ਚੁੰਨੀ ਓਹਦੀ ਕਰਦੀ Fly, High
chunni ohdi kardi fly, high
Her chunni catches the wind and soars
ਲੱਗਦੀ ਜੋ ਅੰਬਰਾਂ ਤੋਂ ਆਈ, Shy
lagdi jo ambaraan ton aayi, shy
Looks like she dropped straight from the skies, all shy
ਅੱਖੀਆਂ ਨਾਲ ਕਰਕੇ ਇਸ਼ਾਰੇ, ਤਾਰੇ
akkhiyaan naal karke ishaare, taare
Flashing signals with her eyes, like shooting stars
ਉਡਣੇ ਦੀ ਕਰਦੀ Try
udane di kardi try
She's always trying to take flight
ਚੰਨ ਨੂੰ ਬਣਾਕੇ ਟਿੱਕਾ ਮੱਥੇ ਉੱਤੇ ਲਾ ਲਿਆ
chann nu banaake tikka matthe utte laa lya
Pulled the moon right down and wore it as her tikka
ਤੇ ਛੱਡ ਕੇ Prada ਵੀ ਪਰਾਂਦਾ ਓਹਨੇ ਪਾ ਲਿਆ
te chadd ke Prada vi paranda ohne paa lya
Ditched Prada and rocked a paranda instead
ਸੂਰਜ ਨੂੰ Shutdown ਕਰੇ ਅੱਖਾਂ ਕੱਢ ਕੇ
sooraj nu shutdown kare akkhan kadd ke
Shuts the sun down with one look
ਓ ਜਿੱਥੋਂ ਆਉਂਦੀ Light ਨੂੰ ਵੀ 8 ਮਿੰਟ ਲੱਗਦੇ
o jithon aundi light nu vi 8 minute lagde
She's from where even light takes eight minutes to arrive
ਤੇ ਹੁੰਦੀ rain ਜਦੋਂ ਹੌਕੇ ਓਹ ਭਰੇ
te hundi rain jadon hauke oh bhare
And it rains whenever she heaves a sigh
ਜਦੋਂ ਹੌਕੇ ਓਹ ਭਰੇ
jadon hauke oh bhare
Whenever she heaves a sigh
ਰਹਿੰਦੇ ਮੁੰਡੇ ਰਾਹਾਂ ਚ ਖੜ੍ਹੇ
rehnde munde raahan ch kharhe
Boys stay lined up on her path
ਕੁੜੀ ਗੱਲ ਨਾ ਕਰੇ
kudi gal naa kare
But she won't say a word
ਓਹਦੇ ਰਹਿੰਦੇ ਮੁੰਡੇ ਰਾਹਾਂ ਚ ਖੜ੍ਹੇ
ohde rehnde munde raahan ch kharhe
Boys stay lined up on her path
ਤੇ ਓਹ ਗੱਲ ਨਾ ਕਰੇ
te oh gal naa kare
And she won't say a word
ਨੀਲੀਆਂ ਸਮੁੰਦਰਾਂ ਚੋਂ ਸਿੱਪੀਆਂ ਲਾਵਾਕੇ
neeleyan samundran chon sippiyan lavake
She gathered seashells from the blue oceans
ਰੰਗ ਬੱਦਲਾਂ ਦਾ ਚੁੰਨੀ ਨੂੰ ਚੜ੍ਹਾ ਲਿਆ
rang baddlan da chunni nu charha leya
And dyed her chunni the color of clouds
ਅੱਖੀਆਂ ਮਿਲਾ ਕੇ ਕਈ ਲਿਖਾਰੀਆਂ ਦੇ ਨਾਲ
akkhiyaan mila ke kayi likhariyan de naal
She locked eyes with writer after writer
ਓਹਨੇ ਅੱਖਰਾਂ ਦਾ ਸੁਰਮਾ ਬਣਾ ਲਿਆ
ohne akkharan da surma bana leya
And turned their words into her kohl
ਬੋਲੀ ਨਹੀਂ ਓਹ ਕਈਆਂ ਨੇ ਬੁਲਾਈ, ਬਾਈ
boli nai oh kaiyan ne bulayi, bai
She never spoke, no matter how many called, bro
ਥੋੱਡੇ ਨਾਲ Connection ਜਿਵੇਂ Wi-fi
thodde naal connection jeyon Wi-fi
Your connection to her? It's Wi-fi at best
ਹੁਸਨ ਓਹਦਾ ਮੈਂ ਕਿਹਾ ਕੀ ਇਰਾਦਾ, ਤੁਹਾਡਾ
husn ohda main keha ki iraada, tuhaada
I asked her, 'What's the game plan with all that beauty?'
ਹੱਸ ਕੇ ਜੋ ਕਹਿੰਦੀ ਅੱਗੋਂ, Why
hass ke jo kehndi aggon, why
She just laughed and said back, 'Why?'
ਖੌਰੇ ਟੁੱਟ ਪੈਣਿਆ ਮਗਰ ਤੂੰ ਤਾਂ ਪੈ ਗਿਆ
khaure tutt paineya magar tu taan pai gaya
You knew you'd crash and burn, but you fell anyway
ਵੇ ਆਕੇ ਤੇਰੀ ਹਿੱਕ ਨਾਲ ਪਰਾਂਦਾ ਕਦਾ ਖਹਿ ਗਿਆ
ve aake teri hikk naal paraanda kada kheh gaya
My paranda brushed your chest once, and that was it for you
ਕਾਲੀ ਗੁੱਤ ਗੁੰਦੀ ਜੋ ਹਵਾ ਨੂੰ ਜਾਂਦੀ ਚੀਰਦੀ
kaali gutt gundi jo hawa nu jaandi cheerdi
Her black braid, wound tight, slices through the wind
ਓਹ ਲੱਛਣਾਂ ਤੋਂ ਲੱਗਦੀ Descendant ਏ ਹੀਰ ਦੀ
oh lachhna ton lagdi descendant aa Heer di
By every trait, she's a descendant of Heer herself
ਯਾਰੀ ਲਾਉਣੋ ਦਿਲ ਜੱਟ ਦਾ ਡੱਰੇ
yaari launo dil jatt da darre
Even a Jatt's heart trembles at the thought of love with her
ਦਿਲ ਥੋੜਾ ਜਿਹਾ ਡੱਰੇ
dil thoda jeha darre
The heart trembles, just a little
ਓਹਦੇ ਰਹਿੰਦੇ ਮੁੰਡੇ ਰਾਹਾਂ ਚ ਖੜ੍ਹੇ
ohde rehnde munde raahan ch kharhe
Boys stay lined up on her path
ਕੁੜੀ ਗੱਲ ਨਾ ਕਰੇ
kudi gal naa kare
The girl won't say a word
ਕਾਲੇ ਬੱਦਲਾਂ ਤੋਂ ਜ਼ੁਲਫ਼ਾਂ ਨੇ ਕਾਲੀਆਂ ਹਵਾਵਾਂ
kaale baddlan ton zulfan ne kaaliyan hawavan
Her locks blow darker than the darkest storm clouds
ਨਾਲੇ ਖੇਂਦੀਆਂ ਨੇ ਕੰਨਾਂ ਦੀਆਂ ਵਾਲੀਆਂ
naale khendiyan ne kanna diyan waliyan
And her earrings sway right along
ਨੀਲੀ ਅੱਖ ਦੱਬ ਕੇ ਤੇ ਸਹੇਲੀਆਂ ਨਾਲ ਚੱਕ ਕੇ
neeli ankh dabb ke te saheliyan naal chakk ke
A sly wink of that blue eye, stepping out with her squad
ਹੁੱਡ ਦੇ ਤੂੰ Romeo ਬਣਾ ਕੇ ਮੁੰਡੇ ਰੱਖਤੇ
hood de tu Romeo bana ke munde rakhte
She's got every boy in the hood playing Romeo
ਓਹ ਬੈਠ ਗੇ ਹੱਥਾਂ ਚ ਫੜ੍ਹ ਕੇ
oh baith ge hathan ch fadd ke
They're sitting there, wrapped around her finger
ਹੌਲੇ ਦਿਲ ਦੇ ਮਾਮਲੇ ਭਾਰੇ
haule dil de maamle bhaare
Tender hearts, but love weighs heavy
ਨੀ ਤੇਰੀਆਂ ਬਲੋਰੀ ਅੱਖੀਆਂ
ni teriyan balori akkhiyaan
Hey girl, those crystal eyes of yours
ਨਿੱਤ ਮੁੰਡਿਆਂ ਚ ਪਾਉਂਦੀਆਂ ਪੁਵਾੜੇ
nitt mundeyaan ch paundiyan puwade
Start fights among the boys every single day
ਨੀ ਤੇਰੀਆਂ ਬਲੋਰੀ ਅੱਖੀਆਂ
ni teriyan balori akkhiyaan
Hey girl, those crystal eyes of yours
ਨਿੱਤ ਮੁੰਡਿਆਂ ਚ ਪਾਉਂਦੀਆਂ ਪੁਵਾੜੇ
nitt mundeyan ch paundiyan puwade
Start fights among the boys every single day
ਨੀ ਤੇਰੀਆਂ ਬਲੋਰੀ ਅੱਖੀਆਂ
ni teriyan balori akkhiyaan
Hey girl, those crystal eyes of yours
Want a note when there’s a new annotation?