ਤੈਨੂੰ ਜਿੱਦੇ ਦਾ ਤੱਕਿਆ
tainu jidde da takkya
Ever since I set my eyes on you
ਏਹਨਾ ਨੂੰ ਜੱਗ ਨੀ ਸੋਹਣਾ ਲੱਗਦਾ
ehna nu jagg ni sohna lagda
The world doesn't look beautiful to these eyes anymore
ਮੈਂ ਵੀ ਵੇਖਿਆ ਜ਼ੋਰ ਲਾ ਕੇ, ਕਹਿੰਦੀਆਂ "ਛੱਡ, ਨਹੀਂ ਸੋਹਣਾ ਲੱਗਦਾ"
main vi vekhya zor laa ke, kehndiyaan 'chadd, nahi sohna lagda'
I tried looking harder too, but they say 'forget it, nothing looks good'
ਲਾਹ ਕੇ ਰੱਖ ਤੇ ਮਸਕਾਰੇ
laah ke rakh te mascaare
Take off the mascara and set it aside
ਵੇ ਨਾਲੇ ਭੁੱਲੀਆਂ ਸੁਰਮ-ਸਲਾਈਆਂ
ve naale bhulliyaan surm-salaiyaan
And I've forgotten my kohl sticks too
ਹੁਣ ਕਿਸੇ ਹੋਰ ਨੂੰ ਵੇਖਣ ਨਾ
hun kise hor nu vekhan na
They won't look at anyone else now
ਜੋ ਅੱਖੀਆਂ ਤੇਰੇ ਨਾਲ ਮੈਂ ਲਾਈਆਂ
jo akkhiyaan tere naal main laiyaan
These eyes I've locked with you
ਵੇ ਹੁਣ ਕਿਸੇ ਹੋਰ ਨੂੰ ਵੇਖਣ ਨਾ
ve hun kise hor nu vekhan na
They won't look at anyone else now, boy
ਜੋ ਅੱਖੀਆਂ ਤੇਰੇ ਨਾਲ ਮੈਂ ਲਾਈਆਂ
jo akkhiyaan tere naal main laiyaan
These eyes I've locked with you
ਲੌਣੀ ਐਨਕ ਵੀ ਛੱਡ ਤੀ
launi ainak vi chadd ti
Even stopped wearing glasses
ਸ਼ੀਸ਼ਾ ਵਿੱਚ ਹੁਣ ਨਾ ਜਾਣ ਲੁਕੋਈਆਂ
sheesha vicch hun na jaan lukoyiaan
I don't go hiding them behind the mirror anymore
ਹੁਣ ਤਾਂ ਚਿੱਤ-ਚੇਤੇ ਵੀ ਨਹੀਂ
hun taan chitt-chete vi nahi
I can't even remember now
ਕਦੋਂ ਸੀ ਆਖਰੀ ਵਾਰੀ ਰੋਈਆਂ
kadon ci aakhri vaari royiyaan
When was the last time I cried
ਚਾਰੇ ਪਾਸੇ ਤੂੰ ਦਿਸਦੈਂ
chaare paase tu disdain
You're visible in every direction
ਜਿੱਧਰ ਵੀ ਵੇਖਾਂ ਨਜ਼ਰ ਘੁਮਾ ਕੇ
jidhar vi vekhaan nazar ghumaa ke
Wherever I turn my gaze
ਲਾ ਕੇ ਸ਼ੀਸ਼ਾ ਜੇ ਵੇਖਾਂ
laa ke sheesha je vekhaan
And if I hold up a mirror to look
ਤੂੰ ਮੂਹਰੇ ਖੜ੍ਹ ਜਾਣਾ ਐਂ ਆ ਕੇ
tu muhre kharh jaana ain aa ke
You just show up and stand right in front
ਹਾਲ ਕਿਸੇ ਨੂੰ ਲੱਭਿਆ ਨਹੀਂ
haal kise nu labbhya nahi
No one could find a cure
ਮੈਂ ਕਿੰਨਿਆਂ doctorਾਂ ਕੋਲ ਵਿਖਾਈਆਂ
main kinnyan doctor'an kol vikhaiyaan
I've shown them to so many doctors
ਹੁਣ ਕਿਸੇ ਹੋਰ ਨੂੰ ਵੇਖਣ ਨਾ
hun kise hor nu vekhan na
They won't look at anyone else now
ਜੋ ਅੱਖੀਆਂ ਤੇਰੇ ਨਾਲ ਮੈਂ ਲਾਈਆਂ
jo akkhiyaan tere naal main laiyaan
These eyes I've locked with you
ਵੇ ਹੁਣ ਕਿਸੇ ਹੋਰ ਨੂੰ ਵੇਖਣ ਨਾ
ve hun kise hor nu vekhan na
They won't look at anyone else now, boy
ਜੋ ਅੱਖੀਆਂ ਤੇਰੇ ਨਾਲ ਮੈਂ ਲਾਈਆਂ
jo akkhiyaan tere naal main laiyaan
These eyes I've locked with you
ਸੂਰਜ ਚੜ੍ਹਦੇ ਤਾਈਂ ਜਾਗਾਂ
sooraj charhde taayin jaagan
Now I stay up till sunrise
ਵੇ ਪਹਿਲਾਂ ਵੱਜਦੇ ਨਹੀਂ ਸੀ 12
ve pehlaan vajjde nahi ci 12
Before, I couldn't even make it to midnight
ਕੱਚੀ ਨੀਂਦੇ ਈ ਉੱਠ ਜਾਵਾਂ
kacchi neende ee utth jaavan
I wake from half-sleep
ਤੇ ਫਿਰ ਪਾਣੀ ਦੇ ਚਿੱਟੇ ਮਾਰਾਂ
te fir paani de chitte maaran
And then splash water on my face
ਭਾਫ਼ ਦੇ-ਦੇ ਥੱਕ ਗਈ ਆਂ
bhaaf de-de thakk gayi aan
Tired of steaming them over and over
ਮੈਂ ਹੁਣ ਤਾਂ eye cool ਵੀ ਪਾ ਲਈ
main hun taan eye cool vi paa layi
I've even put in eye drops now
ਤਾਂ ਵੀ ਹਟੇ ਰੜਕਣੋਂ ਨਾ
taan vi hatte radaknon na
But the stinging still won't stop
ਵੇ ਸੰਘਿਆ, ਤੇਰੇ ਨਾਂ ਦੀ ਲਾਲੀ
ve sangheya, tere naa di laali
Sangha -- this redness is from your name
dark circle ਦੇ ਜਾਈ ਨਾ, ਹਾਂ
dark circle de jaayi na, haan
It won't go away like dark circles do, yeah
dark circle ਦੇ ਜਾਈ ਨਾ
dark circle de jaayi na
It won't go away like dark circles
ਮੈਂ 21ਆਂ ਸਾਲਾਂ ਤੀਕ ਬਚਾਈਆਂ
main 21'ian saalan teek bachaiyaan
I kept these eyes dark-circle-free for 21 years
ਹੁਣ ਕਿਸੇ ਹੋਰ ਨੂੰ ਵੇਖਣ ਨਾ
hun kise hor nu vekhan na
They won't look at anyone else now
ਜੋ ਅੱਖੀਆਂ ਤੇਰੇ ਨਾਲ ਮੈਂ ਲਾਈਆਂ
jo akkhiyaan tere naal main laiyaan
These eyes I've locked with you
ਵੇ ਹੁਣ ਕਿਸੇ ਹੋਰ ਨੂੰ ਵੇਖਣ ਨਾ
ve hun kise hor nu vekhan na
They won't look at anyone else now, boy
ਜੋ ਅੱਖੀਆਂ ਤੇਰੇ ਨਾਲ ਮੈਂ ਲਾਈਆਂ
jo akkhiyaan tere naal main laiyaan
These eyes I've locked with you
Want a note when there’s a new annotation?