈਨੂੰ ਤੇਰਾ ਪਿਆਰ ਦਾ ਫਿਤੂਰ ਐ
Mainu parwah ni koi tere, nal ki ai hoyi bas mainu tera pyar da fitoor ai
I don't care what you've been through, all I've got is this mad obsession with your love
ਦੱਸ ਦੇ Naveezy ਕਿੱਦਾਂ ਲੱਗਦਾ,
Dass de Naveezy kiddaan lagda,
Tell Naveezy straight, how do you feel?
ਮੁੰਡਾ ਤੈਨੂੰ ਫੱਬਦਾ ਯਾਂ ਦਿਲ ਤੇ ਨਹੀਂ ਲੱਗਦਾ,
munda tainu phabda yaan dil te nahi lagda,
Does this boy do it for you, or does he just not move your heart?
ਨੀ ਚੁੱਪ ਤੇਰੀ ਗੱਭਰੂ ਲਈ ਬਣ ਗਈ ਪਹੇਲ,
ni chupp teri gabhru layi ban gayi pahel,
Your silence, girl, has become a riddle this young man can't solve
ਨੀ ਚੁੱਪ ਤੇਰੀ ਗੱਭਰੂ ਲਈ ਬਣ ਗਈ ਪਹੇਲ
ni chupp teri gabhru layi ban gayi pahel
Your silence, girl, has become a riddle this young man can't solve
ਨੀ ਤੇਰੇ ਮੇਰੇ ਵੱਖ ਨੇ ਖਿਆਲ,
Ni tere mere vakkh ne khyaal,
Hey, you and I think so differently
ਰੱਬ ਜਾਣੇ ਕਿਦਾਂ ਹੋਣਾ ਤੇਰਾ ਮੇਰਾ ਮੇਲ
Rabb jaane kidaan hona tera mera mel
God knows how you and I will ever match
ਨੀ ਤੇਰੇ ਮੇਰੇ ਵੱਖ ਨੇ ਖਿਆਲ,
Ni tere mere vakkh ne khyaal,
Hey, you and I think so differently
ਰੱਬ ਜਾਣੇ ਕਿਦਾਂ ਹੋਣਾ ਤੇਰਾ ਮੇਰਾ ਮੇਲ
Rabb jaane kidaan hona tera mera mel
God knows how you and I will ever match
Want a note when there’s a new annotation?