ਤੂੰ Mozart ਦੀ ਤਰਜ਼ ਤੇ ਜੱਟ hip-hop
tu Mozart di tarz te jatt hip-hop
Mozart's melody with a Jatt hip-hop twist
ਤੇਰੇ ਪਿੱਛੇ ਲੱਗੀ ਜੰਤਾ ਯਾਰਾਂ ਦੇ ਪਿੱਛੇ cop
tere picche laggi janta yaaran de picche cop
The crowd's chasing you, cops are on the boys' tail
ਜੋ stop ਕਰ CCTV ਵੇਂਹਦੇ ਮਾਰ zoom ਨੀ
jo stop kar CCTV vehnde maar zoom ni
CCTVs zooming in the second we stop
ਗਲਵੇਯਾਂ ਚ ਹੱਥ ਹੁੰਦੇ ਹੱਥਾਂ ਚ ਕਾਨੂੰਨ
galaveyaan ch hatth hunde hatthan ch kanoon
Arms locked in embrace, law in their grip
ਤੇ ਡੱਬਾਂ ਚ nanotech ਜੇਭਾਂ dollar'ਆਂ ਨਾਲ ਲੱਦੀਆਂ
te dabbaan ch nanotech jebhaan dollar'an naal laddiyaan
Nanotech tucked in the waistband, pockets loaded with dollars
ਅੱਗੇ ਪਿੱਛੇ ਬੁੱਗੇ-ਬੁੱਗੇ ਕਰਦੀਆਂ ਬੱਗੀਆਂ
agge picche bugge-bugge kardiyaan baggiyaan
White girls going 'bugge, bugge' all around
ਤੇ ਬੁੱਗੇਯਾਂ ਨੂੰ ਲੱਭਣ police ਦੀਆਂ ਗੱਡੀਆਂ
te buggeyaan nu labbhan police diyaan gaddiyan
And squad cars out hunting for the boys
ਨੀ ਇੱਥੇ ਆ assault ਆਂ ਸੀ backhome 26 ਆਂ
ni aithe aa assault aan ci backhome 26 aan
Out here we're assault rifles -- back home we were 26-bore
So ਛੱਡ ਆਗੇ ਪਿੰਡਾਂ ਨੂੰ ਮਾਵਾਂ ਦੇ ਪੁੱਤ ਝੱਲੇ
so chadd aage pindaan nu maavan de putt jhalle
So mama's crazy boys left the villages behind and pushed forward
ਦਿਲ ਜੱਲੇ ਨਾ ਤਾਂ ਮੁੰਦਰੀ ਵਟਾਉਂਦੇ ਆਂ ਨਾ ਛੱਲੇ
dil jalle na taan mundri vataunde aan na challe
Hearts on fire, but we're not swapping rings or bands
ਬੱਸ ਭੰਨਣ ਲਈ ਆਕੜਾਂ ਬਾਬੇ ਨੇ ਉੱਤੋਂ ਘੱਲੇ
bas bhannan layi aakadaan baabe ne utton ghalle
Sent from above by God -- just to shatter egos
ਕੱਲੇ-ਕੱਲੇ Billboard ਤੇ ਕਰਾਉਂਦੇ ਬੱਲੇ-ਬੱਲੇ
kalle-kalle Billboard te karaunde balle-balle
Each one hitting Billboard, making waves
ਥੱਲੇ ਕੁੜਤੇ ਪਜਾਮੇ ਚਿੱਟੇ ਉੱਤੇ ਗਏ ਮੁਜ਼ਾਲਤਾਂ*
thalle kurte pajaame chitte utte gaye muzaaltan
White kurta-pajamas on, headed up to the courtroom
ਸਾਡੇ ਤੇ ਅੱਖ ਰੱਖਦੀਆਂ ਸਰਕਾਰੀ ਤਾਕਤਾਂ
saade te akkh rakhdiyaan sarkaari takataan
Government powers keeping a close eye on us
ਨੀ middle class ਸਾਡੇ ਘਰ ਦੀ state
ni middle class saade ghar di state
Middle class is our household's state, girl
ਬਿੱਲੋ ਤਾਂ ਵੀ ਸਾਨੂੰ ਵੇਖ ਕੇ ਨੀ ਜਰਦੀ state
billo taan vi saanu vekh ke ni jardi state
But the state still can't stomach the sight of us, billo
ਚੜ੍ਹਦੇ ਨੀ ਉਂਗਲਾਂ ਤੇ ਹਿੱਕਾਂ ਤੇ ਤਾਂ ਚੜ੍ਹੇ ਆਂ
charhde ni unglaan te hikkaan te taan charhe aan
Others get pointed at -- we rise chest-first
ਤੱਪੜਾਂ ਤੇ ਬੈਠੇ, convent'ਆਂ ਚ ਵੀ ਪੜ੍ਹੇ ਆਂ
tapprhaan te baithe, convent'an ch vi parhe aan
Sat on jute mats, but studied in convents too
ਓਥੇ ਕਦੇ ਇੱਥੇ, ਜਣੇ-ਖਣੇ ਨਾਲ ਨੀ ਬੈਠੇ
othe kade aithe, jane-khane naal ni baithe
Here and there, but we don't sit with just anyone
ਬੈਠੇ ਬੱਟ ਜਿੱਥੇ, ਜਿੱਥੇ ਓਥੇ, ਓਥੇ ਬਿੱਲੋ ਖੜ੍ਹੇ ਆਂ
baithe batt jitthe, jitthe othe, othe billo kharhe aan
Wherever we sit, but wherever that is -- that's where we hold our ground, billo
ਕਿ number'ਆਂ ਤੋਂ ਅੰਬਰਾਂ ਤੇ hype ਦਾ style ਵੇਖ
ki number'an ton ambar'an te hype da style vekh
From the charts to the skies -- check how the hype moves
ਫੇਰ ਜਾ ਕੇ ਮਿੱਤਰਾਂ ਦੀ life ਦਾ style ਵੇਖ
fer jaa ke mitraan di life da style vekh
Then go see how the boys are living
ਵਾਰੀ-ਵਾਰੀ ਪੁੱਛਦੀ ਮੈਨੂੰ ਮੈਂ ਕਿੱਥੋਂ ਆਇਆ
vaari-vaari pucchdi mainu main kithon aaya
She keeps asking me where I'm from
ਆਜਾ ਲੈ ਕੇ ਚੱਲਦਾਂ ਤੈਨੂੰ ਮੈਂ ਜਿੱਥੋਂ ਆਇਆ
aaja lai ke chaldaan tainu main jithon aayan
Come -- I'll take you where I came from
ਪੱਟਾਂ ਤੇ ਵੱਜੇ ਥਾਪੀ ਗੱਭਰੂ ਜਲਾਲ ਦਾ ਨੀ
pattaan te vajje thaapi gabhru jalal da ni
Thigh gets slapped -- that's a proud man's stamp
ਪਾਣੀਆਂ ਚ ਬਾਣੀਆਂ ਤੇ ਮਿੱਟੀਆਂ ਚ ਮਾਲਵਾ
paaniyan ch baniyaan te mittiyaan ch Malwa
Sacred verses in the waters, Malwa in the soil
ਨੀ ਰਹਿੰਦੀ ਜਿੱਥੇ ਚੱਲਦੀ ਸੱਥਾਂ ਦੇ ਵਿੱਚ seep
ni rehndi jithe chaldi sathaan de vicch seep
Where seep cards run in the village commons
ਓਹਦਾਂ ਆਪਸੀ ਪਿਆਰ ਤੇ ਬੇਗੀ ਦੇ ਪਿੱਛੇ beef
ohdaan aapsi pyaar te begi de picche beef
That's their brotherhood -- and the beef behind the queen
red-red hoodie ਤੇ ਸਿਰਾਂ ਚ ਸੀ ਗੀ ਕੰਡ
red-red hoodie te siraan ch ci gi kand
Red hoodies on, thorns already lodged in their heads
ਬਿੱਲੋ ਮੁੰਡੇ ਪਿੰਡਾਂ ਦੇ ਕਰਾ ਗੇ ਧੰਨ-ਧੰਨ
billo munde pindaan de kara ge dhan-dhan
Village boys gonna make you say dhan-dhan, billo
ਸਾਧ ਨੂੰ ਬੰਨੇ ਹਾ ਵਿਚਾਰ ਨੇ ਆ ਪਾਉਣ ਤਾਂ *
saadh nu banne haa vichaar ne aa paun taan
We're bound by principle -- thoughts come when they come
ਬੰਦੇ unmarried ਨੇ ਸੱਥਾਂ ਦੀਆਂ ਰੌਣਕਾਂ
bande unmarried ne sathaan diyaan raunakaan
The boys are unmarried -- the life of the village square
ਜੋ ਉਪਰਲੇ ਲਿਪ ਚ ਫਸਾ ਕੇ ਹਾਥੀ ਗੋਲਾ ਨੀ
jo uparle lip ch fasaa ke haathi gola ni
Elephant-brand tobacco tucked in the upper lip
ਮੁੱਛਾਂ ਤੇ ਹੱਥ ਫੇਰਦੇ ਤੇ ਕਹਿੰਦੇ ਹੌਲਾ-ਹੌਲਾ ਨੀ
mucchaan te hatth ferde te kehnde haula-haula ni
Stroking the mustache, saying 'take it easy'
ਪਿੰਡੇ ਚ ਖੁਰੇ ਨਾਗਣੀ ਜਿਵੇਂ ਇੰਜਣ ਚ ਕੋਲਾ
pinde ch khure naagni jeyon engine ch kola
Serpent crawling through the body like coal fires an engine
ਟੁੱਟ-ਪੈਣੇ ਤੱਕਣੀ ਨਾ ਤੋਲ ਦਿੰਦੇ ਤੋਲਾ
tutt-paine takkni naa tol dinde tola
A gaze that hits to shatter -- they weigh it out by the tola
ਆ ਵੇਖ ਫੈਨ ਹੋਗੀ ਹੱਲੇ ਮਿਲੀ ਪਹਿਲੀ ਵਾਰੀ ਤੂੰ
aa vekh fan hogi halle mili pehli vaari tu
Look at you -- became a fan and you've only just met me
ਬੈਹ ਗਈ ਹੀਰੋ ਜੈੱਟ ਤੇ, ਸੀ ਜੱਟ ਦੀ ਸਵਾਰੀ ਤੂੰ
beh gayi Hero Jet te, ci jatt di sawaari tu
Hopped on the Hero Jet -- riding with a Jatt now
ਕਦੇ ਗੁਰਮੇਲ ਦੀ ਤੂੰ ਪੁੱਛੇਂ gmail
kade Gurmail di tu pucchein gmail
One minute you're asking for Gurmail's Gmail
ਕਦੇ ਠਹਿਰੀ-ਠਹਿਰੀ ਆਖ ਕੇ ਬੁਲਾਉਂਦੀ ਫਿਰੇਂ ਤਾਰੀ ਨੂੰ
kade thehri-thehri aakh ke bulaundi firein Taari nu
Next you're calling 'wait, wait!' to Taari
have fun precautionary tipਾਂ ਬੱਸ 2 ਕਿ ਆ
have fun precautionary tip'an bas 2 ki aa
Have fun -- just two precautionary tips
hang out ਕਰੀ ਓਹਨਾ ਚਿਰ ਜਿੰਨਾ ਚਿਰ ਏਹ ਸੋਫ਼ੀ ਆ
hang out kari ohna chir jinna chir eh sofi aa
Hang out only as long as this one's sober
ਬੰਦੇ ਆ ਚੜ੍ਹੇ ਸ਼ਾਂਟ baby ਹੋਜੇ ਨਾ ਕੋਈ chance ਕਦੇ
bande aa charhe shaant baby hoje na koi chance kade
The boys are loaded and sharp, baby -- don't take chances
ਕਿਉਂਕਿ MacBook ਨਾਲ ਨੀ ਪੇਅਰ ਹੁੰਦਾ Nokia
kyonki MacBook naal ni pair hunda Nokia
Because a Nokia doesn't pair with a MacBook
ਆਜਾ ਆਜਾ ਤੈਨੂੰ ਬੰਦਾ 1 ਹੋਰ ਆ ਮਿਲਾਉਣਾ
aaja aaja tainu banda 1 hor aa milauna
Come, come -- let me introduce you to one more guy
ਕਹਿੰਦੇ ਜਾਂਦਾ ਜੋ ਚੰਗੀ ਤਰ੍ਹਾਂ ਗਾਉਣਾ ਤੇ ਵਜਾਉਣਾ
kehnde jaanda jo changi tarah gauna te vajauna
They say he knows how to sing and play right
ਨਾ-ਨਾ fame-fum ਆਲਾ ਮਸਲਾ ਨੀ ਏੱਡਾ
na-na fame-fum aala masla ni edda
Nah, it's not about fame and all that
check ਕਰ ਜਾਕੇ ਸੰਘਾ-ਸੰਘਾ ਹੁੰਦੀ ਆ Canada
check kar jaake sangha-sangha hundi aa Canada
Go check -- it's 'Sangha-Sangha' all over Canada
ਕਹਿੰਦੇ ਮੁੰਡਾ ਕਰੇ ਅੰਬਰਾਂ ਚੋਂ ਅੱਖਰਾਂ ਦੀ ਤਸਕਰੀ
kehnde munda kare ambraan cho akhraan di taskari
They say the boy smuggles letters down from the skies
ਗੋਡਿਆਂ ਦੇ ਭਾਰ ਹੋਕੇ ਵੇਂਹਦੀ industry
goddyaan de bhaar hoke vehndi industry
The industry watches from its knees
ਜੋ ਕੇਹ ਦਿਨ ਬੈਠੇ copyਆਂ ਤੇ ਲਾਉਂਦੇ ਜੋ ਹਿਸਾਬ ਨੀ
jo keh din baithe copy'ian te launde jo hisaab ni
Tell the ones with their notebooks doing the math
ਕੇ ਚੰਗੀ ਤਰ੍ਹਾਂ ਖੰਭ ਨੀ ਖਿਲਾਰੇ ਹਜੇ ਬਾਜ਼ ਨੇ
ke changi tarah khammb ni khilaare haje baaz ne
The falcon hasn't fully spread its wings yet
ਤੇ ਜਿਹਦਿਨ game ਕਰ ਗੀ ਤੂੰ understood
te jihdin game kar gi tu understood
And the day you crack the game -- understood
ਤੈਨੂੰ ਮਾਲਵੇ ਦੇ ਜੱਟ ਚੋਂ ਦਿੱਸੂਗਾ Hollywood
tainu malwe de jatt cho dissuga Hollywood
You'll see Hollywood in a Jatt from Malwa
Want a note when there’s a new annotation?