ਹਾਏ, ਊਂ ਤਾਂ ਵੱਸ ਵੀ ਨਹੀਂ ਵੇ ਕੁਝ ਤੇਰੇ
haaye, oon taan vass vi nahi ve kujh tere
Sigh... it's not like any of it was ever even in your hands.
ਹਾਏ, ਊਂ ਤਾਂ ਵੱਸ ਵੀ ਨਹੀਂ ਵੇ ਕੁਝ ਤੇਰੇ
haaye, oon taan vass vi nahi ve kujh tere
Sigh... it's not like any of it was ever even in your hands.
ਪੱਕਾ ਘਰ ਟੋਲੀਂ ਬਾਬਲਾ
pakka ghar tollin baabla
Find me a house built solid, baba
ਕਿਤੇ ਲਿੱਪਣੇ ਨਾ ਪੈਣ ਵੇ ਬਨੇਰੇ
kite lippne na pain ve banere
so I won't spend my life re-plastering the parapets
ਪੱਕਾ ਘਰ ਟੋਲੀ ਬਾਬਲਾ ਵੇ
pakka ghar tolli baabla ve
Find me a house built solid, baba
ਹਾਏ, ਪੱਕਾ ਘਰ ਟੋਲੀਂ ਬਾਬਲਾ ਵੇ
haaye, pakka ghar tollin baabla ve
Find me a house built solid, baba
ਪੱਕਾ ਘਰ ਟੋਲੀਂ ਬਾਬਲਾ ਵੇ
pakka ghar tollin baabla ve
Find me a house built solid, baba
ਹੋ ਘਾਣ ਕਰੇ ਸਾਡਾ ਕੱਚੇ ਕੋਠਿਆਂ ਦਾ ਘਾਣ ਵੇ
ho ghaann kare saada kacche kotthyaan da ghaann ve
the collapse of our mud houses keeps ruining us, baba
ਤਾਲੂਏ ਨਾਲ ਲੱਗ ਜਾਂਦੀ ਸੁੱਕ ਕੇ ਜ਼ੁਬਾਨ ਵੇ
taaluye naal lagg jaandi sukk ke zubaan ve
the tongue goes dry and sticks to the roof of the mouth
ਹੋ, ਘਾਣ ਕਰੇ ਸਾਡਾ ਕੱਚੇ ਕੋਠਿਆਂ ਦਾ ਘਾਣ ਵੇ
ho, ghaann kare saada kacche kotthyaan da ghaann ve
the collapse of our mud houses keeps ruining us, baba
ਤਾਲੂਏ ਨਾਲ ਲੱਗ ਜਾਂਦੀ ਸੁੱਕ ਕੇ ਜ਼ੁਬਾਨ ਵੇ, ਸੁੱਕ ਕੇ ਜ਼ੁਬਾਨ
taaluye naal lagg jaandi sukk ke zubaan ve, sukk ke zubaan
the tongue goes dry, sticks to the roof of the mouth
ਹਾਏ, ਚਿੱਕ ਚੰਦਰੀ ਮਿਲੇ ਵੇ ਕਿਹੜਾ ਨੇੜ੍ਹੇ
haaye, chikk chandri mile ve kehrha nehrhe
and this cursed patching-clay, where's it even found nearby?
ਪੱਕਾ ਘਰ ਟੋਲੀਂ ਬਾਬਲਾ
pakka ghar tollin baabla
Find me a house built solid, baba
ਕਿਤੇ ਲਿੱਪਣੇ ਨਾ ਪੈਣ ਵੇ ਬਨੇਰੇ
kite lippne na pain ve banere
so I won't spend my life re-plastering the parapets
ਪੱਕਾ ਘਰ ਟੋਲੀ ਬਾਬਲਾ ਵੇ
pakka ghar tolli baabla ve
Find me a house built solid, baba
ਹਾਏ, ਪੱਕਾ ਘਰ ਟੋਲੀਂ ਬਾਬਲਾ ਵੇ
haaye, pakka ghar tollin baabla ve
Find me a house built solid, baba
ਪੱਕਾ ਘਰ ਟੋਲੀਂ ਬਾਬਲਾ ਵੇ
pakka ghar tollin baabla ve
Find me a house built solid, baba
ਹੋ, ਸਾਰਾ ਕੁਝ ਜਾਣਦੀ ਹਾਂ, ਮੈਂ ਨੀ ਬਾਪੂ ਭੋਲੀ ਵੇ
ho, saara kujh jaandi haan, main ni baapu bholi ve
I know how it all is, I'm no naive girl
ਸਾਥੋ ਵੀ ਤਾਂ ਇੱਕ ਪੱਕੀ ਹੋਈ ਨਾ ਕੰਧੋਲੀ ਵੇ
saatho vi taan ikk pakki hoyi na kandholi ve
we couldn't get even a single wall built solid, baba
ਹੋ, ਸਾਰਾ ਕੁਝ ਜਾਂਦੀ ਹਾਂ, ਮੈਂ ਨੀ ਬਾਪੂ ਭੋਲੀ ਵੇ
ho, saara kujh jaandi haan, main ni baapu bholi ve
I know how it all is, I'm no naive girl
ਸਾਥੋ ਵੀ ਤਾਂ ਇੱਕ ਪੱਕੀ ਹੋਈ ਨਾ ਕੰਧੋਲੀ ਵੇ, ਹੋਈ ਨਾ ਕੰਧੋਲੀ
saatho vi taan ikk pakki hoyi na kandholi ve, hoyi na kandholi
we couldn't get even a single wall built solid, baba
ਹੋ, ਕਿੰਨੇ ਵਰਿਆਂ ਤੋਂ ਪੱਠੇ ਤੇ ਪਥੇਰੇ
ho, kinne varyaan ton patthe te pathere
how many years now, just fodder and dung cakes
ਪੱਕਾ ਘਰ ਟੋਲੀਂ ਬਾਬਲਾ
pakka ghar tollin baabla
Find me a house built solid, baba
ਕਿਤੇ ਲਿੱਪਣੇ ਨਾ ਪੈਣ ਵੇ ਬਨੇਰੇ
kite lippne na pain ve banere
so I won't spend my life re-plastering the parapets
ਪੱਕਾ ਘਰ ਟੋਲੀ ਬਾਬਲਾ ਵੇ
pakka ghar tolli baabla ve
Find me a house built solid, baba
ਹਾਏ, ਪੱਕਾ ਘਰ ਟੋਲੀਂ ਬਾਬਲਾ ਵੇ
haaye, pakka ghar tollin baabla ve
Find me a house built solid, baba
ਪੱਕਾ ਘਰ ਟੋਲੀਂ ਬਾਬਲਾ ਵੇ
pakka ghar tollin baabla ve
Find me a house built solid, baba
ਹੋ, ਸੱਚੀ ਗੱਲ ਵਿੱਚ ਪਿਓ ਤੇ ਧੀ ਚ ਕਾਹਦੀ ਜੱਕ ਵੇ
ho, sacchi gall vicch peyo te dhee ch kaahdi jakk ve
in honest talk between father and daughter, what's there to hold back?
ਤੇਰੀ ਕੱਚੀ ਕੋਠੜੀ ਤੇ ਕੋਠੀਆਂ ਦੀ ਅੱਖ ਵੇ
teri kacchi kothrhi te kothiyaan di akkh ve
your little mud hut, and the mansions keep their eye on it
ਹੋ, ਸੱਚੀ ਗੱਲ ਵਿੱਚ ਪਿਓ ਤੇ ਧੀ ਚ ਕਾਹਦੀ ਜੱਕ ਵੇ
ho, sacchi gall vicch peyo te dhee ch kaahdi jakk ve
in honest talk between father and daughter, what's there to hold back?
ਤੇਰੀ ਕੱਚੀ ਕੋਠੜੀ ਤੇ ਕੋਠੀਆਂ ਦੀ ਅੱਖ ਵੇ, ਕੋਠੀਆਂ ਦੀ ਅੱਖ
teri kacchi kothrhi te kothiyaan di akkh ve, kothiyaan di akkh
your little mud hut, and the mansions keep their eye on it
ਹੋ, ਤੇਰੀ ਪੱਗ ਵਾਂਗ ਰੱਖਾਂ ਸੁੱਚੇ ਵੇਹੜੇ
ho, teri pagg vaang rakkhaan sucche vehrhe
I'll keep my courtyards spotless as your turban
ਪੱਕਾ ਘਰ ਟੋਲੀਂ ਬਾਬਲਾ
pakka ghar tollin baabla
Find me a house built solid, baba
ਕਿਤੇ ਲਿੱਪਣੇ ਨਾ ਪੈਣ ਵੇ ਬਨੇਰੇ
kite lippne na pain ve banere
so I won't spend my life re-plastering the parapets
ਪੱਕਾ ਘਰ ਟੋਲੀ ਬਾਬਲਾ ਵੇ
pakka ghar tolli baabla ve
Find me a house built solid, baba
Want a note when there’s a new annotation?