Navaan Sandhu ft. Mickey Singh
ਨਜ਼ਰਾਂ ਨਾ ਹਟਣ ਤੇਰੇ ਤੋਂ, ਸੰਘਦੀ ਐ ਕਿਉਂ ਮੇਰੇ ਤੋਂ
Nazraan na hattan tere ton, sanghdi ai kyon mere ton
My eyes won't pull away from you, so why do you go shy on me?
ਨੀ shiny ਐ ਬੌਡੀ ਦੀ ਲਾਉ, ਸੀਨੇ ਚ ਪਾਉਂਦੀ ਐ ਖੋਹ,
Ni shiny ai body di lau, seene ch paundi ai khoh,
Hey, your body's got a glow that stirs a hungry ache in my chest
ਵਾਲਾਂ ਦੇ ਛੱਲੇ ਨੇ ਜੋ, ਕਰਦੇ ਨੇ ਫੁੱਲਾਂ ਦਾ ਮੋਹ
vaalan de chhale ne jo, krde ne phullan da moh
and your ringlets brush against the flowers till even they grow smitten
ਕੋਈ ਤੇਰੇ ਜੇਹਾ ਸੋਹਣਾ ਨਹੀਂ, ਕੋਈ ਤੇਰੇ ਜੇਹਾ ਚਿਹਰਾ ਨਹੀਂ
Koi tere jeha sohna nahi, koi tere jeha chehra nahi
No one's as beautiful as you, no one's got a face like yours
ਕੋਈ ਤੇਰੇ ਵਾਂਗ ਹੱਸਦਾ ਨਹੀਂ, ਕੋਈ ਤੇਰੇ ਜੇਹਾ ਹੋਣਾ ਨਹੀਂ,
koi tere vaang hassda nahi, koi tere jeha hona nahi,
No one smiles the way you do, there's no one else like you

ਕੋਈ ਤੇਰੇ ਵਾਂਗ ਹੱਸਦਾ ਨਹੀਂ, ਕੋਈ ਤੇਰੇ ਜੇਹਾ ਹੋਣਾ ਨਹੀਂ
koi tere vaang hassda nahi, koi tere jeha hona nahi

ਤੇਰੇ ਲਈ ਤੜਫਾਂ ਐਦਾਂ ਦਾ ਕੀ ਐ, ਭੋਲੀ ਜੇਹੀ ਸੂਰਤ ਦੇ ਵੱਲ ਖਿੱਚਿਆ ਆਇਆ ਮੈਂ
Tere layi tadpaan aidaan da ki ai, bholi jehi soorat de val khichheya aaya main
I ache for you, what even is this pull? Your innocent face drew me straight in
ਅੱਖੀਆਂ ਤੇਰੀਆਂ ਜੋ ਦਰਪਣ ਨਿਕਲ ਨਾ ਹੋਵੇ ਕੈਸਾ ਵਿੱਚ ਫੱਸਿਆ ਆਂ ਮੈਂ
akkhiyaan teriyaan jo darpan nikal na hove kaisa vicch fassya aan main
Your eyes are a mirror I can't climb out of, look how deep I'm caught
ਨਿੱਕਲੂੰਗਾ ਜੇ ਆਉਣੇ ਨੀ ਸਾਹ ਤੂੰ ਵੀ ਤੇ ਆ ਇਸ਼ਕਾਂ ਦੇ ਰਾਹ
Nikklunga je aune ni saah tu vi te aa ishqaan de raah
Pull away and I'd lose my breath, so you too, step onto love's road
ਮੈਂ ਓਹਲੇ ਰੱਖਣੇ ਨੀ, ਬੱਸ ਲਾਰੇ ਲਾਵੀਂ ਨਾ
main ohle rakhne ni, bas laare laavin na
I'm keeping nothing hidden, just don't string me along
ਮੈਂ ਤੇਰੇ ਲਈ ਪਾਗਲ ਹਾਂ ਕਿਸੇ ਹੋਰ ਨੂੰ ਚਾਹੁਣਾ ਨਹੀਂ
Main tere layi paagal haan kise hor nu chauhna nahi
I'm crazy for you, there's no one else I want
ਕੋਈ ਤੇਰੇ ਜੇਹਾ ਸੋਹਣਾ ਨਹੀਂ, ਕੋਈ ਤੇਰੇ ਜੇਹਾ ਚਿਹਰਾ ਨਹੀਂ
Koi tere jeha sohna nahi, koi tere jeha chehra nahi
No one's as beautiful as you, no one's got a face like yours
ਕੋਈ ਤੇਰੇ ਵਾਂਗ ਹੱਸਦਾ ਨਹੀਂ, ਕੋਈ ਤੇਰੇ ਜੇਹਾ ਹੋਣਾ ਨਹੀਂ,
koi tere vaang hassda nahi, koi tere jeha hona nahi,
No one smiles the way you do, there's no one else like you
ਕੋਈ ਤੇਰੇ ਜੇਹਾ ਸੋਹਣਾ ਨਹੀਂ, ਕੋਈ ਤੇਰੇ ਜੇਹਾ ਚਿਹਰਾ ਨਹੀਂ
Koi tere jeha sohna nahi, koi tere jeha chehra nahi
No one's as beautiful as you, no one's got a face like yours
ਕੋਈ ਤੇਰੇ ਵਾਂਗ ਹੱਸਦਾ ਨਹੀਂ, ਕੋਈ ਤੇਰੇ ਜੇਹਾ ਹੋਣਾ ਨਹੀਂ
koi tere vaang hassda nahi, koi tere jeha hona nahi
No one smiles the way you do, there's no one else like you
ਜਿੰਨੇ ਸ਼ਿੱਦਤ ਨਾ ਵੇਖਿਆ ਤੈਨੂੰ ਨੀ ਓਹ ਨਹੀਓਂ ਬੱਚਿਆ ਕੁੜੇ
Jinne shiddat na vekhya tainu ni oh nahiyon bachya kude
Anyone who looked at you with that kind of fire, girl, they never made it out
ਤੇਰਾ ਪਾਣੀ ਨਾਲ ਵੇਖ ਕੇ ਪਿਆਰ ਪਿਆਸਾ ਬੜ੍ਹਾ ਮੱਚਿਆ ਕੁੜੇ
Tera paani naal vekh ke pyaar pyaasa barha macchya kude
One look at your luster and this thirsty love only blazed higher, girl
ਕਾਬਲੇ ਤਾਰੀਫ਼ ਤੂੰ ਤੇ ਤੇਰੀ ਰੂਹ, ਬਾਰਿਸ਼-ਏ-ਬਹਾਰ ਜੰਨਤ ਦਾ ਨੂਰ
kaable tareef tu te teri rooh, baarish-e-bahaar jannat da noor
You and your soul are beyond praise, spring rain, the very light of heaven
ਅੱਕਦਾ ਵੀ ਨਹੀਂ ਮੰਨ ਭਰਦਾ ਵੀ ਨਹੀਂ, ਦਿਲ ਲੈਣਾ ਚਾਹੁੰਦਾ ਤੇਰੇ ਸਾਹਾਂ ਦਾ ਸੁਰੂਰ
akkda vi nahi mann bharda vi nahi, dil laina chauhnda tere saahaan da suroor
I never tire, never get my fill, I want to drink in the high of your every breath
ਇਸ਼ਕ ਤਮੰਨਾ ਐ ਫ਼ੁਰਸਤ ਨਾਲ ਮਿਲ ਜੇਂ ਜੇ, ਤੇਰੇ ਕੋਲ ਬਹਿਣਾ ਐ ਪਰ ਤੈਨੂੰ ਛੋਣਾ ਨਹੀਂ
ishq tamanna ai fursat nal mil jein je, tere kol behna ai par tainu chhona nahi
Loving you is all I long for, just find a free moment for me; I want to sit by your side, never to overstep
ਕੋਈ ਤੇਰੀ ਜੇਹਾ ਸੋਹਣਾ ਨਹੀਂ, ਕੋਈ ਤੇਰੇ ਜੇਹਾ ਚਿਹਰਾ ਨਹੀਂ
Koi teri jeha sohna nahi, koi tere jeha chehra nahi
No one's as beautiful as you, no one's got a face like yours
ਕੋਈ ਤੇਰੇ ਵਾਂਗ ਹੱਸਦਾ ਨਹੀਂ, ਕੋਈ ਤੇਰੇ ਜੇਹਾ ਹੋਣਾ ਨਹੀਂ,
koi tere vaang hassda nahi, koi tere jeha hona nahi,
No one smiles the way you do, there's no one else like you
ਕੋਈ ਤੇਰੀ ਜੇਹਾ ਸੋਹਣਾ ਨਹੀਂ, ਕੋਈ ਤੇਰੇ ਜੇਹਾ ਚਿਹਰਾ ਨਹੀਂ
Koi teri jeha sohna nahi, koi tere jeha chehra nahi
No one's as beautiful as you, no one's got a face like yours
ਕੋਈ ਤੇਰੇ ਵਾਂਗ ਹੱਸਦਾ ਨਹੀਂ, ਕੋਈ ਤੇਰੇ ਜੇਹਾ ਹੋਣਾ ਨਹੀਂ
koi tere vaang hassda nahi, koi tere jeha hona nahi
No one smiles the way you do, there's no one else like you
Want a note when there’s a new annotation?